ਇਸ ਜੋੜੇ ਨੂੰ ਪ੍ਰੀ-ਵੈਡਿੰਗ ਸ਼ੂਟ ਕਰਵਾਉਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ, ਦੇਖੋ ਵੀਡੀਓ

shoot
ਇਸ ਜੋੜੇ ਨੂੰ ਪ੍ਰੀ-ਵੈਡਿੰਗ ਸ਼ੂਟ ਕਰਵਾਉਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ, ਦੇਖੋ ਵੀਡੀਓ

ਇਸ ਜੋੜੇ ਨੂੰ ਪ੍ਰੀ-ਵੈਡਿੰਗ ਸ਼ੂਟ ਕਰਵਾਉਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ, ਦੇਖੋ ਵੀਡੀਓ,ਨਵੀਂ ਦਿੱਲੀ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਹਰ ਕੋਈ ਪ੍ਰੀ-ਵੈਡਿੰਗ ਫੋਟੋ ਸ਼ੂਟ ਕਰਵਾ ਰਿਹਾ ਹੈ। ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਫੋਟੋ ਸ਼ੂਟ ਦਾ ਕ੍ਰੇਜ ਇਨੀਂ ਦਿਨੀਂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।

shoot
ਇਸ ਜੋੜੇ ਨੂੰ ਪ੍ਰੀ-ਵੈਡਿੰਗ ਸ਼ੂਟ ਕਰਵਾਉਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ, ਦੇਖੋ ਵੀਡੀਓ

ਪਰ ਕਈ ਵਾਰ ਪ੍ਰੀ-ਵੈਡਿੰਗ ਫੋਟੋ ਸ਼ੂਟ ਕਰਨਾ ਮਹਿੰਗਾ ਪੈ ਜਾਂਦਾ ਹੈ। ਕੁਝ ਅਜਿਹਾ ਹੀ ਹੋਇਆ ਕੇਰਲ ਦੇ ਇਕ ਜੋੜੇ ਨਾਲ ਜੋ ਫੋਟੋਸ਼ੂਟ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦਾ ਵੀਡੀਓ ਵਾਇਰਲ ਹੋ ਗਿਆ।

ਹੋਰ ਪੜ੍ਹੋ:ਕੇਰਲ ‘ਚ ਫੈਲਿਆ ਨਿਪਾਹ ਵਾਇਰਸ,ਨਿਪਾਹ’ ਪੀੜਤ ਮਰੀਜ਼ ਦਾ ਇਲਾਜ ਕਰਨ ਵਾਲੀ ਨਰਸ ਦੀ ਹੋਈ ਮੌਤ

ਇਹ ਜੋੜਾ ਕਿਸ਼ਤੀ ’ਚ ਬੈਠ ਕੇ ਫੋਟੋਸ਼ੂਟ ਕਰਵਾ ਰਹੇ ਸਨ ਅਤੇ ਉਨ੍ਹਾਂ ਨੇ ਆਪਣੇ ਸਿਰ ਨੂੰ ਕੇਲੇ ਦੇ ਪੱਤਿਆਂ ਨਾਲ ਢਕਿਆ ਹੋਇਆ ਸੀ ਤਾਂ ਅਚਾਨਕ ਉਨ੍ਹਾਂ ਦੀ ਕਿਸ਼ਤੀ ਪਲਟ ਗਈ ਅਤੇ ਦੋਵੇ ਨਦੀ ’ਚ ਡਿਗ ਪਏ। ਸਮੇਂ ਸਿਰ ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢ ਲਿਆ।

shoot
ਇਸ ਜੋੜੇ ਨੂੰ ਪ੍ਰੀ-ਵੈਡਿੰਗ ਸ਼ੂਟ ਕਰਵਾਉਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ, ਦੇਖੋ ਵੀਡੀਓ

ਦਰਅਸਲ ਕੇਰਲ ’ਚ ਤਿਰੂਵੱਲਾ ਦੇ ਰਹਿਣ ਵਾਲੇ ਤਿਜਿਨ ਅਤੇ ਸ਼ਿਲਪਾ ਦਾ 6 ਮਈ ਨੂੰ ਵਿਆਹ ਹੋਣ ਵਾਲਾ ਹੈ ਅਤੇ ਵਿਆਹ ਤੋਂ ਪਹਿਲਾਂ ਹੀ ਇਹ ਜੋੜਾ ਫੋਟੋ ਸ਼ੂਟ ਕਰਵਾ ਰਿਹਾ ਹੈ।

-PTC News