Fri, Apr 26, 2024
Whatsapp

ਕਪੂਰਥਲਾ- ਜਲੰਧਰ ਰੋੜ 'ਤੇ PRTC ਅਤੇ ਸਕੂਲ ਬੱਸ ਦੀ ਹੋਈ ਟੱਕਰ , ਕਈ ਬੱਚੇ ਜ਼ਖਮੀ

Written by  Shanker Badra -- July 22nd 2019 08:58 AM
ਕਪੂਰਥਲਾ- ਜਲੰਧਰ ਰੋੜ 'ਤੇ PRTC ਅਤੇ ਸਕੂਲ ਬੱਸ ਦੀ ਹੋਈ ਟੱਕਰ , ਕਈ ਬੱਚੇ ਜ਼ਖਮੀ

ਕਪੂਰਥਲਾ- ਜਲੰਧਰ ਰੋੜ 'ਤੇ PRTC ਅਤੇ ਸਕੂਲ ਬੱਸ ਦੀ ਹੋਈ ਟੱਕਰ , ਕਈ ਬੱਚੇ ਜ਼ਖਮੀ

ਕਪੂਰਥਲਾ- ਜਲੰਧਰ ਰੋੜ 'ਤੇ PRTC ਅਤੇ ਸਕੂਲ ਬੱਸ ਦੀ ਹੋਈ ਟੱਕਰ , ਕਈ ਬੱਚੇ ਜ਼ਖਮੀ:ਜਲੰਧਰ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। [caption id="attachment_320719" align="aligncenter" width="300"]Kapurthala-Jalandhar Road PRTC and school bus between collision
ਕਪੂਰਥਲਾ- ਜਲੰਧਰ ਰੋੜ 'ਤੇ PRTC ਅਤੇ ਸਕੂਲ ਬੱਸ ਦੀ ਹੋਈ ਟੱਕਰ , ਕਈ ਬੱਚੇ ਜ਼ਖਮੀ[/caption] ਜਿਥੇ ਕਪੂਰਥਲਾ- ਜਲੰਧਰ ਮਾਰਗ 'ਤੇ ਪਿੰਡ ਵਡਾਲਾ ਨੇੜੇ ਅੱਜ ਸਵੇਰੇ ਇੱਕ ਸਕੂਲ ਬੱਸ ਤੇ ਪੀ.ਆਰ.ਟੀ.ਸੀ ਬੱਸ ਵਿਚਕਾਰ ਟੱਕਰ ਹੋ ਗਈ ਹੈ। [caption id="attachment_320718" align="aligncenter" width="300"]Kapurthala-Jalandhar Road PRTC and school bus between collision
ਕਪੂਰਥਲਾ- ਜਲੰਧਰ ਰੋੜ 'ਤੇ PRTC ਅਤੇ ਸਕੂਲ ਬੱਸ ਦੀ ਹੋਈ ਟੱਕਰ , ਕਈ ਬੱਚੇ ਜ਼ਖਮੀ[/caption] ਇਸ ਹਾਦਸੇ ਦੌਰਾਨ ਕਈ ਬੱਚੇ ਜ਼ਖਮੀ ਹੋ ਗਏ ਹਨ,ਜਿਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। -PTCNews


Top News view more...

Latest News view more...