Fri, Apr 19, 2024
Whatsapp

ਜੀਂਦ ਰੈਲੀ 'ਚ ਦੁਸ਼ਯੰਤ ਚੋਟਾਲਾ ਨੇ ਜਨਨਾਇਕ ਜਨਤਾ ਪਾਰਟੀ ਦਾ ਕੀਤਾ ਗਠਨ

Written by  Jashan A -- December 09th 2018 02:28 PM
ਜੀਂਦ ਰੈਲੀ 'ਚ ਦੁਸ਼ਯੰਤ ਚੋਟਾਲਾ ਨੇ ਜਨਨਾਇਕ ਜਨਤਾ ਪਾਰਟੀ ਦਾ ਕੀਤਾ ਗਠਨ

ਜੀਂਦ ਰੈਲੀ 'ਚ ਦੁਸ਼ਯੰਤ ਚੋਟਾਲਾ ਨੇ ਜਨਨਾਇਕ ਜਨਤਾ ਪਾਰਟੀ ਦਾ ਕੀਤਾ ਗਠਨ

ਜੀਂਦ ਰੈਲੀ 'ਚ ਦੁਸ਼ਯੰਤ ਚੋਟਾਲਾ ਨੇ ਜਨਨਾਇਕ ਜਨਤਾ ਪਾਰਟੀ ਦਾ ਕੀਤਾ ਗਠਨ,ਜੀਂਦ: ਇਨੈਲੋ 'ਚ ਚੱਲ ਰਹੀ ਖਿੱਚੋਤਾਣ ਕਾਰਨ ਆਖਿਰਕਾਰ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਤੋਂ ਵੱਖ ਹੋ ਕੇ ਦੁਸ਼ਯੰਤ ਚੌਟਾਲਾ ਨੇ ਜੀਂਦ 'ਚ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ। [caption id="attachment_226780" align="aligncenter" width="300"]Dushyant Chataula ਜੀਂਦ ਰੈਲੀ 'ਚ ਦੁਸ਼ਯੰਤ ਚੋਟਾਲਾ ਨੇ ਜਨਨਾਇਕ ਜਨਤਾ ਪਾਰਟੀ ਦਾ ਕੀਤਾ ਗਠਨ[/caption] ਨਵੀਂ ਪਾਰਟੀ ਦਾ ਨਾਮ ਜਨਨਾਇਕ ਜਨਤਾ ਪਾਰਟੀ ਰੱਖਿਆ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਇਸ ਪਾਰਟੀ ਦਾ ਝੰਡਾ 70 ਫੀਸਦੀ ਹਰਾ ਅਤੇ 30 ਫੀਸਦੀ ਪੀਲਾ ਹੋਵੇਗਾ।ਦੱਸ ਦੇਈਏ ਕਿ ਇਨੈਲੋ ਦਾ ਝੰਡਾ ਪੂਰੀ ਤਰ੍ਹਾਂ ਹਰਾ ਸੀ। [caption id="attachment_226785" align="aligncenter" width="300"]jind rally ਜੀਂਦ ਰੈਲੀ 'ਚ ਦੁਸ਼ਯੰਤ ਚੋਟਾਲਾ ਨੇ ਜਨਨਾਇਕ ਜਨਤਾ ਪਾਰਟੀ ਦਾ ਕੀਤਾ ਗਠਨ[/caption] ਰੈਲੀ 'ਚ ਭਾਰੀ ਗਿਣਤੀ ਵਿੱਚ ਭੀੜ ਪਹੁੰਚੀ ਹੋਈ ਹੈ।ਰੈਲੀ ਸਥਾਨ ਉੱਤੇ 10 ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਹਨ ਅਤੇ ਬੈਠਣ ਲਈ ਤਿੰਨ ਸਟੇਜ ਬਣਾਏ ਗਏ ਹਨ। [caption id="attachment_226784" align="aligncenter" width="300"]jind rally ਜੀਂਦ ਰੈਲੀ 'ਚ ਦੁਸ਼ਯੰਤ ਚੋਟਾਲਾ ਨੇ ਜਨਨਾਇਕ ਜਨਤਾ ਪਾਰਟੀ ਦਾ ਕੀਤਾ ਗਠਨ[/caption] ਜਿਸ 'ਚ ਇੱਕ ਰੰਗ ਮੰਚ ਨੇਤਾਵਾਂ ਦੇ ਲਈ, ਇੱਕ ਪ੍ਰੋਗਰਾਮਾਂ ਲਈ ਅਤੇ ਤੀਜਾ ਮੀਡੀਆ ਲਈ ਬਣਾਇਆ ਗਿਆ ਹੈ। ਦੱਸ ਦੇਈਏ ਕਿ 1986 'ਚ ਚੌਧਰੀ ਦੇਵੀ ਲਾਲ ਨੇ ਜੀਂਦ ਦੀ ਇਸ ਧਰਤੀ ਤੋਂ ਹੀ ਚੋਣ ਲੜਨ ਦੀ ਸ਼ੁਰੂਆਤ ਕੀਤੀ ਸੀ। -PTC News


Top News view more...

Latest News view more...