Wed, Apr 24, 2024
Whatsapp

ਪੰਥਕ ਸੀਟ ਖਡੂਰ ਸਾਹਿਬ 'ਤੇ 2 ਬੀਬੀਆਂ ਨੂੰ ਜਸਬੀਰ ਸਿੰਘ ਡਿੰਪਾ ਨੇ ਦਿੱਤੀ ਹਾਰ ,ਬਣੇ ਸੰਸਦ ਮੈਂਬਰ

Written by  Shanker Badra -- May 23rd 2019 05:24 PM
ਪੰਥਕ ਸੀਟ ਖਡੂਰ ਸਾਹਿਬ 'ਤੇ 2 ਬੀਬੀਆਂ ਨੂੰ ਜਸਬੀਰ ਸਿੰਘ ਡਿੰਪਾ ਨੇ ਦਿੱਤੀ ਹਾਰ ,ਬਣੇ ਸੰਸਦ ਮੈਂਬਰ

ਪੰਥਕ ਸੀਟ ਖਡੂਰ ਸਾਹਿਬ 'ਤੇ 2 ਬੀਬੀਆਂ ਨੂੰ ਜਸਬੀਰ ਸਿੰਘ ਡਿੰਪਾ ਨੇ ਦਿੱਤੀ ਹਾਰ ,ਬਣੇ ਸੰਸਦ ਮੈਂਬਰ

ਪੰਥਕ ਸੀਟ ਖਡੂਰ ਸਾਹਿਬ 'ਤੇ 2 ਬੀਬੀਆਂ ਨੂੰ ਜਸਬੀਰ ਸਿੰਘ ਡਿੰਪਾ ਨੇ ਦਿੱਤੀ ਹਾਰ ,ਬਣੇ ਸੰਸਦ ਮੈਂਬਰ:ਖਡੂਰ ਸਾਹਿਬ : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਕਰਕੇ ਪੰਜਾਬ ਦੇ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ ਖੁੱਲ੍ਹ ਗਿਆ ਹੈ ਅਤੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। [caption id="attachment_299364" align="aligncenter" width="300"]Khadoor Sahib Lok Sabha constituency congress Leader Jasbir Singh Gill Dimpa Wins
ਪੰਥਕ ਸੀਟ ਖਡੂਰ ਸਾਹਿਬ 'ਤੇ 2 ਬੀਬੀਆਂ ਨੂੰ ਜਸਬੀਰ ਸਿੰਘ ਡਿੰਪਾ ਨੇ ਦਿੱਤੀ ਹਾਰ , ਬਣੇ ਸੰਸਦ ਮੈਂਬਰ[/caption] ਲੋਕ ਸਭਾ ਸੀਟ ਖਡੂਰ ਸਾਹਿਬ ਤੋਂ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਨੇ 140300 ਵੋਟਾਂ ਦੀ ਲੀਡ ਨਾਲ ਜਿੱਤ ਹਾਸਿਲ ਕੀਤੀ ਹੈ।ਇਸ ਦੌਰਾਨ ਜਸਬੀਰ ਸਿੰਘ ਡਿੰਪਾ ਨੂੰ 457990 ,ਅਕਾਲੀ ਦਲ ਦੀ ਬੀਬੀ ਜਗੀਰ ਕੌਰ ਨੂੰ 317690 ਅਤੇ ਪੰਜਾਬ ਏਕਤਾ ਪਾਰਟੀ ਦੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ 213550 ਵੋਟਾਂ ਮਿਲੀਆਂ ਹਨ। [caption id="attachment_299362" align="aligncenter" width="300"]Khadoor Sahib Lok Sabha constituency congress Leader Jasbir Singh Gill Dimpa Wins
ਪੰਥਕ ਸੀਟ ਖਡੂਰ ਸਾਹਿਬ 'ਤੇ 2 ਬੀਬੀਆਂ ਨੂੰ ਜਸਬੀਰ ਸਿੰਘ ਡਿੰਪਾ ਨੇ ਦਿੱਤੀ ਹਾਰ , ਬਣੇ ਸੰਸਦ ਮੈਂਬਰ[/caption] ਜ਼ਿਕਰਯੋਗ ਹੈ ਕਿ ਦੇਸ਼ ‘ਚ 543 ਲੋਕ ਸਭਾ ਸੀਟਾਂ ‘ਤੇ 11 ਅਪ੍ਰੈਲ ਤੋਂ 7 ਪੜਾਅ ‘ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ।ਜਿਸ ਦੇ ਨਤੀਜੇ ਲੱਗਭਗ ਸਾਰੀਆਂ ਸੀਟਾਂ 'ਤੇ ਸਾਹਮਣੇ ਆ ਚੁੱਕੇ ਹਨ।ਜਿਸ ਤੋਂ ਬਾਅਦ ਸਾਫ਼ ਹੋ ਗਿਆ ਕਿ ਕੇਂਦਰ ਵਿੱਚ ਫ਼ਿਰ ਮੋਦੀ ਦੀ ਸਰਕਾਰ ਬਣ ਗਈ ਹੈ। -PTCNews


Top News view more...

Latest News view more...