Thu, Apr 25, 2024
Whatsapp

ਕਪੂਰਥਲਾ ਦੇ ਇੱਕ ਨਾਲੇ 'ਚੋਂ ਨਿਕਲਿਆ ਬੰਬ ,ਪਿੰਡ ਵਾਲਿਆਂ ਨੂੰ ਪਈਆਂ ਭਾਜੜਾਂ

Written by  Shanker Badra -- February 06th 2019 05:37 PM
ਕਪੂਰਥਲਾ ਦੇ ਇੱਕ ਨਾਲੇ 'ਚੋਂ ਨਿਕਲਿਆ ਬੰਬ ,ਪਿੰਡ ਵਾਲਿਆਂ ਨੂੰ ਪਈਆਂ ਭਾਜੜਾਂ

ਕਪੂਰਥਲਾ ਦੇ ਇੱਕ ਨਾਲੇ 'ਚੋਂ ਨਿਕਲਿਆ ਬੰਬ ,ਪਿੰਡ ਵਾਲਿਆਂ ਨੂੰ ਪਈਆਂ ਭਾਜੜਾਂ

ਕਪੂਰਥਲਾ ਦੇ ਇੱਕ ਨਾਲੇ 'ਚੋਂ ਨਿਕਲਿਆ ਬੰਬ ,ਪਿੰਡ ਵਾਲਿਆਂ ਨੂੰ ਪਈਆਂ ਭਾਜੜਾਂ:ਕਪੂਰਥਲਾ : ਕਪੂਰਥਲਾ ਦੇ ਪਿੰਡ ਭੰਡਾਲ ਬੇਟ ਦੇ ਸਰਕਾਰੀ ਸਕੂਲ ਨੇੜੇ ਮਨਰੇਗਾ ਵਰਕਰ ਇੱਕ ਨਾਲੇ ਦੀ ਸਫ਼ਾਈ ਕਰ ਰਹੇ ਸਨ।ਓਥੇ ਉਨ੍ਹਾਂ ਨੂੰ ਨਾਲੇ ਦੀ ਸਫ਼ਾਈ ਦੌਰਾਨ ਇੱਕ ਬੰਬ ਮਿਲਿਆ ਹੈ।ਇਸ ਘਟਨਾ ਤੋਂ ਬਾਅਦ ਪਿੰਡ ਵਾਲਿਆਂ ਨੂੰ ਭਾਜੜਾਂ ਪੈ ਗਈਆਂ।Kapurthala Village Bhandal Bet drain bombਇਸ ਦੌਰਾਨ ਮਨਰੇਗਾ ਵਰਕਰਾਂ ਨੇ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਹੈ ਅਤੇ ਸਰਪੰਚ ਨੇ ਪੁਲਿਸ ਨੂੰ ਸੂਚਿਤ ਕੀਤਾ।ਜਿਸ ਤੋਂ ਬਾਅਦ ਸਥਾਨਕ ਪੁਲਿਸ ਇਸ ਘਟਨਾ ਵਾਲੀ ਜਗ੍ਹਾ 'ਤੇ ਪਹੁੰਚੀ। [caption id="attachment_252231" align="aligncenter" width="300"]Kapurthala Village Bhandal Bet drain bomb ਕਪੂਰਥਲਾ ਦੇ ਇੱਕ ਨਾਲੇ 'ਚੋਂ ਨਿਕਲਿਆ ਬੰਬ ,ਪਿੰਡ ਵਾਲਿਆਂ ਨੂੰ ਪਈਆਂ ਭਾਜੜਾਂ[/caption] ਇਸ ਸਬੰਧੀ ਐੱਸ.ਪੀ ਡੀ ਸਤਨਾਮ ਸਿੰਘ ਨੇ ਦੱਸਿਆ ਕਿ ਫ਼ੌਜ ਦੀ ਬੰਬ ਡਿਫਿਊਜ਼ ਕਰਨ ਵਾਲੀ ਟੀਮ ਬੁਲਾ ਲਈ ਗਈ ਹੈ, ਜਦਕਿ ਥਾਣਾ ਢਿਲਵਾਂ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -PTCNews


Top News view more...

Latest News view more...