“ਕੇਸਰੀ” ‘ਚ ਬਹਾਦਰ ਸਿੱਖ ਯੋਧੇ ਦਾ ਕਿਰਦਾਰ ਨਿਭਾਉਣ ਲਈ ਅਕਸ਼ੈ ਨੇ ਸਿੱਖਿਆ “ਗੱਤਕਾ” ਦੇਖੋ ਵੀਡਿਓ

kesari
"ਕੇਸਰੀ" 'ਚ ਬਹਾਦਰ ਸਿੱਖ ਯੋਧੇ ਦਾ ਕਿਰਦਾਰ ਨਿਭਾਉਣ ਲਈ ਅਕਸ਼ੈ ਨੇ ਸਿੱਖਿਆ "ਗੱਤਕਾ" ਦੇਖੋ ਵੀਡਿਓ

“ਕੇਸਰੀ” ‘ਚ ਬਹਾਦਰ ਸਿੱਖ ਯੋਧੇ ਦਾ ਕਿਰਦਾਰ ਨਿਭਾਉਣ ਲਈ ਅਕਸ਼ੈ ਨੇ ਸਿੱਖਿਆ “ਗੱਤਕਾ” ਦੇਖੋ ਵੀਡਿਓ,ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਹਮੇਸ਼ਾਂ ਹੀ ਆਪਣੀਆਂ ਫ਼ਿਲਮਾਂ ‘ਚ ਕੁਝ ਵੱਖਰਾ ਕਰਨ ਦੀ ਕੋਸ਼ਿਸ ‘ਚ ਰਹਿੰਦੇ ਹਨ।ਅਕਸ਼ੈ ਨੇ ਆਪਣੀ ਆਉਣ ਵਾਲੀ ਫਿਲਮ ਕੇਸ਼ਰੀ ‘ਚ ਵੀ ਵੱਖਰਾ ਕਿਰਦਾਰ ਨਿਭਾਇਆ ਹੈ। ਜਿਸ ਦੌਰਾਨ ਅਕਸ਼ੈ ਕੁਮਾਰ ਫ਼ਿਲਮ ਵਿੱਚ ਗਤਕਾ ਕਰਦੇ ਹੋਏ ਨਜ਼ਰ ਆਉਣਗੇ। ਇਹ ਸਟੰਟ ਕਰਨ ਲਈ ਸਿੱਖਾਂ ਦੇ ਮਾਰਸ਼ਲ ਆਰਟ ਗਤਕਾ ਦੀ ਟ੍ਰੇਨਿੰਗ ਲਈ।

kesari
“ਕੇਸਰੀ” ‘ਚ ਬਹਾਦਰ ਸਿੱਖ ਯੋਧੇ ਦਾ ਕਿਰਦਾਰ ਨਿਭਾਉਣ ਲਈ ਅਕਸ਼ੈ ਨੇ ਸਿੱਖਿਆ “ਗੱਤਕਾ” ਦੇਖੋ ਵੀਡਿਓ

ਉਥੇ ਹੀ ਇਸ ਫਿਲਮ ‘ਚ ਅਕਸ਼ੈ ਰਿਵਾਇਤੀ ਹਥਿਆਰਾਂ ਚਲਾਉਂਦੇ ਹੋਏ ਨਜ਼ਰ ਆਉਣਗੇ। ਇਹਨਾਂ ਹਥਿਆਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਚੱਕਰ ਸਭ ਤੋਂ ਪਹਿਲਾਂ ਆਉਂਦਾ ਹੈ।ਇਸ ਤੋਂ ਇਲਾਵਾ ਅਕਸ਼ੈ ਨੇ ਕਿਰਪਾਣ ਦੇ ਨਾਲ-ਨਾਲ ਢਾਲ ਦੀ ਵਰਤੋਂ ਦੀ ਟ੍ਰੇਨਿੰਗ ਵੀ ਲਈ ਹੈ।

kesari
“ਕੇਸਰੀ” ‘ਚ ਬਹਾਦਰ ਸਿੱਖ ਯੋਧੇ ਦਾ ਕਿਰਦਾਰ ਨਿਭਾਉਣ ਲਈ ਅਕਸ਼ੈ ਨੇ ਸਿੱਖਿਆ “ਗੱਤਕਾ” ਦੇਖੋ ਵੀਡਿਓ

ਇਸ ਫਿਲਮ ‘ਚ ਅਕਸ਼ੈ ਕੁਮਾਰ ਹੌਲ਼ਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ।

kesari
“ਕੇਸਰੀ” ‘ਚ ਬਹਾਦਰ ਸਿੱਖ ਯੋਧੇ ਦਾ ਕਿਰਦਾਰ ਨਿਭਾਉਣ ਲਈ ਅਕਸ਼ੈ ਨੇ ਸਿੱਖਿਆ “ਗੱਤਕਾ” ਦੇਖੋ ਵੀਡਿਓ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਫਿਲਮ ਸਾਰਾਗੜ੍ਹੀ ਦੀ ਲੜਾਈ ਬਾਰੇ ਹੈ ਜਿਸ ‘ਚ 21 ਸਿੱਖਾਂ ਨੇ 10 ਹਜ਼ਾਰ ਅਫਗਾਨਾਂ ਨੂੰ ਭਾਜੜਾਂ ਪਾਈਆਂ ਸਨ।

-PTC News