ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਦੀ ਛੋਟੀ ਭੈਣ ਨਾਲ ਇਸ ਕਾਰਨ ਹੋਈ ਬਹਿਸ, ਦੇਖੋ ਵੀਡੀਓ

ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਦੀ ਛੋਟੀ ਭੈਣ ਨਾਲ ਇਸ ਕਾਰਨ ਹੋਈ ਬਹਿਸ, ਦੇਖੋ ਵੀਡੀਓ

ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਦੀ ਛੋਟੀ ਭੈਣ ਨਾਲ ਇਸ ਕਾਰਨ ਹੋਈ ਬਹਿਸ, ਦੇਖੋ ਵੀਡੀਓ,ਸੋਸ਼ਲ ਮੀਡੀਆ ‘ਤੇ ਚਰਚਾ ‘ਚ ਰਹਿਣ ਵਾਲੀ ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਇੱਕ ਵਾਰ ਫਿਰ ਤੋਂ ਆਉਣ ਵਾਲੇ ਗਾਣੇ ਬਗਾਵਤ ਨੂੰ ਲੈ ਕੇ ਖੂਬ ਚਰਚਾ ‘ਚ ਹੈ। ਗੀਤ ਨੂੰ ਲੈ ਕੇ ਉਹ ਸਾਫੀ ਸੀਰੀਅਸ ਲੱਗ ਰਹੇ ਹਨ ਤੇ ਸੋਸ਼ਲ ਮੀਡੀਆ ‘ਤੇ ਉਹ ਗੀਤ ਆਉਣ ਤੋਂ ਪਹਿਲਾ ਹੀ ਉਸ ਨੂੰ ਪ੍ਰਮੋਟ ਕਰਨ ‘ਚ ਲੱਗੇ ਹਨ।

ਇਸੇ ਪ੍ਰੋਮੋਸ਼ਨ ਦੇ ਚੱਕਰ ‘ਚ ਜੈਸਮੀਨ ਨੇ ਆਪਣੀ ਭੈਣ ਨੂੰ ਬੜੀ ਹੈ ਜ਼ਬਰਦਸਤ ਝਾੜ ਪਾਈ।

 

View this post on Instagram

 

#teamsandlas Subscribe to my YouTube channel as soon as possible. Link in bio ?

A post shared by Jasmine Sandlas (@jasminesandlas) on

ਜੈਸਮੀਨ ਨੇ ਇਸ ਗੀਤ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਗੀਤ ਨੂੰ ਪ੍ਰਮੋਟ ਕਰ ਰਹੀ ਹੈ। ਵੀਡੀਓ ‘ਚ ਜੈਸਮੀਨ ਆਪਣੇ ਸਰੋਤਿਆਂ ਨੂੰ ਦੱਸ ਰਹੀ ਹੈ ਕਿ ਇਸ ਗੀਤ ਨੂੰ ਉਸ ਮੇਰੇ ਯੂ ਟਿਊਬ ਚੈਨਲ ‘ਤੇ ਦੇਖ ਸਕਦੇ ਹੋ।

ਪਰ ਇਸੇ ‘ਚ ਉਹਨਾਂ ਦੀ ਭੈਣ ਵਿੱਚ ਬੋਲ ਪੈਂਦੀ ਹੈ ਤਾਂ ਫਿਰ ਕੀ ਸੀ ਗੁਲਾਬੀ ਕੁਈਨ ਨੂੰ ਆ ਗਿਆ ਗੁੱਸਾ ‘ਤੇ ਉਹਨਾਂ ਆਪਣੀ ਛੋਟੀ ਭੈਣ ਨੂੰ ਘੂਰ ਦਿੰਦੀ।

 

View this post on Instagram

 

Bagavat droppin Jan 16th. Subscribe now ? https://www.youtube.com/user/SandlasJasmine

A post shared by Jasmine Sandlas (@jasminesandlas) on

ਦੱਸ ਦਈਏ ਜੈਸਮੀਨ ਸੈਂਡਲਾਸ ਦਾ ਗੀਤ ਬਗਾਵਤ ਜੋ ਕਿ 16 ਜਨਵਰੀ ਨੇ ਉਹਨਾਂ ਦੇ ਆਪਣੇ ਯੂ ਟਿਊਬ ਚੈੱਨਲ ‘ਤੇ ਰਿਲੀਜ਼ ਹੋਣ ਵਾਲਾ ਹੈ।

-PTC News