Wed, Apr 24, 2024
Whatsapp

ਮਸ਼ਹੂਰ ਭਾਰਤੀ ਸ਼ੈੱਫ ਜਿਗਸ ਕਾਲਰਾ ਦਾ ਹੋਇਆ ਦਿਹਾਂਤ , ਓਬਾਮਾ ਨੂੰ ਬਣਾਇਆ ਸੀ ਆਪਣੇ ਖਾਣੇ ਦਾ ਦੀਵਾਨਾ

Written by  Shanker Badra -- June 05th 2019 10:30 AM -- Updated: June 05th 2019 10:53 AM
ਮਸ਼ਹੂਰ ਭਾਰਤੀ ਸ਼ੈੱਫ ਜਿਗਸ ਕਾਲਰਾ ਦਾ ਹੋਇਆ ਦਿਹਾਂਤ , ਓਬਾਮਾ ਨੂੰ ਬਣਾਇਆ ਸੀ ਆਪਣੇ ਖਾਣੇ ਦਾ ਦੀਵਾਨਾ

ਮਸ਼ਹੂਰ ਭਾਰਤੀ ਸ਼ੈੱਫ ਜਿਗਸ ਕਾਲਰਾ ਦਾ ਹੋਇਆ ਦਿਹਾਂਤ , ਓਬਾਮਾ ਨੂੰ ਬਣਾਇਆ ਸੀ ਆਪਣੇ ਖਾਣੇ ਦਾ ਦੀਵਾਨਾ

ਮਸ਼ਹੂਰ ਭਾਰਤੀ ਸ਼ੈੱਫ ਜਿਗਸ ਕਾਲਰਾ ਦਾ ਹੋਇਆ ਦਿਹਾਂਤ , ਓਬਾਮਾ ਨੂੰ ਬਣਾਇਆ ਸੀ ਆਪਣੇ ਖਾਣੇ ਦਾ ਦੀਵਾਨਾ:ਨਵੀਂ ਦਿੱਲੀ : ਫ਼ੂਡ ਲੇਖਕ ਤੋਂ ਮਸ਼ਹੂਰ ਸ਼ੈੱਫ ਅਤੇ ਫ਼ਿਰ ਆਪਣੇ ਰੈਸਟੋਰੈਂਟ ਚਲਾਉਣ ਵਾਲੇ ਜਿਗਸ ਕਾਲਰਾ ਦਾ ਅੱਜ ਦਿਹਾਂਤ ਹੋ ਗਿਆ ਹੈ।ਉਹ 72 ਸਾਲ ਦੇ ਸਨ।ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਨਵੇਂ -ਨਵੇਂ ਸੁਆਦ ਦਾ ਅਨੰਦ ਲੈਣ ਦੀ ਚਾਹਤ ਰੱਖਣ ਵਾਲੇ ਜ਼ਰੁਰ ਉਦਾਸ ਹੋਣਗੇ।ਜਿਗਸ ਕਾਲਰਾ ਨੇ ਸ਼ੈੱਫ ਦਾ ਕੋਈ ਕੋਰਸ ਨਹੀਂ ਕੀਤਾ ਸੀ। [caption id="attachment_303546" align="aligncenter" width="300"]Jiggs Kalra czar of Indian cuisine dies at 72
ਮਸ਼ਹੂਰ ਭਾਰਤੀ ਸ਼ੈੱਫ ਜਿਗਸ ਕਾਲਰਾ ਦਾ ਹੋਇਆ ਦਿਹਾਂਤ , ਓਬਾਮਾ ਨੂੰ ਬਣਾਇਆ ਸੀ ਆਪਣੇ ਖਾਣੇ ਦਾ ਦੀਵਾਨਾ[/caption] ਉਸ ਦੇ ਲਈ ਤੁਸੀਂ ਉਨ੍ਹਾਂ ਨੂੰ ਹੇਮੰਤ ਓਬਰਾਏ (ਦਾ ਤਾਜ) , ਮੋਹਿਤ ਗੁਜਰਾਲ (ਮੋਤੀ ਮਹਿਲ) ਜਾਂ ਰਿਤੂ ਡਾਲਮੀਆ ਜੈਸੇ ਚੋਟੀ ਦੇ ਸ਼ੈੱਫ ਦੀ ਸ਼੍ਰੇਣੀ ਵਿੱਚ ਨਹੀਂ ਰੱਖ ਸਕਦੇ ਕਿਉਂਕਿ ਉਹ ਕੁੱਝ ਗੱਲਾਂ ਵਿੱਚ ਇਨ੍ਹਾਂ ਤੋਂ ਅੱਗੇ ਸਨ।ਜਿਗਸ ਕਾਲਰਾ ਨੂੰ ਜਾਰ ਆਫ਼ ਇੰਡੀਅਨ ਕੁਜੀਨ ਅਤੇ ਟੈਸਟ ਮੇਕਰ ਟੂ ਦਾ ਨੇਸ਼ਨ ਜਿਹੇ ਨਾਮ ਹਾਸਿਲ ਕੀਤੇ ਸਨ।ਉਨ੍ਹਾਂ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਇਲਾਵਾ,ਬ੍ਰਿਟੇਨ ਦੇ ਪ੍ਰਿੰਸ ਚਾਰਲਸ ਅਤੇ ਰਾਜਕੁਮਾਰੀ ਡਾਇਨਾ ਦੀ ਪਸੰਦ ਦਾ ਖਾਣਾ ਉਨ੍ਹਾਂ ਨੂੰ ਪਰੋਸਿਆ ਸੀ। [caption id="attachment_303556" align="aligncenter" width="300"]Jiggs Kalra czar of Indian cuisine dies at 72
ਮਸ਼ਹੂਰ ਭਾਰਤੀ ਸ਼ੈੱਫ ਜਿਗਸ ਕਾਲਰਾ ਦਾ ਹੋਇਆ ਦਿਹਾਂਤ , ਓਬਾਮਾ ਨੂੰ ਬਣਾਇਆ ਸੀ ਆਪਣੇ ਖਾਣੇ ਦਾ ਦੀਵਾਨਾ[/caption] ਜਿਗਸ ਕਾਲਰਾ ਨੇ ਕਈ ਕੌਮਾਂਤਰੀ ਭੋਜਨ ਸਮਾਗਮਾਂ ਅਤੇ ਸਿੱਖਰ ਸੰਮੇਲਨਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਪਿਛਲੇ ਕੁੱਝ ਹਫ਼ਤਿਆਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਹਸਪਤਾਲ ਵਿੱਚ ਆਖ਼ਰੀ ਸਾਹ ਲਏ ਹਨ। [caption id="attachment_303555" align="aligncenter" width="300"]Jiggs Kalra czar of Indian cuisine dies at 72
ਮਸ਼ਹੂਰ ਭਾਰਤੀ ਸ਼ੈੱਫ ਜਿਗਸ ਕਾਲਰਾ ਦਾ ਹੋਇਆ ਦਿਹਾਂਤ , ਓਬਾਮਾ ਨੂੰ ਬਣਾਇਆ ਸੀ ਆਪਣੇ ਖਾਣੇ ਦਾ ਦੀਵਾਨਾ[/caption] ਪਿਛਲੇ ਮਹੀਨੇ ਉਨ੍ਹਾਂ ਦੇ ਬੇਟੇ ਜ਼ੋਰਾਵਰ ਨੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਸੀ।ਜ਼ੋਰਾਵਰ ਨੇ 21 ਮਈ ਨੂੰ ਇੱਕ ਪੋਸਟ ਵਿੱਚ ਲਿਖਿਆ ਸੀ ਅੱਜ ਮੇਰੇ ਪਿਤਾ ਜਿਗਸ ਕਾਲਰਾ ਦਾ 72 ਵਾਂ ਜਨਮ ਦਿਨ ਹੈ।ਇਹ ਬਦਕਿਸਮਤੀ ਨਾਲ ਪਹਿਲੀ ਵਾਰ ਹਸਪਤਾਲ ਵਿੱਚ ਮਨਾਇਆ ਗਿਆ ,ਕਿਉਂਕਿ ਉਹ ਠੀਕ ਨਹੀਂ ਹੈ। [caption id="attachment_303547" align="aligncenter" width="300"]Jiggs Kalra czar of Indian cuisine dies at 72 ਮਸ਼ਹੂਰ ਭਾਰਤੀ ਸ਼ੈੱਫ ਜਿਗਸ ਕਾਲਰਾ ਦਾ ਹੋਇਆ ਦਿਹਾਂਤ , ਓਬਾਮਾ ਨੂੰ ਬਣਾਇਆ ਸੀ ਆਪਣੇ ਖਾਣੇ ਦਾ ਦੀਵਾਨਾ[/caption] ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਸੀਂ ਪਰਿਵਾਰ ਦੇ ਨਾਲ ਘਰ ਵਿੱਚ ਮਨਾਇਆ ਸੀ। ਆਪਣੇ ਮਾਤਾ -ਪਿਤਾ ਦੇ ਨਾਲ ਮਨਾਏ ਗਏ ਹਰ ਹਰ ਇੱਕ ਜਨਮ ਦਿਨ ਅਤੇ ਬਿਤਾਏ ਗਏ ਸਮੇਂ ਦੇ ਇਲਾਵਾ ਹੋਰ ਕੁੱਝ ਵੀ ਮਾਇਨੇ ਨਹੀਂ ਰੱਖਦਾ।ਉਹ ਜਲਦੀ ਹੀ ਠੀਕ ਹੋ ਕੇ ਵਾਪਸ ਆ ਜਾਣਗੇ। -PTCNews


Top News view more...

Latest News view more...