Thu, Apr 18, 2024
Whatsapp

ਜਦੋਂ ਜਸਟਿਨ ਟਰੂਡੋ ਨੇ ਪਾਰਟੀ ਮਤਭੇਦਾਂ ਨੂੰ ਭੁੱਲ ਕੇ ਜਗਮੀਤ ਸਿੰਘ ਨੂੰ ਲਾਇਆ ਗਲੇ , ਸਭ ਹੈਰਾਨ , ਦੇਖੋ ਵੀਡੀਓ

Written by  Shanker Badra -- August 08th 2019 07:23 PM -- Updated: August 08th 2019 07:24 PM
ਜਦੋਂ ਜਸਟਿਨ ਟਰੂਡੋ ਨੇ ਪਾਰਟੀ ਮਤਭੇਦਾਂ ਨੂੰ ਭੁੱਲ ਕੇ ਜਗਮੀਤ ਸਿੰਘ ਨੂੰ ਲਾਇਆ ਗਲੇ , ਸਭ ਹੈਰਾਨ , ਦੇਖੋ ਵੀਡੀਓ

ਜਦੋਂ ਜਸਟਿਨ ਟਰੂਡੋ ਨੇ ਪਾਰਟੀ ਮਤਭੇਦਾਂ ਨੂੰ ਭੁੱਲ ਕੇ ਜਗਮੀਤ ਸਿੰਘ ਨੂੰ ਲਾਇਆ ਗਲੇ , ਸਭ ਹੈਰਾਨ , ਦੇਖੋ ਵੀਡੀਓ

ਜਦੋਂ ਜਸਟਿਨ ਟਰੂਡੋ ਨੇ ਪਾਰਟੀ ਮਤਭੇਦਾਂ ਨੂੰ ਭੁੱਲ ਕੇ ਜਗਮੀਤ ਸਿੰਘ ਨੂੰ ਲਾਇਆ ਗਲੇ , ਸਭ ਹੈਰਾਨ , ਦੇਖੋ ਵੀਡੀਓ:ਵੈਨਕੂਵਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਕਰਕੇ ਆਪਣੇ ਦੇਸ਼ ਵਾਸੀਆਂ ਦੇ ਹਰਮਨ ਪਿਆਰੇ ਹਨ ,ਕਿਉਂਕਿ ਉਨ੍ਹਾਂ ਦੇ ਦਿਲ ਵਿੱਚ ਵਿਰੋਧੀਆਂ ਲਈ ਵੀ ਸਤਿਕਾਰ ਅਤੇ ਨਿਮਰਤਾ ਹੈ। ਇਸ ਕਰਕੇ ਹੀ ਉਨ੍ਹਾਂ ਦੇ ਵਿਰੋਧੀ ਪ੍ਰਸਿੱਧੀ ਦੇ ਮਾਮਲੇ ਵਿੱਚ ਉਨ੍ਹਾਂ ਤੋਂ ਅੱਗੇ ਨਹੀਂ ਨਿੱਕਲ ਸਕੇ। ਦੇਸ਼ ਵਿੱਚ ਅਕਤੂਬਰ ਦੀ ਚੋਣ ਤੋਂ ਪਹਿਲਾਂ ਐਤਵਾਰ ਨੂੰ ਵੈਨਕੂਵਰ ਵਿੱਚ ਪ੍ਰਾਈਡ ਪਰੇਡ ਕੀਤੀ ਗਈ ਸੀ। ਇਸ ਪ੍ਰਾਈਡ ਪਰੇਡ ਵਿੱਚ ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਇਕੱਠੇ ਨਜ਼ਰ ਆਏ ਹਨ। [caption id="attachment_327193" align="aligncenter" width="300"]Justin Trudeau And Jagmeet Singh May walk together in Vancouver Pride Parade ,Watch the video ਜਦੋਂ ਜਸਟਿਨ ਟਰੂਡੋ ਨੇ ਪਾਰਟੀ ਮਤਭੇਦਾਂ ਨੂੰ ਭੁੱਲ ਕੇ ਜਗਮੀਤ ਸਿੰਘ ਨੂੰ ਲਾਇਆ ਗਲੇ , ਸਭ ਹੈਰਾਨ , ਦੇਖੋ ਵੀਡੀਓ[/caption] ਦਰਅਸਲ 'ਚ ਵੈਨਕੂਵਰ ਵਿੱਚ ਹੋਈ ਪ੍ਰਾਈਡ ਪਰੇਡ ਦੌਰਾਨ ਜਦੋਂ ਜਸਟਿਨ ਟਰੂਡੋ ਨੇ ਜਗਮੀਤ ਸਿੰਘ ਨੂੰ ਸੜਕ 'ਤੇ ਖੜੇ ਦੇਖਿਆ ਤਾਂ ਟਰੂਡੋ ਨੇ ਭੱਜ ਕੇ ਜਾ ਕੇ ਜਗਮੀਤ ਸਿੰਘ ਨੂੰ ਗਲੇ ਲਗਾ ਲਿਆ। ਟਰੂਡੋ ਨੇ ਆਪਣੀ ਪਾਰਟੀ ਦੇ ਵਿਚਾਰਾਂ ਨੂੰ ਇੱਕ ਪਾਸੇ ਕਰਕੇ ਜਗਮੀਤ ਸਿੰਘ ਨਾਲ ਗੱਲਬਾਤ ਕੀਤੀ ,ਜਿਸ ਨੂੰ ਦੇਖ ਕੇ ਸਭ ਹੈਰਾਨ ਰਹਿ ਗਏ। ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। [caption id="attachment_327192" align="aligncenter" width="300"]Justin Trudeau And Jagmeet Singh May walk together in Vancouver Pride Parade ,Watch the video ਜਦੋਂ ਜਸਟਿਨ ਟਰੂਡੋ ਨੇ ਪਾਰਟੀ ਮਤਭੇਦਾਂ ਨੂੰ ਭੁੱਲ ਕੇ ਜਗਮੀਤ ਸਿੰਘ ਨੂੰ ਲਾਇਆ ਗਲੇ , ਸਭ ਹੈਰਾਨ , ਦੇਖੋ ਵੀਡੀਓ[/caption] ਇਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਐਨਡੀਪੀ ਨੇਤਾ ਜਗਮੀਤ ਸਿੰਘ ਅਤੇ ਗ੍ਰੀਨ ਪਾਰਟੀ ਦੀ ਨੇਤਾ ਐਲਿਜ਼ਾਬੈਥ ਮਈ ਨੇ ਅਕਤੂਬਰ ਦੀ ਚੋਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਵਿਚਾਰਾਂ ਨੂੰ ਇਕ ਪਾਸੇ ਕਰ ਦਿੱਤਾ ਅਤੇ ਐਤਵਾਰ ਨੂੰ ਵੈਨਕੂਵਰ ਦੇ ਪ੍ਰਾਈਡ ਪਰੇਡ ਵਿਚ ਇਕੱਠੇ ਨਜ਼ਰ ਆਏ ਹਨ। -PTCNews

 
View this post on Instagram
 

What @justinpjtrudeau said to @jagmeetsingh , #WatchVideo to Know!! ਸਾਰਥਕ ਰਾਜਨੀਤੀ ਦੀ ਮਿਸਾਲ !! #SocialMediaViral

A post shared by PTC Punjabi Canada (@ptcpunjabicanada) on


Top News view more...

Latest News view more...