ਕਰਨਾਟਕ ‘ਚ ਮਕਾਨ ਡਿੱਗਣ ਨਾਲ 2 ਬੱਚਿਆ ਸਮੇਤ 3 ਲੋਕਾਂ ਦੀ ਹੋਈ ਮੌਤ , 2 ਜ਼ਖਮੀ

Karnataka House collapses in Dharwad, 3 dead
ਕਰਨਾਟਕ 'ਚ ਮਕਾਨ ਡਿੱਗਣ ਨਾਲ 2 ਬੱਚਿਆ ਸਮੇਤ 3 ਲੋਕਾਂ ਦੀ ਹੋਈ ਮੌਤ , 2 ਜ਼ਖਮੀ

ਕਰਨਾਟਕ ‘ਚ ਮਕਾਨ ਡਿੱਗਣ ਨਾਲ 2 ਬੱਚਿਆ ਸਮੇਤ 3 ਲੋਕਾਂ ਦੀ ਹੋਈ ਮੌਤ , 2 ਜ਼ਖਮੀ:ਕਰਨਾਟਕ : ਕਰਨਾਟਕ ਦੇ ਧਰਵਾੜ ‘ਚ ਪੈਂਦੇ ਯਰਗੁੱਪੀ ਪਿੰਡ ‘ਚ ਇੱਕ ਮਕਾਨ ਢਹਿਣ ਦੀ ਖ਼ਬਰ ਮਿਲੀ ਹੈ।ਇਸ ਦੌਰਾਨ ਮਕਾਨ ਢਹਿਣ ਕਾਰਨ 2 ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖਮੀ ਹੋਏ ਹਨ।

Karnataka House collapses in Dharwad, 3 dead
ਕਰਨਾਟਕ ‘ਚ ਮਕਾਨ ਡਿੱਗਣ ਨਾਲ 2 ਬੱਚਿਆ ਸਮੇਤ 3 ਲੋਕਾਂ ਦੀ ਹੋਈ ਮੌਤ , 2 ਜ਼ਖਮੀ

ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਯਾਲਵਵ ਗਾਦਦ (53), ਜੋਤੀ ਮੇਤੀ (9) ਅਤੇ ਸ਼ਰਾਵਣੀ ਰਾਧਾਈ (4) ਵਜੋਂ ਹੋਈ ਹੈ।ਇਸ ਘਟਨਾ ਮਗਰੋਂ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

Karnataka House collapses in Dharwad, 3 dead
ਕਰਨਾਟਕ ‘ਚ ਮਕਾਨ ਡਿੱਗਣ ਨਾਲ 2 ਬੱਚਿਆ ਸਮੇਤ 3 ਲੋਕਾਂ ਦੀ ਹੋਈ ਮੌਤ , 2 ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਅਮਰੀਕਾ ਦੇ ਅਲਾਸਕਾ ‘ਚ ਦੋ ਜਹਾਜ਼ ਹਾਦਸਾਗ੍ਰਸਤ , 5 ਲੋਕਾਂ ਦੀ ਮੌਤ ਤੇ 10 ਜ਼ਖਮੀ

ਇਸ ਘਟਨਾ ਮਗਰੋਂ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews