Thu, Apr 25, 2024
Whatsapp

ਪਿਆਰ ਦੀ ਖੌਫਨਾਕ ਸਜ਼ਾ , ਪ੍ਰੇਮੀ ਜੋੜੇ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਅਤੇ ਬਾਅਦ 'ਚ ਦਿੱਤੀ ਸ਼ਰਮਨਾਕ ਸਜ਼ਾ

Written by  Shanker Badra -- May 12th 2019 03:53 PM -- Updated: May 12th 2019 03:54 PM
ਪਿਆਰ ਦੀ ਖੌਫਨਾਕ ਸਜ਼ਾ , ਪ੍ਰੇਮੀ ਜੋੜੇ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਅਤੇ ਬਾਅਦ 'ਚ ਦਿੱਤੀ ਸ਼ਰਮਨਾਕ ਸਜ਼ਾ

ਪਿਆਰ ਦੀ ਖੌਫਨਾਕ ਸਜ਼ਾ , ਪ੍ਰੇਮੀ ਜੋੜੇ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਅਤੇ ਬਾਅਦ 'ਚ ਦਿੱਤੀ ਸ਼ਰਮਨਾਕ ਸਜ਼ਾ

ਪਿਆਰ ਦੀ ਖੌਫਨਾਕ ਸਜ਼ਾ , ਪ੍ਰੇਮੀ ਜੋੜੇ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਅਤੇ ਬਾਅਦ 'ਚ ਦਿੱਤੀ ਸ਼ਰਮਨਾਕ ਸਜ਼ਾ:ਝਾਰਖੰਡ : ਝਾਰਖੰਡ ਦੇ ਇੱਕ ਪਿੰਡ 'ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ,ਜਿਸ ਨੇ ਪੂਰੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ।ਓਥੇ ਕੁੱਝ ਲੋਕਾਂ ਨੇ ਇੱਕ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਪਿਆਰ ਕਰਨ ਦੀ ਸਖ਼ਤ ਸਜ਼ਾ ਦਿੱਤੀ ਹੈ।ਇਸ ਦੌਰਾਨ ਪਿੰਡ ਵਾਲਿਆਂ ਨੇ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਪੋਲ ਨਾਲ ਬੰਨ੍ਹ ਕੇ ਡੰਡਿਆਂ ਨਾਲ ਕੁੱਟਿਆ ਹੈ।ਇਨ੍ਹਾਂ ਹੀ ਨਹੀਂ ਇਸ ਤੋਂ ਬਾਅਦ ਵਿੱਚ ਔਰਤ ਦਾ ਸਿਰ ਮੁੰਡਵਾ ਕੇ ਪੂਰੇ ਪਿੰਡ 'ਚ ਘੁੰਮਾਇਆ ਗਿਆ ਹੈ। [caption id="attachment_294465" align="aligncenter" width="300"]Jharkhand Hazaribagh district Lovers couple Sentence
ਪਿਆਰ ਦੀ ਖੌਫਨਾਕ ਸਜ਼ਾ , ਪ੍ਰੇਮੀ ਜੋੜੇ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਅਤੇ ਬਾਅਦ 'ਚ ਦਿੱਤੀ ਸ਼ਰਮਨਾਕ ਸਜ਼ਾ[/caption] ਇਹ ਘਟਨਾ ਝਾਰਖੰਡ ਦੇ ਹਜਾਰੀਬਾਗ ਜ਼ਿਲੇ ਦੇ ਬਰਹੀ ਥਾਣਾ ਖੇਤਰ ਵਿੱਚ ਵਾਪਰੀ ਹੈ।ਉੱਥੇ ਉੱਤਰ ਪ੍ਰਦੇਸ਼ ਦੇ ਦੇਵਰੀਆ ਵਾਸੀ ਰਮੇਸ਼ ਦੁਬੇ ਦਾ ਗੁਜਰਾਤ ਦੀ ਇੱਕ ਔਰਤ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ।ਜਦੋਂ ਉਕਤ ਔਰਤ ਇੱਕ ਮਈ ਨੂੰ ਆਪਣੇ ਪ੍ਰੇਮੀ ਨੂੰ ਮਿਲਣ ਲਈ ਪਿੰਡ 'ਚ ਆਈ ਤਾਂ 4 ਮਈ ਨੂੰ ਰਮੇਸ਼ ਵੀ ਪਿੰਡ ਪਹੁੰਚ ਗਿਆ।ਜਦੋਂ ਇਸ ਬਾਰੇ ਪਿੰਡ ਵਾਲਿਆਂ ਨੂੰ ਪਤਾ ਲਗਾ ਕਿ ਉਨ੍ਹਾਂ ਦੇ ਆਪਸੀ ਨਾਜਾਇਜ਼ ਸੰਬੰਧ ਹਨ ਤਾਂ ਪਿੰਡ ਵਾਲਿਆਂ ਨੇ ਔਰਤ 'ਤੇ ਚਰਿੱਤਰਹੀਣਤਾ ਦਾ ਦੋਸ਼ ਲਗਾਉਂਦੇ ਹੋਏ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਫੜ ਲਿਆ ਅਤੇ ਕੁੱਟਮਾਰ ਕੀਤੀ। [caption id="attachment_294462" align="aligncenter" width="300"]Jharkhand Hazaribagh district Lovers couple Sentence
ਪਿਆਰ ਦੀ ਖੌਫਨਾਕ ਸਜ਼ਾ , ਪ੍ਰੇਮੀ ਜੋੜੇ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਅਤੇ ਬਾਅਦ 'ਚ ਦਿੱਤੀ ਸ਼ਰਮਨਾਕ ਸਜ਼ਾ[/caption] ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਤੇ ਔਰਤ 'ਤੇ ਦਬਾਅ ਪਾ ਕੇ ਪ੍ਰੇਮੀ ਵਿਰੁੱਧ ਕੇਸ ਦਰਜ ਕਰਵਾ ਦਿੱਤਾ।ਉਸ ਤੋਂ ਬਾਅਦ ਪੁਲਿਸ ਨੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ। [caption id="attachment_294463" align="aligncenter" width="300"]Jharkhand Hazaribagh district Lovers couple Sentence
ਪਿਆਰ ਦੀ ਖੌਫਨਾਕ ਸਜ਼ਾ , ਪ੍ਰੇਮੀ ਜੋੜੇ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਅਤੇ ਬਾਅਦ 'ਚ ਦਿੱਤੀ ਸ਼ਰਮਨਾਕ ਸਜ਼ਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਵਿਆਹ ਤੋਂ ਵਾਪਸ ਪਰਤ ਰਹੇ ਬਰਾਤੀਆਂ ਨਾਲ ਵਾਪਰਿਆ ਭਿਆਨਕ ਹਾਦਸਾ, 13 ਬਰਾਤੀਆਂ ਦੀ ਮੌਤ, ਕਈ ਜ਼ਖਮੀ ਇਸ ਦੇ ਇਲਾਵਾ ਪੁਲਿਸ ਨੇ ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ 11 ਲੋਕਾਂ ਵਿਰੁੱਧ ਬਰਹੀ ਥਾਣੇ 'ਚ ਮਾਮਲਾ ਦਰਜ ਕਰ ਲਿਆ ਹੈ।ਇਨ੍ਹਾਂ 'ਚੋਂ ਪ੍ਰਕਾਸ਼ ਪ੍ਰਸਾਦ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। -PTCNews


Top News view more...

Latest News view more...