Advertisment

ਕਪੂਰਥਲਾ 'ਚ 30 ਮਈ ਨੂੰ ਸਰਕਾਰੀ ਦਫ਼ਤਰ ,ਸਕੂਲ ਅਤੇ ਕਾਲਜ ਰਹਿਣਗੇ ਬੰਦ ,ਇਹ ਹੈ ਵਜ੍ਹਾ

author-image
Shanker Badra
Updated On
New Update
ਕਪੂਰਥਲਾ 'ਚ 30 ਮਈ ਨੂੰ ਸਰਕਾਰੀ ਦਫ਼ਤਰ ,ਸਕੂਲ ਅਤੇ ਕਾਲਜ ਰਹਿਣਗੇ ਬੰਦ ,ਇਹ ਹੈ ਵਜ੍ਹਾ
Advertisment
ਕਪੂਰਥਲਾ 'ਚ 30 ਮਈ ਨੂੰ ਸਰਕਾਰੀ ਦਫ਼ਤਰ ,ਸਕੂਲ ਅਤੇ ਕਾਲਜ ਰਹਿਣਗੇ ਬੰਦ ,ਇਹ ਹੈ ਵਜ੍ਹਾ: ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਕਪੂਰਥਲਾ ਤਹਿਸੀਲ/ਸਬ-ਡਵੀਜਨ ਦੇ ਸਾਰੇ ਸਰਕਾਰੀ/ਨਿਗਮ/ਬੋਰਡਾਂ/ਵਿੱਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿਚ 30 ਮਈ 2019 ਦਿਨ ਵੀਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। Kapurthala Government offices, schools and colleges closed on 30 May ਕਪੂਰਥਲਾ 'ਚ 30 ਮਈ ਨੂੰ ਸਰਕਾਰੀ ਦਫ਼ਤਰ ,ਸਕੂਲ ਅਤੇ ਕਾਲਜ ਰਹਿਣਗੇ ਬੰਦ ,ਇਹ ਹੈ ਵਜ੍ਹਾ ਇਸ ਸਬੰਧੀ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਡੀ.ਪੀ.ਐੱਸ. ਖਰਬੰਦਾ ਨੇ ਦੱਸਿਆ ਹੈ ਕਿ ਮਾਂ ਭੱਦਰਕਾਲੀ ਜੀ ਦੇ ਮੇਲੇ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਲੋਕਾਂ ਦੀਆਂ ਧਾਰਮਕ ਭਾਵਨਾਵਾਂ ਤੇ ਇਤਿਹਾਸਕ ਮੇਲੇ ਦੀ ਮਹਤੱਤਾ ਨੂੰ ਮੁੱਖ ਰੱਖਦੇ ਹੋਏ ਸਬ ਡਵੀਜ਼ਨ ਕਪੂਰਥਲਾ ਵਿਖੇ ਪੈਂਦੇ ਸਾਰੇ ਸਰਕਾਰੀ ਅਦਾਰਿਆਂ/ਨਿਗਮ ਬੋਰਡਾਂ/ਸਰਕਾਰੀ ਤੇ ਅਰਧ ਸਰਕਾਰੀ ਵਿਦਿਅਕ ਅਦਾਰਿਆਂ/ਹੋਰ ਸਰਕਾਰੀ ਸੰਸਥਾਵਾਂ ਤੇ ਸੇਵਾ ਕੇਂਦਰਾਂ ’ਚ 30 ਮਈ ਦਿਨ ਵੀਰਵਾਰ ਨੂੰ ਲੋਕਲ ਛੁੱਟੀ ਹੋਵੇਗੀ। Kapurthala Government offices, schools and colleges closed on 30 May ਕਪੂਰਥਲਾ 'ਚ 30 ਮਈ ਨੂੰ ਸਰਕਾਰੀ ਦਫ਼ਤਰ ,ਸਕੂਲ ਅਤੇ ਕਾਲਜ ਰਹਿਣਗੇ ਬੰਦ ,ਇਹ ਹੈ ਵਜ੍ਹਾ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਉਤਰ ਪ੍ਰਦੇਸ਼ ਦੇ ਬਾਰਾਬੰਕੀ ‘ਚ ਜ਼ਹਿਰਲੀ ਸ਼ਰਾਬ ਪੀਣ ਕਾਰਨ ਹੁਣ ਤੱਕ 17 ਮੌਤਾਂ , ਮੁੱਖ ਦੋਸ਼ੀ ਗ੍ਰਿਫ਼ਤਾਰ ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਦੀ ਮੇਲੇ ਦੌਰਾਨ ਡਿਊਟੀ ਲੱਗੀ ਹੋਈ ਹੈ, ਉਨ੍ਹਾਂ ਅਧਿਕਾਰੀਆਂ ’ਤੇ ਇਹ ਹੁਕਮ ਲਾਗੂ ਨਹੀਂ ਹੋਣਗੇ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment