Thu, Apr 18, 2024
Whatsapp

ਆਈ.ਐਸ ਦੇ ਕਬਜ਼ੇ ਤੋਂ ਛੁੱਟਣ 'ਤੇ ਪਾਦਰੀ ਨੂੰ ਕੀ ਕਿਹਾ ਸ਼ੁਸਮਾ ਸਵਰਾਜ ਨੇ, ਜਾਣੋ!

Written by  Joshi -- September 12th 2017 06:39 PM -- Updated: September 12th 2017 06:40 PM
ਆਈ.ਐਸ ਦੇ ਕਬਜ਼ੇ ਤੋਂ ਛੁੱਟਣ 'ਤੇ  ਪਾਦਰੀ ਨੂੰ ਕੀ ਕਿਹਾ ਸ਼ੁਸਮਾ ਸਵਰਾਜ ਨੇ, ਜਾਣੋ!

ਆਈ.ਐਸ ਦੇ ਕਬਜ਼ੇ ਤੋਂ ਛੁੱਟਣ 'ਤੇ ਪਾਦਰੀ ਨੂੰ ਕੀ ਕਿਹਾ ਸ਼ੁਸਮਾ ਸਵਰਾਜ ਨੇ, ਜਾਣੋ!

ਆਈ.ਐਸ ਦੇ ਕਬਜ਼ੇ 'ਚ ਛੁੱਟਣ 'ਤੇ ਕੀ ਕਿਹਾ ਸ਼ੁਸਮਾ ਸਵਰਾਜ ਨੇ, ਜਾਣੋ! ਇਕ ਕੈਥੋਲਿਕ ਪਾਦਰੀ, ਜਿਸਨੂੰ ਮਾਰਚ ੨੦੧੬ 'ਚ ਆਈ.ਐਸ ਅੱਤਵਾਦੀਆਂ ਨੇ ਯੀਮਨ ਵਿੱਚ ਅਗਵਾ ਕਰ ਲਿਆ ਸੀ, ਨੂੰ ਹੁਣ ਛੁਡਵਾ ਲਿਆ ਗਿਆ ਹੈ।

"ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਸੀ, ਫਾਦਰ ਟਾਮ ਉਜ਼ੂਨਲੀਲ ਨੂੰ ਛੁਡਵਾ ਲਿਆ ਗਿਆ ਹੈ" ਵਿਦੇਸ਼ ਮੰਤਰੀ ਸੁਸ਼ਮਾ ਸਵਰਾਹ ਨੇ ਟਵੀਟ ਕਰ ਕਿਹਾ। ਪਾਦਰੀ ਨੂੰ ਅੱਤਵਾਦੀ ਹਮਲੇ ਦੌਰਾਨ ਬੰਦੀ ਬਣਾ ਲਿਆ ਗਿਆਂ ਸੀ ਅਤੇ ਆਈ ਅੇਸ ਨੇ ਆਪਣੇ ਕਬਜ਼ੇ 'ਚ ਰੱਖਿਆ ਸੀ। ਉਸ ਹਮਲੇ ਵਿੱਚ ਕੁੱਲ ੧੬ ਬੰਦੇ ਮਾਰੇ ਗਏ ਸਨ। —PTC News

  • Tags

Top News view more...

Latest News view more...