Advertisment

ਅਣਪਛਾਤਿਆਂ ਵੱਲੋਂ ਕਬੱਡੀ ਖਿਡਾਰੀ ਦੁੱਲਾ ਬੱਗੇ ਪਿੰਡ 'ਤੇ ਗੋਲੀਆਂ ਨਾਲ ਹਮਲਾ, ਕਬੱਡੀ ਜਗਤ 'ਚ ਭਾਰੀ ਰੋਸ

author-image
Jashan A
Updated On
New Update
ਅਣਪਛਾਤਿਆਂ ਵੱਲੋਂ ਕਬੱਡੀ ਖਿਡਾਰੀ ਦੁੱਲਾ ਬੱਗੇ ਪਿੰਡ 'ਤੇ ਗੋਲੀਆਂ ਨਾਲ ਹਮਲਾ, ਕਬੱਡੀ ਜਗਤ 'ਚ ਭਾਰੀ ਰੋਸ
Advertisment
ਅਣਪਛਾਤਿਆਂ ਵੱਲੋਂ ਕਬੱਡੀ ਖਿਡਾਰੀ ਦੁੱਲਾ ਬੱਗੇ ਪਿੰਡ 'ਤੇ ਗੋਲੀਆਂ ਨਾਲ ਹਮਲਾ, ਕਬੱਡੀ ਜਗਤ 'ਚ ਭਾਰੀ ਰੋਸ,ਸ਼ਾਹਕੋਟ: ਪੰਜਾਬ ਦੀ ਮਾਂ ਖੇਡ ਕਬੱਡੀ ਜੋ ਕਿ ਅੱਜ ਦੁਨੀਆਂ ਭਰ 'ਚ ਮਸ਼ਹੂਰ ਹੈ। ਕੌਡੀਆਂ ਦੀ ਖੇਡ ਆਖੀ ਜਾਣ ਵਾਲੀ ਕਬੱਡੀ ਅੱਜ ਕਰੋੜਾਂ ਦੀ ਹੋ ਗਈ ਹੈ। ਕਬੱਡੀ ਨੇ ਕਈ ਖਿਡਾਰੀਆਂ ਦੀਆਂ ਝੋਲੀਆਂ ਭਰੀਆਂ ਹਨ ਤੇ ਕਈ ਖਿਡਾਰੀ ਪੈਦਾ ਕੀਤੇ ਹਨ। ਉਥੇ ਹੀ ਕਬੱਡੀ ਦੇ ਪ੍ਰੇਮੀ ਜਿੰਨਾਂ ਖੇਡ ਨੂੰ ਪਿਆਰ ਕਰਦੇ ਹਨ ਉਹਨਾਂ ਹੀ ਆਪਣੇ ਚਾਹੁੰਣ ਵਾਲੇ ਖਿਡਾਰੀਆਂ ਨੂੰ ਕਰਦੇ ਹਨ। dulla ਅਣਪਛਾਤਿਆਂ ਵੱਲੋਂ ਕਬੱਡੀ ਖਿਡਾਰੀ ਦੁੱਲਾ ਬੱਗੇ ਪਿੰਡ 'ਤੇ ਗੋਲੀਆਂ ਨਾਲ ਹਮਲਾ, ਕਬੱਡੀ ਜਗਤ 'ਚ ਭਾਰੀ ਰੋਸ ਕਬੱਡੀ ਜਗਤ ਦਾ ਮਸ਼ਹੂਰ ਖਿਡਾਰੀ ਦੁੱਲਾ ਬੱਗੇ ਪਿੰਡ, ਜੋ ਕਿ ਇੱਕ ਮਹਾਨ ਰੇਡਰ ਹੈ। dula ਅਣਪਛਾਤਿਆਂ ਵੱਲੋਂ ਕਬੱਡੀ ਖਿਡਾਰੀ ਦੁੱਲਾ ਬੱਗੇ ਪਿੰਡ 'ਤੇ ਗੋਲੀਆਂ ਨਾਲ ਹਮਲਾ, ਕਬੱਡੀ ਜਗਤ 'ਚ ਭਾਰੀ ਰੋਸ ਪਿਛਲੇ ਦਿਨੀਂ ਮਹਾਨ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਪਿੰਡ ਕਰਵਾਏ ਗਏ ਕਬੱਡੀ ਟੂਰਨਾਮੈਂਟ ਤੋਂ ਬਾਅਦ ਦੁੱਲੇ ਬੱਗੇ ਪਿੰਡ ਵਾਲੇ 'ਤੇ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਨਾਲ ਹਮਲਾ ਕਰ ਦਿੱਤਾ। ਪਰ ਸ਼ਾਇਦ ਉਹਨਾਂ ਦੇ ਚਾਹੁੰਣ ਵਾਲਿਆਂ ਦੀਆਂ ਦੁਆਵਾਂ ਕਰਕੇ ਦੁੱਲੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਸ ਘਟਨਾ ਤੋਂ ਬਾਅਦ ਕਬੱਡੀ ਜਗਤ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। -PTC News-
punjabi-news latest-punjabi-news news-in-punjabi firing-news dulla-news
Advertisment

Stay updated with the latest news headlines.

Follow us:
Advertisment