Advertisment

ਕਰਨਾਟਕ 'ਚ ਹੜ੍ਹ ਕਾਰਨ ਘਰ ਦੀ ਛੱਤ 'ਤੇ ਚੜ੍ਹਿਆ ਮਗਰਮੱਛ , ਲੋਕਾਂ ਦੇ ਉੱਡੇ ਹੋਸ਼

author-image
Shanker Badra
Updated On
New Update
ਕਰਨਾਟਕ 'ਚ ਹੜ੍ਹ ਕਾਰਨ ਘਰ ਦੀ ਛੱਤ 'ਤੇ ਚੜ੍ਹਿਆ ਮਗਰਮੱਛ , ਲੋਕਾਂ ਦੇ ਉੱਡੇ ਹੋਸ਼
Advertisment
ਕਰਨਾਟਕ 'ਚ ਹੜ੍ਹ ਕਾਰਨ ਘਰ ਦੀ ਛੱਤ 'ਤੇ ਚੜ੍ਹਿਆ ਮਗਰਮੱਛ , ਲੋਕਾਂ ਦੇ ਉੱਡੇ ਹੋਸ਼ :ਬੈਂਗਲੁਰੂ : ਦੇਸ਼ ਦੇ ਪੱਛਮੀ ਹਿੱਸੇ ਤੋਂ ਲੈ ਕੇ ਦੱਖਣ ਦੇ ਸੂਬਿਆਂ ਤੱਕ ਹੜ੍ਹ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਕਰਨਾਟਕ 'ਚ ਵੀ ਹੜ੍ਹ ਨੇ ਕਹਿਰ ਢਾਹਿਆ ਹੋਇਆ ਹੈ ਅਤੇ ਲੋਕਾਂ ਦੇ ਮਕਾਨ ਪਾਣੀ 'ਚ ਡੁੱਬ ਚੁੱਕੇ ਹਨ। ਇਥੇ ਇਨਸਾਨ ਤਾਂ ਕੀ ਜਾਨਵਰ ਵੀ ਹੜ੍ਹ ਦੀ ਮਾਰ ਨਾਲ ਬੇਹਾਲ ਹਨ। ਉੱਥੇ ਜਾਨਵਰਾਂ ਦਾ ਵੀ ਬੁਰਾ ਹਾਲ ਹੈ।ਇਸ ਨਾਲ ਜਾਨਵਰ ਆਬਾਦੀ ਵਾਲੇ ਇਲਾਕਿਆਂ 'ਚ ਦਾਖਲ ਹੋ ਗਏ ਹਨ। karnataka-flood-affected-one-crocodile-lands-on-roof-of-a-house-in-belgaum ਕਰਨਾਟਕ 'ਚ ਹੜ੍ਹ ਕਾਰਨ ਘਰ ਦੀ ਛੱਤ 'ਤੇ ਚੜ੍ਹਿਆ ਮਗਰਮੱਛ , ਲੋਕਾਂ ਦੇ ਉੱਡੇ ਹੋਸ਼ ਕਰਨਾਟਕ ਦੇ ਬੇਲਗਾਮ 'ਚ ਜਾਨਵਰਾਂ ਦੀ ਘੁਸਪੈਠ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਬੇਲਗਾਮ ਦੀ ਰਾਏਬਾਗ ਤਹਿਸੀਲ 'ਚ ਇੱਕ ਵੱਡਾ ਮਗਰਮੱਛ ਇਕ ਘਰ ਦੀ ਛੱਤ 'ਤੇ ਚੜ੍ਹ ਗਿਆ ਹੈ। ਜਿਸ ਕਾਰਨ ਲੋਕਾਂ 'ਚ ਸਨਸਨੀ ਫੈਲ ਗਈ ਹੈ। ਇਸ ਦੌਰਾਨ ਲੋਕਾਂ ਨੇ ਇਸ ਘਟਨਾ ਨੂੰ ਕੈਮਰੇ 'ਚ ਕੈਦ ਕਰ ਲਿਆ ਹੈ।
Advertisment
karnataka-flood-affected-one-crocodile-lands-on-roof-of-a-house-in-belgaum ਕਰਨਾਟਕ 'ਚ ਹੜ੍ਹ ਕਾਰਨ ਘਰ ਦੀ ਛੱਤ 'ਤੇ ਚੜ੍ਹਿਆ ਮਗਰਮੱਛ , ਲੋਕਾਂ ਦੇ ਉੱਡੇ ਹੋਸ਼ ਦੱਸ ਦੇਈਏ ਕਿ ਕਰਨਾਟਕ, ਕੇਰਲ ਤੇ ਗੁਜਰਾਤ 'ਚ ਹੜ੍ਹ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ। ਇਨ੍ਹਾਂ ਸੂਬਿਆਂ 'ਚ ਹੁਣ ਤੱਕ ਲੱਗਭਗ 150 ਲੋਕਾਂ ਦੀ ਮੌਤ ਹੋ ਗਈ ਹੈ ਤੇ 10 ਲੱਖ ਤੋਂ ਜ਼ਿਆਦਾ ਲੋਕ ਰਾਹਤ ਕੈਂਪਾਂ 'ਚ ਰਹਿਣ ਲਈ ਮਜਬੂਰ ਹਨ। -PTCNews -
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment