Tue, Apr 23, 2024
Whatsapp

ਕਰਤਾਰਪੁਰ ਲਾਂਘੇ ਦੇ ਸਮਝੌਤੇ ਦੀ ਤਰੀਕ ਦਾ ਐਲਾਨ, 24 ਅਕਤੂਬਰ ਨੂੰ ਕੀਤੇ ਜਾਣਗੇ ਲਾਂਘੇ ਦੇ ਖਰੜੇ 'ਤੇ ਦਸਤਖ਼ਤ

Written by  Jashan A -- October 22nd 2019 04:49 PM
ਕਰਤਾਰਪੁਰ ਲਾਂਘੇ ਦੇ ਸਮਝੌਤੇ ਦੀ ਤਰੀਕ ਦਾ ਐਲਾਨ, 24 ਅਕਤੂਬਰ ਨੂੰ ਕੀਤੇ ਜਾਣਗੇ ਲਾਂਘੇ ਦੇ ਖਰੜੇ 'ਤੇ ਦਸਤਖ਼ਤ

ਕਰਤਾਰਪੁਰ ਲਾਂਘੇ ਦੇ ਸਮਝੌਤੇ ਦੀ ਤਰੀਕ ਦਾ ਐਲਾਨ, 24 ਅਕਤੂਬਰ ਨੂੰ ਕੀਤੇ ਜਾਣਗੇ ਲਾਂਘੇ ਦੇ ਖਰੜੇ 'ਤੇ ਦਸਤਖ਼ਤ

ਕਰਤਾਰਪੁਰ ਲਾਂਘੇ ਦੇ ਸਮਝੌਤੇ ਦੀ ਤਰੀਕ ਦਾ ਐਲਾਨ, 24 ਅਕਤੂਬਰ ਨੂੰ ਕੀਤੇ ਜਾਣਗੇ ਲਾਂਘੇ ਦੇ ਖਰੜੇ 'ਤੇ ਦਸਤਖ਼ਤ,ਨਵੀਂ ਦਿੱਲੀ: ਸਿੱਖ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘੇ ਲਈ ਸਮਝੌਤੇ 'ਤੇ ਦਸਤਖਤ ਕਰਨ ਦਾ ਫੈਸਲਾ ਲਿਆ ਹੈ। ਜਿਸ ਦੌਰਾਨ ਦੋਹਾਂ ਦੇਸ਼ਾਂ ਵੱਲੋਂ 23 ਤਰੀਕ ਦਾ ਸਮਾਂ ਮਿਥਿਆ ਗਿਆ ਸੀ। ਪਰ ਹੁਣ ਸਮਝੌਤੇ ਦੀ ਤਰੀਕ ਬਦਲ ਗਈ ਹੈ, ਜਿਸ ਕਾਰਨ ਹੁਣ 24 ਤਰੀਕ ਨੂੰ ਲਾਂਘੇ ਦੇ ਖਰੜੇ 'ਤੇ ਦਸਤਖਤ ਕੀਤੇ ਜਾਣਗੇ। ਹੋਰ ਪੜ੍ਹੋ: ਹਰਿਆਣਾ ਵਿਧਾਨ ਸਭਾ ਚੋਣਾਂ: ਭਾਜਪਾ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ https://twitter.com/ptcnews/status/1186596282061602816 ਜਾਣਕਾਰੀ ਲਈ ਦੱਸ ਦੇਈਏ ਕਿ ਬੀਤੇ ਦਿਨ ਦੋਹਾਂ ਦੇਸ਼ਾਂ ਨੇ 23 ਅਕਤੂਬਰ ਨੂੰ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹਸਤਾਖ਼ਰ ਕੀਤੇ ਜਾਣ ਦਾ ਐਲਾਨ ਕੀਤਾ ਸੀ। -PTC News

Top News view more...

Latest News view more...