JNU ਦੇ ਵਿਦਿਆਰਥੀ ਨੇ ਕਲਾਸ ਰੂਮ ‘ਚ ਲਿਆ ਫਾਹਾ, ਹੋਈ ਮੌਤ

sui
JNU ਦੇ ਵਿਦਿਆਰਥੀ ਨੇ ਕਲਾਸ ਰੂਮ 'ਚ ਲਿਆ ਫਾਹਾ, ਹੋਈ ਮੌਤ

JNU ਦੇ ਵਿਦਿਆਰਥੀ ਨੇ ਕਲਾਸ ਰੂਮ ‘ਚ ਲਿਆ ਫਾਹਾ, ਹੋਈ ਮੌਤ,ਨਵੀਂ ਦਿੱਲੀ: ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ‘ਚ ਇੱਕ ਵਿਦਿਆਰਥੀ ਵੱਲੋਂ ਕਲਾਸ ਰੂਮ ‘ਚ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਯੂਨੀਵਰਸਿਟੀ ‘ਚ ਸਨਸਨੀ ਫੈਲ ਗਈ।

sui
JNU ਦੇ ਵਿਦਿਆਰਥੀ ਨੇ ਕਲਾਸ ਰੂਮ ‘ਚ ਲਿਆ ਫਾਹਾ, ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਕ ਵਿਦਿਆਰਥੀ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਆਪਣੇ ਇੱਕ ਪ੍ਰੋਫੈਸਰ ਨੂੰ ਈਮੇਲ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਸੀ। ਪ੍ਰੋਫੈਸਰ ਨੇ ਹੀ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।

ਹੋਰ ਪੜ੍ਹੋ:ਖੇਡਾਂ ‘ਚ ਚੋਣ ਨਾ ਹੋਣ ਕਰਕੇ ਪਟਿਆਲਾ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

sui
JNU ਦੇ ਵਿਦਿਆਰਥੀ ਨੇ ਕਲਾਸ ਰੂਮ ‘ਚ ਲਿਆ ਫਾਹਾ, ਹੋਈ ਮੌਤ

ਪੁਲਿਸ ਨੇ ਦੱਸਿਆ ਕਿ ਉਸ ਨੂੰ ਘਟਨਾ ਬਾਰੇ ਸੂਚਨਾ ਬਾਅਦ ਦੁਪਹਿਰ ਸਾਢੇ 11 ਵਜੇ ਮਿਲੀ।ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਯੂਨੀਵਰਸਿਟੀ ‘ਚ ਐੱਮ. ਏ. ਦੂਸਰੇ ਸਾਲ ਦੇ ਵਿਦਿਆਰਥੀ ਨੂੰ ਨੇੜੇ ਦੇ ਹਸਪਤਾਲ ‘ਚ ਲਿਆਂਦਾ ਗਿਆ, ਜਿੱਥੇ ਡਾਕਟਰ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ।

-PTC News