200 ਕਰੋੜ ਰੁਪਏ ਦਾ ਵਿਆਹ , ਸ਼ੀਲਾ ਕੀ ਜਵਾਨੀ’ ਵਾਲੇ ਗੀਤ ਉੱਤੇ ਕੈਟਰੀਨਾ ਕੈਫ਼ ਨੇ ਕੀਤਾ ਜ਼ਬਰਦਸਤ ਡਾਂਸ

Katrina Kaif 200-crore lavish Indian wedding Dance

200 ਕਰੋੜ ਰੁਪਏ ਦਾ ਵਿਆਹ , ਸ਼ੀਲਾ ਕੀ ਜਵਾਨੀ’ ਵਾਲੇ ਗੀਤ ਉੱਤੇ ਕੈਟਰੀਨਾ ਕੈਫ਼ ਨੇ ਕੀਤਾ ਜ਼ਬਰਦਸਤ ਡਾਂਸ:ਉਤਰਾਖੰਡ : ਉਤਰਾਖੰਡ ਦੇ ਕਸਬਾ ਔਲੀ ਵਿਖੇ ਇੱਕ ਅਜਿਹਾ ਵਿਆਹ ਸਮਾਗਮ ਦੇਖਣ ਨੂੰ ਮਿਲਿਆ ਹੈ ,ਜਿਸ ਦੀ ਵਿਆਹ ਸਮਾਗਮ ਤੋਂ ਬਾਅਦ ਵੀ ਪੂਰੀ ਚਰਚਾ ਹੋ ਰਹੀ ਹੈ।

Katrina Kaif 200-crore lavish Indian wedding Dance

200 ਕਰੋੜ ਰੁਪਏ ਦਾ ਵਿਆਹ , ਸ਼ੀਲਾ ਕੀ ਜਵਾਨੀ’ ਵਾਲੇ ਗੀਤ ਉੱਤੇ ਕੈਟਰੀਨਾ ਕੈਫ਼ ਨੇ ਕੀਤਾ ਜ਼ਬਰਦਸਤ ਡਾਂਸ

ਦਰਅਸਲ ‘ਚ ਇਸ ਵਿਆਹ ਉੱਤੇ 200 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।ਇਸ ਵਿਆਹ ਲਈ ਬਾਹੂਬਲੀ ਦੇ ਰਾਜਮਹੱਲ ਵਰਗਾ ਮੰਡਪ ਸਜਾਇਆ ਗਿਆ ਸੀ ਤੇ ਇੱਥੇ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਤੇ ਰੈਪਰ ਬਾਦਸ਼ਾਹ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕੁਝ ਹੋਰ ਹਸਤੀਆਂ ਵੀ ਮੌਜੂਦ ਰਹੀਆਂ ਸਨ।

Katrina Kaif 200-crore lavish Indian wedding Dance

200 ਕਰੋੜ ਰੁਪਏ ਦਾ ਵਿਆਹ , ਸ਼ੀਲਾ ਕੀ ਜਵਾਨੀ’ ਵਾਲੇ ਗੀਤ ਉੱਤੇ ਕੈਟਰੀਨਾ ਕੈਫ਼ ਨੇ ਕੀਤਾ ਜ਼ਬਰਦਸਤ ਡਾਂਸ

ਇਸ ਵਿਆਹ ਵਿੱਚ ਕੈਟਰੀਨਾ ਕੈਫ਼ ਖ਼ਾਸ ਤੌਰ ’ਤੇ ਸ਼ਿਰਕਤ ਕਰਨ ਲਈ ਪੁੱਜੀ ਸੀ।ਇੱਥੇ ਉਸ ਨੇ ਜ਼ਬਰਦਸਤ ਨਾਚ ਕੀਤਾ ਹੈ ,ਜਿਸ ਨੇ ਸਟੇਜ਼ ‘ਤੇ ਤਹਿਲਕਾ ਹੀ ਮਚਾ ਦਿੱਤਾ ਹੈ।ਕੈਟਰੀਨਾ ਕੈਫ਼ ਦਾ ਇਹ ਡਾਂਸ ਇਸ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Katrina Kaif 200-crore lavish Indian wedding Dance

200 ਕਰੋੜ ਰੁਪਏ ਦਾ ਵਿਆਹ , ਸ਼ੀਲਾ ਕੀ ਜਵਾਨੀ’ ਵਾਲੇ ਗੀਤ ਉੱਤੇ ਕੈਟਰੀਨਾ ਕੈਫ਼ ਨੇ ਕੀਤਾ ਜ਼ਬਰਦਸਤ ਡਾਂਸ

ਜਿਸ ਦੀ ਇੱਕ ਵੀਡੀਓ ਸੋਸਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।ਇੱਕ ਵੀਡੀਓ ਵਿੱਚ ਉਹ ਆਪਣੀ ਫ਼ਿਲਮ ‘ਤੀਸ ਮਾਰ ਖ਼ਾਨ’ ਦੇ ਗੀਤ ‘ਸ਼ੀਲਾ ਕੀ ਜਵਾਨੀ’ ਉੱਤੇ ਡਾਂਸ ਕਰ ਰਹੀ ਹੈ।
-PTCNews