ਫੁੱਟਬਾਲ ਮੈਚ ਦੇਖ ਰਹੇ ਲੋਕਾਂ ਨਾਲ ਵਾਪਰਿਆ ਦਰਦਨਾਕ ਹਾਦਸਾ , 50 ਲੋਕ ਜ਼ਖਮੀ

Kerala charity football match during stadium gallery collapses , 50 injured

ਫੁੱਟਬਾਲ ਮੈਚ ਦੇਖ ਰਹੇ ਲੋਕਾਂ ਨਾਲ ਵਾਪਰਿਆ ਦਰਦਨਾਕ ਹਾਦਸਾ , 50 ਲੋਕ ਜ਼ਖਮੀ:ਕੇਰਲ : ਕੇਰਲ ਦੇ ਪਲਕੱੜ ‘ਚ ਫੁੱਟਬਾਲ ਸਟੇਡੀਅਮ ਦੀ ਅਸਥਾਈ ਗੈਲਰੀ ਡਿੱਗਣ ਕਾਰਨ ਲੱਗਭੱਗ 50 ਲੋਕ ਜ਼ਖਮੀ ਹੋ ਗਏ ਹਨ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

Kerala charity football match during stadium gallery collapses , 50 injured
ਫੁੱਟਬਾਲ ਮੈਚ ਦੇਖ ਰਹੇ ਲੋਕਾਂ ਨਾਲ ਵਾਪਰਿਆ ਦਰਦਨਾਕ ਹਾਦਸਾ , 50 ਲੋਕ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਫੁੱਟਬਾਲ ਮੈਚ ਦੌਰਾਨ ਸਟੇਡੀਅਮ ਦੀ ਇੱਕ ਅਸਥਾਈ ਗੈਲਰੀ ‘ਚ ਲੋਕ ਬੈਠੇ ਸਨ। ਇਸ ਦੌਰਾਨ ਅਚਾਨਕ ਗੈਲਰੀ ਦੇ ਡਿੱਗਣ ਕਾਰਨ ਲਗਭਗ 50 ਲੋਕ ਹੇਠਾਂ ਡਿੱਗ ਗਏ ਹਨ।

Kerala charity football match during stadium gallery collapses , 50 injured
ਫੁੱਟਬਾਲ ਮੈਚ ਦੇਖ ਰਹੇ ਲੋਕਾਂ ਨਾਲ ਵਾਪਰਿਆ ਦਰਦਨਾਕ ਹਾਦਸਾ , 50 ਲੋਕ ਜ਼ਖਮੀ

ਦੱਸ ਦੇਈਏ ਕਿ ਇਹ ਮੈਚ ਫੁੱਟਬਾਲ ਖਿਡਾਰੀ ਆਰ. ਧਨਰਾਜ ਦੇ ਪਰਿਵਾਰ ਨੂੰ ਵਿੱਤੀ ਮਦਦ ਦੇਣ ਲਈ ਖੇਡਿਆ ਜਾ ਰਿਹਾ ਸੀ। ਇਸ ਮੈਚ ਦੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸਟੇਡੀਅਮ ਦੀ ਇੱਕ ਅਸਥਾਈ ਗੈਲਰੀ ਅਚਾਨਕ ਢਹਿ ਗਈ ਹੈ।
-PTCNews