ਚੱਲਦੀ ਕਾਰ ‘ਤੇ ਡਿੱਗਿਆ ਜ਼ਹਿਰੀਲਾ ਸੱਪ , ਵੀਡੀਓ ਨੂੰ ਦੇਖ ਖੜੇ ਹੋ ਜਾਣਗੇ ਰੌਂਗਟੇ

KANSAS Snake hitches ride on windshield of car , Watch video
ਚੱਲਦੀ ਕਾਰ 'ਤੇ ਡਿੱਗਿਆ ਜ਼ਹਿਰੀਲਾ ਸੱਪ , ਵੀਡੀਓ ਨੂੰ ਦੇਖ ਖੜੇ ਹੋ ਜਾਣਗੇ ਰੌਂਗਟੇ

ਚੱਲਦੀ ਕਾਰ ‘ਤੇ ਡਿੱਗਿਆ ਜ਼ਹਿਰੀਲਾ ਸੱਪ , ਵੀਡੀਓ ਨੂੰ ਦੇਖ ਖੜੇ ਹੋ ਜਾਣਗੇ ਰੌਂਗਟੇ:ਕੰਸਾਸ : ਅਮਰੀਕਾ ਦੇ ਕੰਸਾਸ ਵਿਚ ਇੱਕ ਅਜਿਹੀ ਘਟਨਾ ਵਾਪਰੀ ਹੈ ,ਜਿਸ ਨੇ ਸਭ ਦੇ ਰੌਂਗਟੇ ਖੜੇ ਕਰ ਦਿੱਤੇ ਹਨ। ਜਿੱਥੇ ਕ੍ਰਿਸ ਹੈਂਡਰਸਨ ਅਪਣੀ ਗੱਡੀ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸੀ ਤਾਂ ਇੱਕ ਜ਼ਹਿਰੀਲਾ ਸੱਪ ਉਡ ਕੇ ਉਨ੍ਹਾਂ ਦੀ ਗੱਡੀ ‘ਤੇ ਆ ਡਿੱਗਿਆ। ਇਸ ਦੌਰਾਨ ਡਰਾਈਵਿੰਗ ਕਰ ਰਹੇ ਕ੍ਰਿਸ ਹੈਂਡਰਸਨ ਅਪਣੇ ਸਾਹਮਣੇ ਸ਼ੀਸ਼ੇ ‘ਤੇ ਉਸ ਜ਼ਹਿਰੀਲੇ ਸੱਪ ਨੂੰ ਦੇਖ ਕੇ ਬੇਹੱਦ ਡਰ ਗਏ।

KANSAS Snake hitches ride on windshield of car , Watch video

ਚੱਲਦੀ ਕਾਰ ‘ਤੇ ਡਿੱਗਿਆ ਜ਼ਹਿਰੀਲਾ ਸੱਪ , ਵੀਡੀਓ ਨੂੰ ਦੇਖ ਖੜੇ ਹੋ ਜਾਣਗੇ ਰੌਂਗਟੇ

ਇਸ ਦੌਰਾਨ ਕਾਰ ਦੇ ਸ਼ੀਸ਼ੇ ‘ਤੇ ਰੇਂਗਦਾ ਸੱਪ ਵਾਰ -ਵਾਰ ਉਸ ਨੂੰ ਡਸਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਲੇਕਿਨ ਬਗੈਰ ਹਿੰਮਤ ਹਾਰੇ ਹੈਂਡਰਸਨ ਲਗਾਤਾਰ ਗੱਡੀ ਚਲਾਉਂਦੇ ਰਹੇ। ਗੱਡੀ ਸਪੀਡ ਵਿਚ ਹੋਣ ਕਾਰਨ ਸੱਪ ਖੁਦ ਨੂੰ ਸੰਭਾਲ ਨਹੀਂ ਪਾ ਰਿਹਾ ਸੀ ਅਤੇ ਕਦੇ ਸਾਹਮਣੇ ਸ਼ੀਸ਼ੇ ‘ਤੇ ਆ ਜਾਂਦਾ ਤੇ ਕਦੇ ਬਾਰੀ ਦੇ ਹੈਂਡਲ ਨਾਲ ਲਟਕ ਕੇ ਉਸ ਨੂੰ ਡਸ ਲੈਣਾ ਚਾਹੁੰਦਾ ਸੀ।

KANSAS Snake hitches ride on windshield of car , Watch video

ਚੱਲਦੀ ਕਾਰ ‘ਤੇ ਡਿੱਗਿਆ ਜ਼ਹਿਰੀਲਾ ਸੱਪ , ਵੀਡੀਓ ਨੂੰ ਦੇਖ ਖੜੇ ਹੋ ਜਾਣਗੇ ਰੌਂਗਟੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਹੈਰਾਨ ਕਰਨ ਵਾਲਾ ਮਾਮਲਾ : ਪੇਟ ਵਿਚ ਪਲ ਰਹੇ ਬੱਚੇ ਦੀ ਗੋਲੀ ਲੱਗਣ ਕਾਰਨ ਮੌਤ, ਹੁਣ ਮਾਂ ‘ਤੇ ਚੱਲੇਗਾ ਕੇਸ

ਹਾਲਾਂਕਿ ਜਦੋਂ ਸੜਕ ‘ਤੇ ਦੂਜੀ ਗੱਡੀ ਕੋਲ ਤੋਂ ਲੰਘੀ ਤਾਂ ਸੱਪ ਤਿਲਕ ਗਿਆ ਲੇਕਿਨ ਫ਼ਿਰ ਉਹ ਸ਼ੀਸ਼ੇ ‘ਤੇ ਆਉਣ ਦੀ ਕੋਸ਼ਿਸ਼ ਕਰਨ ਲੱਗਾ। ਸੱਪ ਨੂੰ ਕਾਰ ਦੇ ਸ਼ੀਸ਼ੇ ਤੋਂ ਉਤਾਰਨ ਲਈ ਹੈਂਡਰਸਨ ਨੇ ਵਾਈਪਰ ਦਾ ਇਸਤੇਮਾਲ ਕੀਤਾ ਤਾਂ ਜਾ ਕੇ ਉਨ੍ਹਾਂ ਦੇ ਪਿਤਾ ਨੇ ਸੁੱਖ ਦਾ ਸਾਹ ਲਿਆ।
-PTCNews