Thu, Apr 25, 2024
Whatsapp

ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ , ਚੰਨ ਨੂੰ ਅਰਘ ਦੇ ਸੁਹਾਗਣਾਂ ਨੇ ਖੋਲ੍ਹਿਆ ਵਰਤ

Written by  Shanker Badra -- November 04th 2020 09:09 PM
ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ , ਚੰਨ ਨੂੰ ਅਰਘ ਦੇ ਸੁਹਾਗਣਾਂ ਨੇ ਖੋਲ੍ਹਿਆ ਵਰਤ

ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ , ਚੰਨ ਨੂੰ ਅਰਘ ਦੇ ਸੁਹਾਗਣਾਂ ਨੇ ਖੋਲ੍ਹਿਆ ਵਰਤ

ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ , ਚੰਨ ਨੂੰ ਅਰਘ ਦੇ ਸੁਹਾਗਣਾਂ ਨੇ ਖੋਲ੍ਹਿਆ ਵਰਤ:ਚੰਡੀਗੜ੍ਹ : ਕਰਵਾ ਚੌਥ ਦਾ ਤਿਉਹਾਰ ਅੱਜ ਦੇਸ਼ ਭਰ ‘ਚ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ਹੈ। ਇਸ ਦਿਨ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉੁਮਰ ਲਈ ਕਾਮਨਾ ਕਰਦੀਆਂ ਹੋਈਆਂ ਪੂਰਾ ਦਿਨ ਵਰਤ ਰੱਖਦੀਆਂ ਹਨ। ਇਸ ਦਿਨ ਸੁਹਾਗਣਾਂ ਵੱਲੋਂ ਸੂਰਜ ਚੜ੍ਹਣ ਤੋਂ ਪਹਿਲਾਂ ਸਵੇਰੇ ਉੱਠ ਕੇ ਸਰਗੀ ਖਾ ਕੇ ਇਸ ਵਰਤ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਰਾਤ ਨੂੰ ਚੰਨ ਦੇਖ ਕੇ ਉਸ ਨੂੰ ਅਰਘ ਦੇਣ ਤੋਂ ਬਾਅਦ ਵਰਤ ਪੂਰਾ ਹੁੰਦਾ ਹੈ। [caption id="attachment_446583" align="aligncenter" width="700"]Karwa Chauth 2020 : moon Argh Woman opened Karwa Chauth Vrat ,Moon mahai daedar ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ , ਚੰਨ ਨੂੰ ਅਰਘ ਦੇ ਸੁਹਾਗਣਾਂ ਨੇ ਖੋਲ੍ਹਿਆ ਵਰਤ[/caption] Karwa Chauth 2020 : ਜਿਥੇ ਅੱਜ ਸੁਹਾਗਣਾਂ ਵੱਲੋਂ ਸਵੇਰ ਤੋਂ ਹੀ ਚੰਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ,ਓਥੇ ਹੀ ਪੰਜਾਬ ਦੇ ਕਈ ਹਿੱਸਿਆਂ ‘ਚ ਚੰਨ ਨਿਕਲ ਆਇਆ ਹੈ। ਜਿਸ ਦੇ ਲਈ ਸੁਹਾਗਣਾਂ ਵੱਲੋਂ ਕੋਠਿਆਂ ‘ਤੇ ਚੜ ਕੇ ਚੰਨ ਦੇ  ਚੜਨ ਦਾ ਬੇ ਸਬਰੀ ਨਾਲ ਇੰਤਜ਼ਾਰ ਕੀਤਾ ਗਿਆ ਸੀ। ਜਦੋਂ ਚੰਨ ਨਿਕਲ ਆਇਆ ਤਾਂ ਸੁਹਾਗਣਾਂ ਨੇ ਚੰਨ ਦੇਖ ਕੇ ਉਸ ਨੂੰ ਅਰਘ ਦੇਣ ਤੋਂ ਬਾਅਦ ਵਰਤ ਸੰਪਨ ਕੀਤਾ। [caption id="attachment_446579" align="aligncenter" width="700"]Karwa Chauth 2020 : moon Argh Woman opened Karwa Chauth Vrat ,Moon mahai daedar ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ , ਚੰਨ ਨੂੰ ਅਰਘ ਦੇ ਸੁਹਾਗਣਾਂ ਨੇ ਖੋਲ੍ਹਿਆ ਵਰਤ[/caption] Karwa Chauth 2020 : ਜਾਣਕਾਰੀ ਲਈ ਦੱਸ ਦੇਈਏ ਕਿ ਔਰਤਾਂ ਦਾ ਪ੍ਰਸਿੱਧ ਤਿਉਹਾਰ Karwa Chauth  ਅੱਜ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਹੈ। ਅੱਜ ਸਵੇਰ ਤੋਂ ਹੀ ਬਜ਼ਾਰਾਂ ਵਿੱਚ ਭਾਰੀ ਰੌਣਕ ਦੇਖਣ ਨੂੰ ਮਿਲੀ ਹੈ। ਦੁਪਿਹਰ ਤੱਕ ਆਪਣੇ ਆਪ ਨੂੰ ਤਿਆਰ ਕਰ ਸੁੰਦਰ ਪਹਿਰਾਵੇ ਪਹਿਨ ਔਰਤਾਂ ਬਜ਼ਾਰਾਂ ਵਿੱਚ ਭਾਰੀਂ ਖਰੀਦਦਾਰੀ ਕਰਦੀਆਂ ਵੇਖੀਆਂ ਗਈਆਂ ਤੇ ਹੱਥਾਂ ਤੇ ਮਹਿੰਦੀ ਲਗਾਈ ਗਈ। [caption id="attachment_446580" align="aligncenter" width="700"]Karwa Chauth 2020 : moon Argh Woman opened Karwa Chauth Vrat ,Moon mahai daedar ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ , ਚੰਨ ਨੂੰ ਅਰਘ ਦੇ ਸੁਹਾਗਣਾਂ ਨੇ ਖੋਲ੍ਹਿਆ ਵਰਤ[/caption] Karwa Chauth 2020 : ਜਿਓਂ ਹੀ ਸ਼ਾਮ ਦੇ ਚਾਰ ਵੱਜੇ ਉਦੋਂ ਸੁਹਾਗਣਾਂ ਤੇ ਮੁਟਿਆਰਾਂ ਨੇ ਕਰਵਾ ਚੌਥ ਵਰਤ ਸੁਣਨ ਲਈ ਵਰਤ ਦੀ ਥਾਲੀ ਸਜਾਈ। ਇਸ ਪਵਿੱਤਰ ਦਿਨ ‘ਤੇ ਸੁਹਾਗਣਾਂ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਲਈ ਰੱਖਿਆ ਇਹ ਵਰਤ ਰਾਤ ਨੂੰ ਚੰਨ ਦੇ ਦਿਖਣ ਤੋਂ ਬਾਅਦ, ਪ੍ਮਾਤਮਾਂ ਅੱਗੇ ਅਰਦਾਸ ਕਰਨ ‘ਤੇ ਹੀ ਸੰਪਨ ਗਿਆ ਹੈ। ਇਸ ਦਿਨ ਸ਼ਾਮ ਨੂੰ ਪੂਜਾ ਕੀਤੀ ਜਾਂਦੀ ਹੈ। ਨਾਲ ਹੀ ਚੰਦ ਨੂੰ ਅਰਗ ਭੇਟ ਕਰਕੇ ਵਰਤ ਨੂੰ ਖੋਲ੍ਹਿਆ ਜਾਂਦਾ ਹੈ। [caption id="attachment_446584" align="aligncenter" width="700"]Karwa Chauth 2020 : moon Argh Woman opened Karwa Chauth Vrat ,Moon mahai daedar ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ , ਚੰਨ ਨੂੰ ਅਰਘ ਦੇ ਸੁਹਾਗਣਾਂ ਨੇ ਖੋਲ੍ਹਿਆ ਵਰਤ[/caption] Karwa Chauth 2020 : ਚੰਦਰਮਾ ਆਉਣ ਤੋਂ ਬਾਅਦ ਔਰਤਾਂ ਉਸ ਦੇ ਦਰਸ਼ਨ ਕਰਦੀਆਂ ਹਨ। ਚੰਦਰਮਾ ਨੂੰ ਜਲ ਚੜ੍ਹਾ ਕੇ ਖਾਣਾ ਖਾਂਦੀਆਂ ਹਨ। ਇਸ ਦਿਨ ਔਰਤਾਂ ਚੰਦਰਮਾ ਨੂੰ ਦੇਖੇ ਬਿਨਾਂ ਨਾ ਤਾਂ ਕੁਝ ਖਾਂਦੀਆਂ ਹਨ ਅਤੇ ਨਾ ਹੀ ਪਾਣੀ ਪੀਂਦੀਆਂ ਹਨ। ਚੰਦਰਮਾ ਦਾ ਨਿਕਲਣ ਤੋਂ ਬਾਅਦ ਸਭ ਤੋਂ ਪਹਿਲਾਂ ਔਰਤਾਂ ਛਾਣਨੀ ਵਿਚੋਂ ਚੰਦਰਮਾ ਨੂੰ ਦੇਖਦੀਆਂ ਹਨ ਅਤੇ ਫਿਰ ਆਪਣੇ ਪਤੀ ਨੂੰ। ਇਸ ਤੋਂ ਬਾਅਦ ਪਤੀ ਆਪਣੀਆਂ ਪਤਨੀਆਂ ਨੂੰ ਗੜਵੀ ਵਿਚੋਂ ਜਲ ਪਿਲਾ ਕੇ ਉਨ੍ਹਾਂ ਦਾ ਵਰਤ ਪੂਰਾ ਕਰਵਾਉਂਦੇ ਹਨ। [caption id="attachment_446582" align="aligncenter" width="700"]Karwa Chauth 2020 : moon Argh Woman opened Karwa Chauth Vrat ,Moon mahai daedar ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ , ਚੰਨ ਨੂੰ ਅਰਘ ਦੇ ਸੁਹਾਗਣਾਂ ਨੇ ਖੋਲ੍ਹਿਆ ਵਰਤ[/caption] Karwa Chauth 2020 : ਮੰਨਿਆਂ ਜਾਂਦਾ ਹੈ ਕਿ ਚੰਦਰਮਾ ਦੇਖੇ ਬਿਨਾਂ ਇਹ ਵਰਤ ਅਧੂਰਾ ਮੰਨਿਆਂ ਜਾਂਦਾ ਹੈ। ਜਿਸਦੇ ਲਈ ਔਰਤਾਂ ਚੰਦ ਨੂੰ ਦੇਖ ਕੇ ਅਤੇ ਪੂਜਾ ਕਰਕੇ ਹੀ ਅਪਣਾ ਵਰਤ ਖੋਲ੍ਹਦੀਆਂ ਹਨ। ਕਿਹਾ ਜਾਂਦਾ ਹੈ ਕਿ ਚੰਦ ਭਾਂਵੇ ਜਲਦੀ ਨਿਕਲ ਆਉਦਾ ਹੋਵੇ ਪਰ ਇਸ ਦਿਨ ਬੱਦਲਾਂ ਵਿੱਚ ਛੁਪ ਕੇ ਨਿਕਲਣ ਵਿੱਚ ਹਮੇਸ਼ਾਂ ਦੇਰੀ ਕਰਦਾ ਹੈ। ਇਹੀ ਤਾਂ ਸਭ ਤੋਂ ਅਹਿਮ ਪ੍ਰੀਖਿਆ ਹੁੰਦੀ ਹੈ। ਕਿ ਬਿਨ੍ਹਾਂ ਕੁੱਝ ਖਾਂਦੇ- ਪੀਤੇ ਬੜੀ ਬੇਸਬਰੀ ਨਾਲ ਚੰਦਰਮਾ ਦਾ ਇੰਤਜ਼ਾਰ ਕਰਦੀਆਂ ਹਨ। Karwa Chauth 2020 : moon Argh Woman opened Karwa Chauth Vrat ,Moon mahai daedar -PTCNews


Top News view more...

Latest News view more...