Fri, Apr 26, 2024
Whatsapp

ਕਾਂਗਰਸੀ ਚੇਅਰਮੈਨ ਦੀ ਗੰਦੀ ਕਰਤੂਤ, ਨੌਕਰਾਣੀ ਨਾਲ ਬਲਾਤਕਾਰ ਦੀ ਕੀਤੀ ਕੋਸ਼ਿਸ਼ !

Written by  Jashan A -- May 31st 2019 10:20 AM
ਕਾਂਗਰਸੀ ਚੇਅਰਮੈਨ ਦੀ ਗੰਦੀ ਕਰਤੂਤ, ਨੌਕਰਾਣੀ ਨਾਲ ਬਲਾਤਕਾਰ ਦੀ ਕੀਤੀ ਕੋਸ਼ਿਸ਼ !

ਕਾਂਗਰਸੀ ਚੇਅਰਮੈਨ ਦੀ ਗੰਦੀ ਕਰਤੂਤ, ਨੌਕਰਾਣੀ ਨਾਲ ਬਲਾਤਕਾਰ ਦੀ ਕੀਤੀ ਕੋਸ਼ਿਸ਼ !

ਕਾਂਗਰਸੀ ਚੇਅਰਮੈਨ ਦੀ ਗੰਦੀ ਕਰਤੂਤ, ਨੌਕਰਾਣੀ ਨਾਲ ਬਲਾਤਕਾਰ ਦੀ ਕੀਤੀ ਕੋਸ਼ਿਸ਼ !,ਪੂਰਥਲਾ: ਪੰਜਾਬ 'ਚ ਜਬਰ-ਜ਼ਨਾਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਦੌਰਾਨ ਹੁਣ ਤੱਕ ਪੰਜਾਬ ਦੀਆਂ ਅਨੇਕਾਂ ਧੀਆਂ ਇਸ ਅੱਗ 'ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ। [caption id="attachment_301926" align="aligncenter" width="300"]rape ਕਾਂਗਰਸੀ ਚੇਅਰਮੈਨ ਦੀ ਗੰਦੀ ਕਰਤੂਤ, ਨੌਕਰਾਣੀ ਨਾਲ ਬਲਾਤਕਾਰ ਦੀ ਕੀਤੀ ਕੋਸ਼ਿਸ਼ ![/caption] ਅਜਿਹਾ ਹੀ ਇੱਕ ਹੋਰ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ।ਜਿਥੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਕਪੂਰਥਲਾ ਦੇ ਕਾਂਗਰਸ ਗਰੀਵੈਂਸ ਸੈੱਲ ਦੇ ਚੇਅਰਮੈਨ ਦਰਸ਼ਨ ਕੁਮਾਰ 'ਤੇ ਆਰੋਪ ਲੱਗੇ ਨੇ ਕਿ ਉਸਨੇ ਘਰ ਕੰਮ ਕਰਨ ਆਉਂਦੀ ਮਹਿਲਾ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੋਰ ਪੜ੍ਹੋ:ਅੰਮ੍ਰਿਤਸਰ ‘ਚ ਸਿੱਧੂ ਦੇ ਕਰੀਬੀ ਅਤੇ ਕਾਂਗਰਸੀ ਕੌਂਸਲਰ ਦੀ ਲੋਕਾਂ ਨੇ ਕੀਤੀ ਕੁੱਟਮਾਰ [caption id="attachment_301925" align="aligncenter" width="300"]rap ਕਾਂਗਰਸੀ ਚੇਅਰਮੈਨ ਦੀ ਗੰਦੀ ਕਰਤੂਤ, ਨੌਕਰਾਣੀ ਨਾਲ ਬਲਾਤਕਾਰ ਦੀ ਕੀਤੀ ਕੋਸ਼ਿਸ਼ ![/caption] ਪੀੜਤ ਦੇ ਨਾਲ ਉਸਦੀ ਛੋਟੀ ਭੈਣ ਵੀ ਨਾਲ ਕੰਮ ਕਰਨ ਆਈ ਸੀ ਉਸਦੇ ਮੁਤਾਬਕ ਆਪਣੀ ਭੈਣ ਨਾਲ ਜ਼ਬਰਦਸਤੀ ਹੁੰਦਿਆਂ ਦੇਖ ਉਹ ਆਪਣੇ ਘਰ ਨੂੰ ਭੱਜੀ ਤੇ ਪਰਿਵਾਰ ਸਮੇਤ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਆਈ। ਜਿਸ ਤੋਂ ਬਾਅਦ ਦਰਸ਼ਨ ਲਾਲ ਨੂੰ ਰੰਗੇ ਹਥੀ ਫੜਿਆ। [caption id="attachment_301928" align="aligncenter" width="300"]rape ਕਾਂਗਰਸੀ ਚੇਅਰਮੈਨ ਦੀ ਗੰਦੀ ਕਰਤੂਤ, ਨੌਕਰਾਣੀ ਨਾਲ ਬਲਾਤਕਾਰ ਦੀ ਕੀਤੀ ਕੋਸ਼ਿਸ਼ ![/caption] ਗੁੱਸੇ 'ਚ ਆਏ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਪੁਲਿਸ ਕੀ ਖੁਲਾਸਾ ਕਰਦੀ ਹੈ। -PTC News


Top News view more...

Latest News view more...