ਕਈ ਦੇਸ਼ਾਂ ਤੋਂ ਰਾਹਤ ਭਰੀਆਂ ਖ਼ਬਰਾਂ ਆਈਆਂ ਸਾਹਮਣੇ ,ਲੰਬੇ ਲੌਕਡਾਊਨ ਤੋਂ ਬਾਅਦ ਮਿਲੀ ਰਾਹਤ 

Kay desha ne Lambe lockdown to bad khole Restaurants ,bars , loka ne mnayiaa jashan
ਕਈ ਦੇਸ਼ਾਂ ਤੋਂ ਰਾਹਤ ਭਰੀਆਂ ਖ਼ਬਰਾਂ ਆਈਆਂ ਸਾਹਮਣੇ ,ਲੰਬੇ ਲੌਕਡਾਊਨ ਤੋਂ ਬਾਅਦ ਮਿਲੀ ਰਾਹਤ 

ਵਾਸ਼ਿੰਗਟਨ : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਜਿੱਥੇ ਭਾਰਤ ਵਿੱਚ ਹਾਲਾਤ ਖ਼ਰਾਬ ਕਰ ਦਿੱਤੇ ਹਨ , ਓਥੇ ਹੀ ਕਈ ਦੇਸ਼ਾਂ ਤੋਂ ਰਾਹਤ ਭਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਕਈ ਦੇਸ਼ਾਂ ਨੇ ਲੰਬੇ ਲੌਕਡਾਊਨ ਤੋਂ ਬਾਅਦਹੌਲੀ -ਹੌਲੀ ਅਨਲੌਕ ਕਰਨਾ ਸ਼ੁਰੂ ਕਰ ਦਿੱਤਾ ਹੈ , ਤਾਂ ਜੋ ਕੋਰੋਨਾ ਕਾਰਨ ਰੁਕੀ ਜ਼ਿੰਦਗੀ ਵਾਪਸ ਪਟੜੀ ‘ਤੇ ਆ ਸਕੇ।

ਪੰਜਾਬ ‘ਚ ਲੱਗਿਆ ਮਿੰਨੀ ਲੌਕਡਾਊਨ, ਪੜ੍ਹੋ ਕਿਸ-ਕਿਸ ਨੂੰ ਮਿਲੇਗੀ ਛੋਟ , ਕੀ ਰਹੇਗਾ ਬੰਦ

Kay desha ne Lambe lockdown to bad khole Restaurants ,bars , loka ne mnayiaa jashan
ਕਈ ਦੇਸ਼ਾਂ ਤੋਂ ਰਾਹਤ ਭਰੀਆਂ ਖ਼ਬਰਾਂ ਆਈਆਂ ਸਾਹਮਣੇ ,ਲੰਬੇ ਲੌਕਡਾਊਨ ਤੋਂ ਬਾਅਦ ਮਿਲੀ ਰਾਹਤ

ਇਸ ਵਿਚ ਬ੍ਰਿਟੇਨ ਅਤੇ ਅਮਰੀਕਾ ਸਭ ਤੋਂ ਅੱਗੇ ਹੈ। ਫਰਾਂਸ, ਗਰੀਸ, ਆਸਟ੍ਰੇਲੀਆ , ਡੈਨਮਾਰਕ ਜਿਹੇ ਦੇਸ਼ਾਂ ਵਿਚ ਵੀ ਰੈਸਟੋਰੈਂਟ, ਸਕੂਲ, ਦੁਕਾਨਾਂ , ਬਾਰ ਅਤੇ ਹੋਰ ਸਹੂਲਤਾਂ ਮੁੜ ਖੋਲ੍ਹ ਦਿੱਤੀਆਂ ਗਈਆਂ ਹਨ। ਹਾਲਾਂਕਿ ਕਈ ਜਗ੍ਹਾ ‘ਤੇ ਇਨ੍ਹਾਂ ਨੂੰ ਸ਼ਰਤਾਂ ਤਹਿਤ ਖੋਲ੍ਹਿਆ ਗਿਆ ਹੈ ਪਰ ਇੰਨੀ ਆਜ਼ਾਦੀ ਨੇ ਵੀ ਲੋਕਾਂ ਨੂੰ ਖੁਸ਼ੀਆਂ ਮਨਾਉਣ ਦਾ ਮੌਕਾ ਤਾਂ ਦੇ ਹੀ ਦਿੱਤਾ।

Kay desha ne Lambe lockdown to bad khole Restaurants ,bars , loka ne mnayiaa jashan
ਕਈ ਦੇਸ਼ਾਂ ਤੋਂ ਰਾਹਤ ਭਰੀਆਂ ਖ਼ਬਰਾਂ ਆਈਆਂ ਸਾਹਮਣੇ ,ਲੰਬੇ ਲੌਕਡਾਊਨ ਤੋਂ ਬਾਅਦ ਮਿਲੀ ਰਾਹਤ

ਬ੍ਰਿਟੇਨ : ਬ੍ਰਿਟੇਨ ਵਿਚ ਵੀਕੈਂਡ ਮਸਤੀ ਭਰਿਆ ਰਿਹਾ ਹੈ। ਇਥੇ ਰੈਸਤਰਾਂ, ਬਾਰ, ਮਿਊਜ਼ਿਕ ਹਾਲ ਪੂਰੀ ਤਰ੍ਹਾਂ ਭਰੇ ਰਹੇ ਹਨ। ਲੋਕਾਂ ਨੇ ਲੰਬੇ ਸਮੇਂ ਬਾਅਦ ਮਿਲੀ ਆਜ਼ਾਦੀ ਯਾਨੀ ਅਨਲੌਕਦਾ ਜਸ਼ਨ ਸੜਕਾਂ ਉੱਤੇ ਮਨਾਇਆ ਹੈ। ਸਰਕਾਰ 19 ਮਈ ਤੱਕ ਲਾਕਡਾਊਨ ਖਤਮ ਕਰਨਾ ਚਾਹੁੰਦੀ ਹੈ।

Kay desha ne Lambe lockdown to bad khole Restaurants ,bars , loka ne mnayiaa jashan
ਕਈ ਦੇਸ਼ਾਂ ਤੋਂ ਰਾਹਤ ਭਰੀਆਂ ਖ਼ਬਰਾਂ ਆਈਆਂ ਸਾਹਮਣੇ ,ਲੰਬੇ ਲੌਕਡਾਊਨ ਤੋਂ ਬਾਅਦ ਮਿਲੀ ਰਾਹਤ

ਫਰਾਂਸ : ਸੋਮਵਾਰ ਨੂੰ ਅਨਲਾਕ ਦਾ ਅਗਲਾ ਪੜਾਅ ਸ਼ੁਰੂ ਹੋਇਆ ਹੈ। ਸੈਕੰਡਰੀ ਤੇ ਹਾਈ ਸਕੂਲ ਖੋਲ੍ਹੇ ਗਏ। 10 ਕਿਲੋਮੀਟਰ ਤੱਕ ਦਾ ਟ੍ਰੈਵਲ ਬੈਨ ਹਟਾਇਆ ਯਾਨੀ ਹੁਣ ਕਿਤੇ ਵੀ ਆਉਣ-ਜਾਣ ਛੋਟ ਹੈ ਪਰ ਵਰਕ ਫਰਾਮ ਹੋਮ 7 ਵਜੇ ਤੋਂ ਬਾਅਦ ਲਾਗੂ ਰਹੇਗਾ।

Kay desha ne Lambe lockdown to bad khole Restaurants ,bars , loka ne mnayiaa jashan
ਕਈ ਦੇਸ਼ਾਂ ਤੋਂ ਰਾਹਤ ਭਰੀਆਂ ਖ਼ਬਰਾਂ ਆਈਆਂ ਸਾਹਮਣੇ ,ਲੰਬੇ ਲੌਕਡਾਊਨ ਤੋਂ ਬਾਅਦ ਮਿਲੀ ਰਾਹਤ

ਅਮਰੀਕਾ : ਅਮਰੀਕਾ ਵਿਚ ਵੀ ਡਿਜ਼ਨੀਲੈਂਡ 412 ਦਿਨਾਂ ਤੋਂ ਬੰਦ ਸੀ। ਇਸ ਦੇ ਖੁੱਲ੍ਹਣ ਉੱਤੇ ਕਈ ਲੋਕ ਭਾਵੁੱਕ ਹੋ ਕੇ ਰੋ ਪਏ। ਡਿਜ਼ਨੀ ਦਾ ਸਟਾਫ ਵੀ ਲੋਕਾਂ ਨੂੰ ਦੇਖ ਹੰਝੂ ਨਹੀਂ ਰੋਕ ਸਕਿਆ।

ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield

ਗ੍ਰੀਸ : ਗ੍ਰੀਸ ਵਿਚ 6 ਮਹੀਨੇ ਬਾਅਦ ਕੈਫੇ, ਰੈਸਟੋਰੈਂਟ ਫਿਰ ਤੋਂ ਖੁੱਲ ਗਏ ਹਨ। ਲਾਕਡਾਊਨ ਵਿਚ ਢਿੱਲ ਦੇ ਬਾਅਦ ਅਤਿਹਾਸਿਕ ਸਥਾਨਾਂ, ਰੈਸਤਰਾਂ ਤੇ ਕੈਫੇ ਵਿਚ ਲੋਕ ਪਰਿਵਾਰ ਦੇ ਨਾਲ ਪਹੁੰਚੇ। ਇਥੇ 3.46 ਲੱਖ ਲੋਕ ਇਨਫੈਕਟਿਡ, 10 ਹਜ਼ਾਰ ਤੋਂ ਵਧੇਰੇ ਮੌਤਾਂ ਹੋਈਆਂ ਹਨ।
-PTCNews