Fri, Apr 19, 2024
Whatsapp

ਰਾਮਬਨ 'ਚ ਪਹਾੜੀ ਖਿਸਕਣ ਨਾਲ 2 ਦੀ ਹੋਈ ਮੌਤ, ਸਥਾਨਕ ਲੋਕਾਂ ਨੇ 2 ਦੀ ਬਚਾਈ ਜਾਨ

Written by  Jashan A -- January 22nd 2019 09:56 PM
ਰਾਮਬਨ 'ਚ ਪਹਾੜੀ ਖਿਸਕਣ ਨਾਲ 2 ਦੀ ਹੋਈ ਮੌਤ, ਸਥਾਨਕ ਲੋਕਾਂ ਨੇ 2 ਦੀ ਬਚਾਈ ਜਾਨ

ਰਾਮਬਨ 'ਚ ਪਹਾੜੀ ਖਿਸਕਣ ਨਾਲ 2 ਦੀ ਹੋਈ ਮੌਤ, ਸਥਾਨਕ ਲੋਕਾਂ ਨੇ 2 ਦੀ ਬਚਾਈ ਜਾਨ

ਰਾਮਬਨ 'ਚ ਪਹਾੜੀ ਖਿਸਕਣ ਨਾਲ 2 ਦੀ ਹੋਈ ਮੌਤ, ਸਥਾਨਕ ਲੋਕਾਂ ਨੇ 2 ਦੀ ਬਚਾਈ ਜਾਨ,ਜੰਮੂ: ਜੰਮੂ ਦੇ ਰਾਮਬਨ ਜਿਲ੍ਹੇ ਦੇ ਖੜੀ ਇਲਾਕੇ 'ਚ ਦੁਪਹਿਰ 3 ਵਜੇ ਆਇਆ ਭੁ-ਖਲਣ ਜਿਸ 'ਚ 4 ਲੋਕ ਉਸ ਦੀ ਚਪੇਟ ਆ ਗਏ ਜਦੋਂ ਕਿ ਸਥਾਨਕ ਲੋਕਾਂ ਵੱਲੋਂ 2 ਲੋਕਾਂ ਨੂੰ ਬਚਾ ਲਿਆ ਗਿਆ, ਪਰ 2 ਲੋਕਾਂ ਦੀ ਬਰਫ ਦੇ ਹੇਠਾਂ ਦੱਬ ਜਾਣ ਨਾਲ ਮੌਤ ਹੋ ਗਈ। [caption id="attachment_244274" align="aligncenter" width="300"]jammu ਰਾਮਬਨ 'ਚ ਪਹਾੜੀ ਖਿਸਕਣ ਨਾਲ 2 ਦੀ ਹੋਈ ਮੌਤ, ਸਥਾਨਕ ਲੋਕਾਂ ਨੇ 2 ਦੀ ਬਚਾਈ ਜਾਨ[/caption] ਮਿਲੀ ਜਾਣਕਾਰੀ ਮੁਤਾਬਕ ਮਾਰੇ ਗਏ ਲੋਕਾਂ 'ਚ ਇੱਕ 12 ਸਾਲ ਦੀ ਬੱਚੀ ਵੀ ਸੀ। ਜਦੋਂ ਕਿ ਪ੍ਰਸ਼ਾਸਨ ਵੱਲੋਂ ਲਾਸ਼ਾਂ ਦੇ ਪਰਿਵਾਰ ਵਾਲਿਆਂ ਨੂੰ 4 - 4 ਲੱਖ ਰੁਪਏ ਮੁਆਵਜ਼ੇ ਦੀ ਘੋਸ਼ਣਾ ਕੀਤੀ ਗਈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਸੂਬੇ 'ਚ ਪਿਛਲੇ 2 ਦਿਨਾਂ ਤੋਂ ਲਗਾਤਾਰ ਹੋ ਰਹੀ ਹੈ, ਬਰਫਬਾਰੀ ਅਤੇ ਮੀਂਹ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਵਧਦੀਆਂ ਜਾ ਰਹੀ ਹਨ। [caption id="attachment_244276" align="aligncenter" width="300"]jammu ਰਾਮਬਨ 'ਚ ਪਹਾੜੀ ਖਿਸਕਣ ਨਾਲ 2 ਦੀ ਹੋਈ ਮੌਤ, ਸਥਾਨਕ ਲੋਕਾਂ ਨੇ 2 ਦੀ ਬਚਾਈ ਜਾਨ[/caption] ਜ਼ਿਕਰ ਏ ਖਾਸ ਹੈ ਕਿ ਪਹਾੜੀ ਇਲਾਕਿਆਂ ‘ਚ ਪੈ ਰਹੀ ਬਰਫਬਾਰੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਹੈ। ਉਧਰ ਦੂਸਰੇ ਪਾਸੇ ਮੈਦਾਨੀ ਇਲਾਕਿਆਂ ‘ਚ ਵੀ ਮੀਂਹ ਪੈਣ ਕਾਰਨ ਮੌਸਮ ਦਾ ਮਿਜ਼ਾਜ਼ ਬਦਲ ਗਿਆ ਹੈ। ਜਿਸ ਕਾਰਨ ਠੰਡ ‘ਚ ਕਾਫੀ ਵਾਧਾ ਹੋ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -PTC News


Top News view more...

Latest News view more...