Wed, Apr 17, 2024
Whatsapp

ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਤਿਆਰ, ਲਾਂਘੇ ਦਾ 28 ਨਵੰਬਰ ਨੂੰ ਇਮਰਾਨ ਰੱਖਣਗੇ ਨੀਂਹ ਪੱਥਰ

Written by  Jashan A -- November 22nd 2018 05:00 PM
ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਤਿਆਰ, ਲਾਂਘੇ ਦਾ 28 ਨਵੰਬਰ ਨੂੰ ਇਮਰਾਨ ਰੱਖਣਗੇ ਨੀਂਹ ਪੱਥਰ

ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਤਿਆਰ, ਲਾਂਘੇ ਦਾ 28 ਨਵੰਬਰ ਨੂੰ ਇਮਰਾਨ ਰੱਖਣਗੇ ਨੀਂਹ ਪੱਥਰ

ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਤਿਆਰ, ਲਾਂਘੇ ਦਾ 28 ਨਵੰਬਰ ਨੂੰ ਇਮਰਾਨ ਰੱਖਣਗੇ ਨੀਂਹ ਪੱਥਰ,ਨਵੀਂ ਦਿੱਲੀ : ਅੱਜ ਕੇਂਦਰ ਸਰਕਾਰ ਵੱਲੋਂ ਸਿੱਖ ਭਾਈਚਾਰੇ ਖਾਸ ਤੋਹਫ਼ਾ ਦਿੱਤਾ ਗਿਆ ਹੈ। ਕਰਤਾਰਪੁਰ ਲਾਂਘੇ ਦੀ ਮੰਗ 'ਤੇ ਮੋਦੀ ਸਰਕਾਰ ਨੇ ਮੋਹਰ ਲਾ ਦਿੱਤੀ ਹੈ। ਭਾਰਤ ਸਰਕਾਰ ਨੇ ਲਾਂਘਾ ਖੁੱਲ੍ਹਵਾਉਣ ਲਈ ਇਤਿਹਾਸਕ ਕਦਮ ਅੱਗੇ ਵਧਾਇਆ ਹੈ।

ਪਾਕਿਸਤਾਨ ਵਲੋਂ ਵੀ ਕਰਤਾਰਪੁਰ ਕਾਰੀਡੋਰ ਬਣਾਇਆ ਜਾਵੇਗਾ ਅਤੇ 28 ਨਵੰਬਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਇਸ ਦਾ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਬਾਰੇ ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੇਸ਼ੀ ਨੇ ਇਕ ਟਵੀਟ ਰਾਹੀਂ ਜਨਤਕ ਕੀਤੀ ਹੈ।ਟਵੀਟ 'ਚ ਲਿਖਿਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੀ ਸ਼ਾਮਲ ਹੋਣ ਸੱਦਾ ਦਿੱਤਾ ਹੈ। —PTC News

Top News view more...

Latest News view more...