Sat, Apr 20, 2024
Whatsapp

ਕਰਨਾਟਕ: ਮਿਡ-ਡੇ-ਮੀਲ ਖਾਣ ਨਾਲ 60 ਬੱਚੇ ਬਿਮਾਰ, ਹਸਪਤਾਲ ਜ਼ੇਰੇ ਇਲਾਜ

Written by  Jashan A -- November 06th 2019 01:43 PM
ਕਰਨਾਟਕ: ਮਿਡ-ਡੇ-ਮੀਲ ਖਾਣ ਨਾਲ 60 ਬੱਚੇ ਬਿਮਾਰ, ਹਸਪਤਾਲ ਜ਼ੇਰੇ ਇਲਾਜ

ਕਰਨਾਟਕ: ਮਿਡ-ਡੇ-ਮੀਲ ਖਾਣ ਨਾਲ 60 ਬੱਚੇ ਬਿਮਾਰ, ਹਸਪਤਾਲ ਜ਼ੇਰੇ ਇਲਾਜ

ਕਰਨਾਟਕ: ਮਿਡ-ਡੇ-ਮੀਲ ਖਾਣ ਨਾਲ 60 ਬੱਚੇ ਬਿਮਾਰ, ਹਸਪਤਾਲ ਜ਼ੇਰੇ ਇਲਾਜ,ਕਰਨਾਟਕ: ਕਰਨਾਟਕ 'ਚ ਮਿਡ-ਡੇ-ਮੀਲ ਖਾਣ ਨਾਲ 60 ਤੋਂ ਜ਼ਿਆਦਾ ਬੱਚੇ ਬੀਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰਨਾਟਕ ਦੇ ਚਿੱਤਰਦੁਰਗ ਦੇ ਇੱਕ ਪ੍ਰਾਇਮਰੀ ਸਕੂਲ 'ਚ ਬੱਚਿਆਂ ਨੂੰ ਮਿਡ-ਡੇਅ- ਮੀਲ ਦਿੱਤਾ ਗਿਆ। ਜਿਸ ਨੂੰ ਖਾਣ ਤੋਂ ਬਾਅਦ ਬੱਚਿਆਂ ਨੂੰ ਪੇਟ 'ਚ ਦਰਦ ਅਤੇ ਉਲਟੀਆਂ ਆਉਣ ਲੱਗ ਗਈਆਂ। ਫਿਲਹਾਲ ਬੱਚਿਆਂ ਨੂੰ ਤਰੁੰਤ ਹਸਪਤਾਲ 'ਚ ਪਹੁੰਚਾਇਆ ਗਿਆ ਹੈ, ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਹੋਰ ਪੜ੍ਹੋ: ਦਰਦਨਾਕ ਸੜਕ ਹਾਦਸੇ ਦੌਰਾਨ ਵਕੀਲ ਦੀ ਮੌਤ, ਸੋਗ 'ਚ ਡੁੱਬਿਆ ਪਰਿਵਾਰ https://twitter.com/ANI/status/1191933969702563840?s=20 ਇਹ ਵੀ ਜਾਣਕਾਰੀ ਮਿਲੀ ਹੈ ਕਿ ਮਿਡ-ਡੇ-ਮੀਲ 125 ਬੱਚਿਆਂ ਨੂੰ ਦਿੱਤਾ ਗਿਆ ਸੀ ਫਿਲਹਾਲ ਖਾਣੇ ਦੇ ਸੈਂਪਲ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਉਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਿਹਤ ਵਿਭਾਗ ਦੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...