Thu, Apr 18, 2024
Whatsapp

ਕਰਨਾਟਕ ਦੀਆਂ ਚੋਣਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਾਈ ਇਹ ਮਸ਼ਹੂਰ ਅਦਾਕਾਰਾ

Written by  Shanker Badra -- May 23rd 2018 10:26 PM
ਕਰਨਾਟਕ ਦੀਆਂ ਚੋਣਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਾਈ ਇਹ ਮਸ਼ਹੂਰ ਅਦਾਕਾਰਾ

ਕਰਨਾਟਕ ਦੀਆਂ ਚੋਣਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਾਈ ਇਹ ਮਸ਼ਹੂਰ ਅਦਾਕਾਰਾ

ਕਰਨਾਟਕ ਦੀਆਂ ਚੋਣਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਾਈ ਇਹ ਮਸ਼ਹੂਰ ਅਦਾਕਾਰਾ:ਕਰਨਾਟਕ ਦੀਆਂ ਚੋਣਾਂ ਤੋਂ ਬਾਅਦ ਇਹ ਮਸ਼ਹੂਰ ਅਦਾਕਾਰਾ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ।ਕਰਨਾਟਕ ਚੋਣਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਾਈ ਇਸ ਅਦਾਕਾਰਾ ਨੂੰ ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ ਦੀ ਦੂਜੀ ਪਤਨੀ ਦੱਸਿਆ ਗਿਆ ਹੈ।Karnataka election After Social Media Chhaai famous actressਲੋਕ ਉਨ੍ਹਾਂ ਬਾਰੇ ਜਾਣਨ ਲਈ ਇੰਟਰਨੈੱਟ ਦੇ ਸਾਰੇ ਪਲੈਟਫਾਰਮ ਖੋਜ ਰਹੇ ਹਨ।ਰਾਧਿਕਾ ਦੀਆਂ ਕੁਝ ਗਲੈਮਰਸ ਤਸਵੀਰਾਂ ਵੀ ਸਾਹਮਣੇ ਆਈਆਂ ਹਨ,ਜੋ ਉਨ੍ਹਾਂ ਨੇ ਖੁਦ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।ਰਾਧਿਕਾ ਕੰਨੜ ਅਦਾਕਾਰਾ ਹੈ।ਉਨ੍ਹਾਂ ਦੀਆਂ ਇੰਸਟਾਗਰਾਮ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।Karnataka election After Social Media Chhaai famous actressਰਿਪੋਰਟਸ ਮੁਤਾਬਕ ਸਕੂਲ 'ਚ 9ਵੀਂ ਕਲਾਸ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਕੰਨੜ ਫਿਲਮ ਇੰਡਸਟਰੀ 'ਚ ਡੈਬਿਊ ਕੀਤਾ ਸੀ।ਉਨ੍ਹਾਂ ਨੇ 2002 'ਚ ਕੰਨੜ ਫਿਲਮ 'ਨੀਲਾ ਸ਼ਾਮਾ' ਨਾਲ ਅਭਿਨੈ ਦੀ ਸ਼ੁਰੂਆਤ ਕੀਤੀ ਸੀ। 2003 'ਚ ਰਾਧਿਕਾ ਪੰਜ ਕੰਨੜ੍ਹ ਫਿਲਮਾਂ 'ਚ ਨਜ਼ਰ ਆਈ,ਜਿਸ 'ਚ ਹੇਮੰਤ ਹੇਗੜੇ ਦੇ ਨਿਰਦੇਸ਼ਨ 'ਚ 'ਓਹ ਲਾ ਲਾ', 'ਹੁਡੁਗਾਗਾਗੀ' ਸੀ।Karnataka election After Social Media Chhaai famous actressਯੋਗਰਾਜ ਭੱਟ ਫਿਲਮ ਮਨੀ 'ਚ ਰਾਧਿਕਾ ਨੇ ਇਕ ਵੈਸ਼ਿਆ ਦੀ ਬੇਟੀ ਦੀ ਭੂਮਿਕਾ ਨਿਭਾਈ ਸੀ।ਰਾਧਿਕਾ ਨੇ ਤੇਲੁਗੂ ਇੰਡਸਟਰੀ 'ਚ ਵੀ ਕੰਮ ਕੀਤਾ।ਸਾਲ 2014 'ਚ 'ਕੋਡੀ ਰਾਮਾਕ੍ਰਿਸ਼ਣਾ' ਫਿਲਮ ਰਿਲੀਜ਼ ਹੋਈ ਸੀ।ਬੈਕ ਟੂ ਬੈਕ ਰਾਧਿਕਾ ਦੀਆਂ ਕਈ ਕੰਨੜ ਫਿਲਮਾਂ ਕਰਨ ਤੋਂ ਬਾਅਦ ਅਦਾਕਾਰਾ ਨੇ ਤਮਿਲ ਇੰਡਸਟਰੀ ਵੱਲ ਰੁਖ ਕੀਤਾ।Karnataka election After Social Media Chhaai famous actressਸਾਲ 2003 'ਚ ਰਾਧਿਕਾ ਨੇ 'ਅਯਰਕਾਏ' ਫਿਲਮ ਤੋਂ ਤਮਿਲ ਸਿਨੇਮਾ 'ਚ ਐਂਟਰੀ ਕੀਤੀ ਸੀ।ਇੱਥੇ ਇਹ ਦੱਸਣਯੋਗ ਹੈ ਕਿ 2006 'ਚ ਕੁਮਾਰਸਵਾਮੀ ਨੇ ਰਾਧਿਕਾ ਨਾਲ ਵਿਆਹ ਕਰ ਲਿਆ ਸੀ।ਦੋਹਾਂ ਦੀ ਇਕ ਬੇਟੀ ਵੀ ਹੈ,ਜਿਸ ਦਾ ਨਾਂ ਸ਼ਮਿਕਾ ਕੁਮਾਰਸਵਾਮੀ ਹੈ। -PTCNews


Top News view more...

Latest News view more...