Advertisment

ਝਾਰਖੰਡ ਦੇ ਗਿਰਿਡੀਹ ਵਿਖੇ CRPF ਨੇ 3 ਨਕਸਲੀਆਂ ਨੂੰ ਕੀਤਾ ਢੇਰ , ਇੱਕ ਜਵਾਨ ਸ਼ਹੀਦ

author-image
Shanker Badra
Updated On
New Update
ਝਾਰਖੰਡ ਦੇ ਗਿਰਿਡੀਹ ਵਿਖੇ CRPF ਨੇ 3 ਨਕਸਲੀਆਂ ਨੂੰ ਕੀਤਾ ਢੇਰ , ਇੱਕ ਜਵਾਨ ਸ਼ਹੀਦ
Advertisment
ਝਾਰਖੰਡ ਦੇ ਗਿਰਿਡੀਹ ਵਿਖੇ CRPF ਨੇ 3 ਨਕਸਲੀਆਂ ਨੂੰ ਕੀਤਾ ਢੇਰ , ਇੱਕ ਜਵਾਨ ਸ਼ਹੀਦ:ਰਾਂਚੀ : ਝਾਰਖੰਡ ਦੇ ਗਿਰਿਡੀਹ ਵਿਖੇ ਸੀ.ਆਰ.ਪੀ.ਐੱਫ ਦੀ 7 ਬਟਾਲੀਅਨ ਨੇ ਜੰਗਲਾਂ 'ਚ ਚਲਾਏ ਗਏ ਵਿਸ਼ੇਸ਼ ਅਭਿਆਨ ਦੌਰਾਨ 3 ਨਕਸਲੀਆਂ ਨੂੰ ਢੇਰ ਕਰ ਦਿੱਤਾ ਹੈ ਜਦਕਿ ਸੀ.ਆਰ.ਪੀ.ਐੱਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। Jharkhand Giridih CRPF 3 Naxals Encounter , A young martyr ਝਾਰਖੰਡ ਦੇ ਗਿਰਿਡੀਹ ਵਿਖੇ CRPF ਨੇ 3 ਨਕਸਲੀਆਂ ਨੂੰ ਕੀਤਾ ਢੇਰ , ਇੱਕ ਜਵਾਨ ਸ਼ਹੀਦ ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਮੁਕਾਬਲਾ ਬੇਲਭਾ ਘਾਟ ਦੇ ਜੰਗਲ 'ਚ ਸਵੇਰੇ 6 ਕੁ ਵਜੇ ਦੇ ਆਸਪਾਸ ਹੋਇਆ ਹੈ।ਜਿਸ ਵਿੱਚ ਦੋਵੇ ਪਾਸਿਓ ਜੰਮ ਕੇ ਗੋਲੀਬਾਰੀ ਹੋਈ ਹੈ।ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੀਆਰਪੀਐਫ ਦੀ 7ਵੀਂ ਬਟਾਲੀਅਨ ਦੀ ਟੀਮ ਇਸ ਇਲਾਕੇ ਗਸ਼ਤ ਕਰ ਰਹੀ ਸੀ। Jharkhand Giridih CRPF 3 Naxals Encounter , A young martyr

ਝਾਰਖੰਡ ਦੇ ਗਿਰਿਡੀਹ ਵਿਖੇ CRPF ਨੇ 3 ਨਕਸਲੀਆਂ ਨੂੰ ਕੀਤਾ ਢੇਰ , ਇੱਕ ਜਵਾਨ ਸ਼ਹੀਦ ਇਸ ਦੌਰਾਨ ਸੀ.ਆਰ.ਪੀ.ਐੱਫ ਨੇ ਨਕਸਲੀਆਂ ਕੋਲੋਂ ਏ.ਕੇ-47ਰਾਈਫਲ , 3 ਬੁਲੇਟ ਮੈਗਜ਼ੀਨ ਅਤੇ 4 ਪਾਈਪ ਬੰਬ ਵੀ ਬਰਾਮਦ ਕੀਤੇ ਹਨ। ਸੀਆਰਪੀਐਫ ਨੇ ਇਸ ਇਲਾਕੇ 'ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀਆਂ ਸਰਗਰਮੀਆਂ ਵਧਾਈਆਂ ਹੋਈਆਂ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment