ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਦਮਾ, ਚਾਚਾ ਕੰਵਰ ਦੇਵਿੰਦਰ ਸਿੰਘ ਸਵਰਗਵਾਸ

kanwar devinder singh passed away
ਕੰਵਰ ਦੇਵਿੰਦਰ ਸਿੰਘ

ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਦਮਾ, ਚਾਚਾ ਕੰਵਰ ਦੇਵਿੰਦਰ ਸਿੰਘ ਸਵਰਗਵਾਸ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਾਚਾ ਅਤੇ ਅਕਾਲੀ ਦਲ ਦੇ ਆਗੂ ਬੀਬਾ ਅਮਰਜੀਤ ਕੌਰ ਦੇ ਪਤੀ ਕੰਵਰ ਦੇਵਿੰਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੁੰ ਸਦਮਾ, ਚਾਚਾ ਕੰਵਰ ਦੇਵਿੰਦਰ ਸਿੰਘ ਸਵਰਗਵਾਸਉਨ੍ਹਾਂ ਦੀ ਪਤਨੀ ਬੀਬਾ ਅਮਰਜੀਤ ਕੌਰ ਰਾਜ ਸਭਾ ਦੇ ਸਾਬਕਾ ਮੈਂਬਰ ਅਤੇ ਕਰਨਲ ਰਘਬੀਰ ਸਿੰਘ ਦੀ ਪੁੱਤਰੀ ਹੈ। ਉਨ੍ਹਾਂ ਦੀ ਧੀ ਆਸਟ੍ਰੇਲੀਆ ਵਿੱਚ ਅਤੇ ਬੇਟਾ ਅਮਰੀਕਾ ਵਿੱਚ ਰਹਿੰਦੀ ਹੈ ਅਤੇ ਦੋਵੇਂ ਪਟਿਆਲਾ ਪਹੁੰਚ ਰਹੇ ਹਨ।

Read More :ਨਵਾਜ਼ ਸ਼ਰੀਫ ਦੀ ਵਿਗੜੀ ਸਿਹਤ, ਹਸਪਤਾਲ ‘ਚ ਦਾਖਲ
ਮੁੱਖ ਮੰਤਰੀ ਅਮਰਿੰਦਰ ਸਿੰਘ ਨੁੰ ਸਦਮਾ, ਚਾਚਾ ਕੰਵਰ ਦੇਵਿੰਦਰ ਸਿੰਘ ਸਵਰਗਵਾਸਕੰਵਰ ਦੇਵਿੰਦਰ ਸਿੰਘ ਬਾਈਸ਼ਾਪ ਕਾਟਨ ਸਕੂਲ, ਸ਼ਿਮਲਾ ਦੇ ਇੱਕ ਸਾਬਕਾ ਵਿਦਿਆਰਥੀ ਅਤੇ ਆਪਣੇ ਸਮੇਂ ਦੇ ਇੱਕ ਵਧੀਆ ਖਿਡਾਰੀ ਸਨ। ਪੋਲੋ ਅਤੇ ਮੁੱਕੇਬਾਜ਼ੀ ਉਹਨਾਂ ਦੀਆਂ ਮਨਪਸੰਦ ਖੇਡਾਂ ਸਨ। ਉਹਨਾਂ ਦੇ ਪੁੱਤਰ ਅਤੇ ਧੀ ਦੇ ਪਟਿਆਲਾ ਪਹੁੰਚਣ ਤੋਂ ਬਾਅਦ ਸਸਕਾਰ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇਗੀ।

—PTC News