Advertisment

ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਦੂਜੀ ਬੈਠਕ ਅੱਜ

author-image
Jashan A
Updated On
New Update
ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਦੂਜੀ ਬੈਠਕ ਅੱਜ
Advertisment
ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਦੂਜੀ ਬੈਠਕ ਅੱਜ,ਚੰਡੀਗੜ੍ਹ: ਕਰਤਾਰਪੁਰ ਲਾਂਘੇ ਨੂੰ ਲੈ ਕੇ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੂਜੀ ਮੀਟਿੰਗ ਹੋਵੇਗੀ। ਇਹ ਬੈਠਕ ਵਾਹਗਾ ਬਾਰਡਰ 'ਤੇ ਹੋਵੇਗੀ। ਬੀਤੇ ਸਾਲ ਕਰਤਾਰਪੁਰ ਕੋਰੀਡੋਰ ਬਣਾਉਣ ਨੂੰ ਲੈ ਕੇ ਭਾਰਤ-ਪਾਕਿਸਤਾਨ ਵਿਚਾਲੇ ਸਹਿਮਤੀ ਬਣੀ ਸੀ। publive-image ਭਾਰਤ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪ੍ਰਾਜੈਕਟ ਨੂੰ ਸ੍ਰੀ ਗੁਰੂ ਨਾਨਕ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੱਕ ਪੂਰਾ ਕਰ ਲਿਆ ਜਾਵੇ। ਮਿਲੀ ਜਾਣਕਾਰੀ ਮੁਤਾਬਕ ਭਾਰਤ ਵਲੋਂ ਪੁਲ ਦੇ ਮੁੱਦੇ 'ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਹੋਵੇਗੀ, ਜਦਕਿ ਪਾਕਿਸਤਾਨ ਪੁਲ ਬਣਾਉਣ ਦੀ ਥਾਂ ਸੜਕ ਬਣਾਉਣ 'ਤੇ ਬਜ਼ਿਦ ਹੈ। ਹੋਰ ਪੜ੍ਹੋ:ਪੰਚਾਇਤੀ ਚੋਣਾਂ ਨੂੰ ਲੈ ਕੇ ਫਤਿਹਗੜ੍ਹ ਚੂੜੀਆਂ 'ਚ 2 ਕਾਂਗਰਸੀ ਗੁੱਟਾਂ ਵਿਚਾਲੇ ਭਿੜੰਤ, ਚੱਲੀਆਂ ਗੋਲੀਆਂ publive-imageਉਥੇ ਹੀ ਇਸ ਬੈਠਕ ਭਾਰਤ ਖਾਲਿਸਤਾਨ ਨੂੰ ਦੂਰ ਰੱਖਣ ਦਾ ਮੁੱਦਾ ਵੀ ਚੁੱਕ ਸਕਦਾ ਹੈ ਅਤੇ ਰੋਜ਼ਾਨਾ 5 ਹਜ਼ਾਰ ਜਦਕਿ ਖਾਸ ਮੌਕਿਆਂ 'ਤੇ 10000 ਸ਼ਰਧਾਲੂਆਂ ਦੇ ਮੁੱਦੇ 'ਤੇ ਵੀ ਵਿਚਾਰ ਚਰਚਾ ਹੋ ਸਕਦੀ ਹੈ।ਤੁਹਾਨੂੰ ਦੱਸ ਦੇਈਏ ਕਿ ਬੈਠਕ ਦੇ ਬਾਅਦ ਦੋਹਾਂ ਦੇਸ਼ਾਂ ਦੇ ਅਧਿਕਾਰੀ ਵੱਖ-ਵੱਖ ਕਾਨਫਰੰਸ ਕਰਨਗੇ। -PTC News-
punjabi-news latest-punjabi-news kartarpur-corridor news-in-punjabi kartarpur-corridor-news-in-punjabi latest-kartarpur-corridor-news kartarpur-corridor-news
Advertisment

Stay updated with the latest news headlines.

Follow us:
Advertisment