ਕਰਨਾਟਕ ‘ਚ ਕੁਮਾਰਸਵਾਮੀ ਸਰਕਾਰ ਡਿੱਗੀ, ਭਰੋਸੇ ਦਾ ਮੱਤ ਹਾਰੀ ਸਰਕਾਰ

ਕਰਨਾਟਕ ‘ਚ ਕੁਮਾਰਸਵਾਮੀ ਸਰਕਾਰ ਡਿੱਗੀ, ਭਰੋਸੇ ਦਾ ਮੱਤ ਹਾਰੀ ਸਰਕਾਰ,ਨਵੀਂ ਦਿੱਲੀ: ਕਰਨਾਟਕ ‘ਚ ਕਾਂਗਰਸ-ਜੇ.ਡੀ.ਐੱਸ. ਦੀ ਸਰਕਾਰ ਡਿੱਗ ਗਈ ਹੈ। ਮੰਗਲਵਾਰ ਨੂੰ ਕਰਨਾਟਕ ਵਿਧਾਨ ਸਭਾ ‘ਚ ਵਿਸ਼ਵਾਸ ਸਮੇਂ ਪ੍ਰਸਤਾਵ ਐੱਚ.ਡੀ. ਕੁਮਾਰਸਵਾਮੀ ਨੇ ਪੇਸ਼ ਕੀਤਾ ਸੀ। ਵਿਸ਼ਵਾਸ ਮੱਤ ਦੇ ਪੱਖ ‘ਚ 99 ਵੋਟਾਂ ਪਈਆਂ ਜਦਕਿ ਵਿਰੋਧ ‘ਚ 105 ਵੋਟਾਂ ਪਈਆਂ।

-PTC News