Advertisment

ਕਰਤਾਰਪੁਰ ਲਾਂਘੇ ਦੇ ਸਮਝੌਤੇ ਦੀ ਤਰੀਕ ਦਾ ਐਲਾਨ, 24 ਅਕਤੂਬਰ ਨੂੰ ਕੀਤੇ ਜਾਣਗੇ ਲਾਂਘੇ ਦੇ ਖਰੜੇ 'ਤੇ ਦਸਤਖ਼ਤ

author-image
Jashan A
Updated On
New Update
ਕਰਤਾਰਪੁਰ ਲਾਂਘੇ ਦੇ ਸਮਝੌਤੇ ਦੀ ਤਰੀਕ ਦਾ ਐਲਾਨ, 24 ਅਕਤੂਬਰ ਨੂੰ ਕੀਤੇ ਜਾਣਗੇ ਲਾਂਘੇ ਦੇ ਖਰੜੇ 'ਤੇ ਦਸਤਖ਼ਤ
Advertisment
ਕਰਤਾਰਪੁਰ ਲਾਂਘੇ ਦੇ ਸਮਝੌਤੇ ਦੀ ਤਰੀਕ ਦਾ ਐਲਾਨ, 24 ਅਕਤੂਬਰ ਨੂੰ ਕੀਤੇ ਜਾਣਗੇ ਲਾਂਘੇ ਦੇ ਖਰੜੇ 'ਤੇ ਦਸਤਖ਼ਤ,ਨਵੀਂ ਦਿੱਲੀ: ਸਿੱਖ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘੇ ਲਈ ਸਮਝੌਤੇ 'ਤੇ ਦਸਤਖਤ ਕਰਨ ਦਾ ਫੈਸਲਾ ਲਿਆ ਹੈ। ਜਿਸ ਦੌਰਾਨ ਦੋਹਾਂ ਦੇਸ਼ਾਂ ਵੱਲੋਂ 23 ਤਰੀਕ ਦਾ ਸਮਾਂ ਮਿਥਿਆ ਗਿਆ ਸੀ। ਪਰ ਹੁਣ ਸਮਝੌਤੇ ਦੀ ਤਰੀਕ ਬਦਲ ਗਈ ਹੈ, ਜਿਸ ਕਾਰਨ ਹੁਣ 24 ਤਰੀਕ ਨੂੰ ਲਾਂਘੇ ਦੇ ਖਰੜੇ 'ਤੇ ਦਸਤਖਤ ਕੀਤੇ ਜਾਣਗੇ। ਹੋਰ ਪੜ੍ਹੋ: ਹਰਿਆਣਾ ਵਿਧਾਨ ਸਭਾ ਚੋਣਾਂ: ਭਾਜਪਾ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ https://twitter.com/ptcnews/status/1186596282061602816 ਜਾਣਕਾਰੀ ਲਈ ਦੱਸ ਦੇਈਏ ਕਿ ਬੀਤੇ ਦਿਨ ਦੋਹਾਂ ਦੇਸ਼ਾਂ ਨੇ 23 ਅਕਤੂਬਰ ਨੂੰ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹਸਤਾਖ਼ਰ ਕੀਤੇ ਜਾਣ ਦਾ ਐਲਾਨ ਕੀਤਾ ਸੀ। -PTC News-
punjabi-news latest-punjabi-news kartarpur-corridor kartarpur-corridor-news
Advertisment

Stay updated with the latest news headlines.

Follow us:
Advertisment