Sat, Apr 20, 2024
Whatsapp

ਈਦ 'ਤੇ 2 ਹਮਲੇ: ਕਸ਼ਮੀਰ 'ਚ ਆਈਐਸਆਈਐਸ, ਜ਼ਾਕਿਰ ਮੁਸਾ ਦੇ ਨਾਮ ਦੇ ਝੰਡੇ ਲਹਿਰਾਏ ਗਏ 

Written by  Joshi -- August 22nd 2018 10:36 AM
ਈਦ 'ਤੇ 2 ਹਮਲੇ: ਕਸ਼ਮੀਰ 'ਚ ਆਈਐਸਆਈਐਸ, ਜ਼ਾਕਿਰ ਮੁਸਾ ਦੇ ਨਾਮ ਦੇ ਝੰਡੇ ਲਹਿਰਾਏ ਗਏ 

ਈਦ 'ਤੇ 2 ਹਮਲੇ: ਕਸ਼ਮੀਰ 'ਚ ਆਈਐਸਆਈਐਸ, ਜ਼ਾਕਿਰ ਮੁਸਾ ਦੇ ਨਾਮ ਦੇ ਝੰਡੇ ਲਹਿਰਾਏ ਗਏ 

ਈਦ 'ਤੇ 2 ਹਮਲੇ: ਕਸ਼ਮੀਰ 'ਚ ਆਈਐਸਆਈਐਸ, ਜ਼ਾਕਿਰ ਮੁਸਾ ਦੇ ਨਾਮ ਦੇ ਝੰਡੇ ਲਹਿਰਾਏ ਗਏ ਬੁੱਧਵਾਰ ਸਵੇਰ ਨੂੰ ਈਦ ਉਲ-ਜ਼ੁਹਾ ਦੇ ਮੌਕੇ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਸਾ ਭੜਕਨ ਦੀ ਖਬਰ ਹੈ। Kashmir 2 attacks on Eid occasion ISIS, Zakir Musa Army flags raisedਲੋਕ ਪਾਕਿਸਤਾਨ ਦੇ ਰਾਸ਼ਟਰੀ ਝੰਡੇ ਨੂੰ ਲਹਿਰਾਉਂਦੇ ਦਿਖਾਈ ਦਿੱਤੇ ਅਤੇ ਸ੍ਰੀਨਗਰ ਵਿਚ ਆਈਐਸਆਈਐਸ (ਇਰਾਕ ਅਤੇ ਸੀਰੀਆ ਵਿਚ ਇਸਲਾਮੀ ਰਾਜ) ਦਾ ਝੰਡਿਆਂ ਨਾਲ ਜ਼ਾਕਿਰ ਮੁਸਾ ਆਰਮੀ ਝੰਡੇ ਵੀ ਲਹਿਰਾਏ ਗਏ। ਕੁਲਗਾਮ ਦੇ ਜਜ਼ੀਰੀਪੋਰਾ ਵਿਚ ਜੰਮੂ ਅਤੇ ਕਸ਼ਮੀਰ ਦੇ ਪੁਲਸ ਕਰਮਚਾਰੀਆਂ ਵੱਲੋਂ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ ਹੈ। Kashmir 2 attacks on Eid occasion ISIS, Zakir Musa Army flags raisedਕੁਲਗਾਮ ਦੇ ਜ਼ਜ਼ੀਰੀਪੋਰਾ ਵਿਚ ਈਦਗਾਹ ਦੇ ਬਾਹਰ ਇਕ ਅੱਤਵਾਦੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਹੋਰ ਵੇਰਵਿਆਂ ਦੀ ਉਡੀਕ 'ਚ —PTC News


Top News view more...

Latest News view more...