Wed, Apr 24, 2024
Whatsapp

ਬੇਬਾਕ ਇੰਟਰਵਿਊ ਤੋਂ ਬਾਅਦ ਕੰਗਨਾ ਦਾ ਇਹ ਖੂਬਸੂਰਤ ਅੰਦਾਜ਼!

Written by  Joshi -- September 06th 2017 06:23 PM -- Updated: September 06th 2017 06:27 PM
ਬੇਬਾਕ ਇੰਟਰਵਿਊ ਤੋਂ ਬਾਅਦ ਕੰਗਨਾ ਦਾ ਇਹ ਖੂਬਸੂਰਤ ਅੰਦਾਜ਼!

ਬੇਬਾਕ ਇੰਟਰਵਿਊ ਤੋਂ ਬਾਅਦ ਕੰਗਨਾ ਦਾ ਇਹ ਖੂਬਸੂਰਤ ਅੰਦਾਜ਼!

ਕੰਗਨਾ ਰਾਣਾਵਤ ਦੀ ਹੁਣੇ ਜਹੇ "ਆਪ ਕੀ ਅਦਾਲਤ" 'ਚ ਆਈ ਇੰਟਰਵਿਊ ਨੇ ਕਾਫੀ ਧਮਾਲਾਂ ਪਾਈਆਂ ਹਨ। ਉਸ ਦੀ ਬੇਬਾਕੀ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।

ਇਸ ਇੰਟਰਵਿਊ 'ਚ ਉਸਨੇ ਆਪਣੇ ਸਾਬਕਾ ਪ੍ਰੇਮੀਆਂ ਬਾਰੇ ਹਰ ਗੱਲ ਖੁੱਲ ਕੇ ਕੀਤੀ ਹੈ।  ਚਾਹੇ ਉਹ ਪੰਚੋਲੀ ਦੁਆਰਾ, ਉਸ ਨੂੰ ਘਰ 'ਚ ਨਜ਼ਰਬੰਦ ਕਰਨਾ ਹੋਵੇ ਜਾਂ ਰਿਤਿਕ ਦੁਆਰਾ ਉਸ ਨੂੰ ਬਦਨਾਮ ਕਰਨਾ, ਉਸ ਨੇ ਹਰ ਸਵਾਲ ਦਾ ਜਵਾਬ ਨਿਡਰਤਾ ਨਾਲ ਦਿੱਤਾ ਹੈ।
ਜਿੱਥੇ ਇੱਕ ਪਾਸੇ ਕੰਗਨਾ ਦੇ ਇਸ ਕਿਰਦਾਰ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਕੰਗਨਾ ਰਣਾਉਤ ਨੇ ਉਸ ਇੰਟਰਵਿਊ ਤੋਂ ਬਾਅਦ ਹੁਣੇ ਜਹੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਹਨਾਂ 'ਚ ਉਸਦੀ ਸਖਸੀਅਤ ਦਾ ਇੱਕ ਖੂਬਸੂਰਤ ਪਹਿਲੂ ਸਾਹਮਣੇ ਆ ਰਿਹਾ ਹੈ।
ਇਹਨਾਂ ਤਸਵੀਰਾਂ 'ਚ ਕੰਗਨਾ ਨੇ ਸਭਿਆਸਾਚੀ ਵੱਲੋਂ ਤਿਆਰ ਕੀਤੀਆਂ ਖੂਬਸੂਰਤ ਡਰੈਸਿਜ਼ ਪਾਈਆਂ ਹਨ। ਦੇਖੋ ਇਹ ਤਸਵੀਰਾਂ:

  • Tags

Top News view more...

Latest News view more...