ਪੁਲਿਸ ਮੁਲਾਜ਼ਮ ਨੇ ਸਰਕਾਰੀ ਸੋਟੀ ਨੂੰ ਬਾਂਸਰੀ ਬਣਾ ਕੇ ਕੱਢੇ ਸੁਰ, ਵੀਡੀਓ ਵਾਇਰਲ

flt
ਪੁਲਿਸ ਮੁਲਾਜ਼ਮ ਨੇ ਸਰਕਾਰੀ ਸੋਟੀ ਨੂੰ ਬਾਂਸਰੀ ਬਣਾ ਕੇ ਕੱਢੇ ਸੁਰ, ਵੀਡੀਓ ਵਾਇਰਲ

ਪੁਲਿਸ ਮੁਲਾਜ਼ਮ ਨੇ ਸਰਕਾਰੀ ਸੋਟੀ ਨੂੰ ਬਾਂਸਰੀ ਬਣਾ ਕੇ ਕੱਢੇ ਸੁਰ, ਵੀਡੀਓ ਵਾਇਰਲ,ਅਕਸਰ ਹੀ ਦੇਖਿਆ ਜਾਂਦਾ ਹੈ ਪੁਲਿਸ ਵੱਲੋਂ ਸਰਕਾਰੀ ਸੋਟੀ ਦੀ ਵਰਤੋਂ ਗੁੰਡਿਆਂ ਤੇ ਬਦਮਾਸ਼ਾਂ ਨੂੰ ਕੁੱਟਣ ਲਈ ਕੀਤੀ ਜਾਂਦੀ ਹੈ ਤੇ ਇਸ ਡੰਡੇ ਨਾਲ ਪੁਲਿਸ ਵੱਡੇ-ਵੱਡੇ ਅਪਰਾਧੀ ਸਿੱਧੇ ਕਰਦੀ ਹੈ। ਪਰ ਕਰਨਾਟਕ ‘ਚ ਕੁਝ ਅਜਿਹਾ ਦੇਖਣ ਨੂੰ ਮਿਲਿਆ ਕਿ ਦੇਖਦੇ ਹੀ ਤੁਸੀਂ ਵੀ ਹੈਰਾਨ ਹੋ ਜਾਓਗੇ।

flt
ਪੁਲਿਸ ਮੁਲਾਜ਼ਮ ਨੇ ਸਰਕਾਰੀ ਸੋਟੀ ਨੂੰ ਬਾਂਸਰੀ ਬਣਾ ਕੇ ਕੱਢੇ ਸੁਰ, ਵੀਡੀਓ ਵਾਇਰਲ

ਦਰਅਸਲ, ਇਥੇ ਹੈੱਡ ਕਾਂਸਟੇਬਲ ਆਪਣੀ ਇਸੇ ਸਰਕਾਰੀ ਸੋਟੀ ਨੂੰ ਬਾਂਸਰੀ ਵਿਚ ਤਬਦੀਲ ਕਰ ਦਿੱਤਾ।

ਹੋਰ ਪੜ੍ਹੋ:ਛੱਤੀਸਗੜ੍ਹ ‘ਚ ਹੋਏ ਨਕਸਲੀ ਹਮਲੇ ਦੌਰਾਨ CRPF ਦਾ 1 ਜਵਾਨ ਸ਼ਹੀਦ, 5 ਜ਼ਖਮੀ

flt
ਪੁਲਿਸ ਮੁਲਾਜ਼ਮ ਨੇ ਸਰਕਾਰੀ ਸੋਟੀ ਨੂੰ ਬਾਂਸਰੀ ਬਣਾ ਕੇ ਕੱਢੇ ਸੁਰ, ਵੀਡੀਓ ਵਾਇਰਲ

ਇਸ ਸਰਕਾਰੀ ਸੋਟੀ ਨਾਲ ਉਹ ਅਪਰਾਧੀਆਂ ਦਾ ਕੁਟਾਪਾ ਨਹੀਂ ਬਲਕਿ ਸੁਰ ਕੱਢਦੇ ਹਨ।ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

flt
ਪੁਲਿਸ ਮੁਲਾਜ਼ਮ ਨੇ ਸਰਕਾਰੀ ਸੋਟੀ ਨੂੰ ਬਾਂਸਰੀ ਬਣਾ ਕੇ ਕੱਢੇ ਸੁਰ, ਵੀਡੀਓ ਵਾਇਰਲ

ਜਿਸ ਨੂੰ ਆਈਪੀਐਸ ਅਫ਼ਸਰ ਭਾਰਗਵ ਰਾਓ ਨੇ ਵੀ ਟਵੀਟ ਕੀਤਾ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਪੁਲਿਸ ਵਾਲਾ ਸਫੈਦ ਡਾਂਗ ਨਾਲ ਬਾਂਸਰੀ ਵਜਾ ਕੇ ਸ਼ਾਨਦਾਰ ਸੁਰ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ।

-PTC News