Wed, Apr 24, 2024
Whatsapp

ਖਹਿਰਾ ਨੇ ਪੰਜ ਰਾਜਨੀਤਿਕ ਸਕੱਤਰਾਂ ਨੂੰ ਜਨ ਹਿੱਤ ਵਿਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਦੀ ਮਦਦ ਕਰਨ ਲਈ ਨਿਯੁਕਤ ਕੀਤਾ

Written by  Joshi -- August 19th 2017 03:25 PM -- Updated: August 24th 2017 12:33 PM
ਖਹਿਰਾ ਨੇ ਪੰਜ ਰਾਜਨੀਤਿਕ ਸਕੱਤਰਾਂ ਨੂੰ ਜਨ ਹਿੱਤ ਵਿਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਦੀ ਮਦਦ ਕਰਨ ਲਈ ਨਿਯੁਕਤ ਕੀਤਾ

ਖਹਿਰਾ ਨੇ ਪੰਜ ਰਾਜਨੀਤਿਕ ਸਕੱਤਰਾਂ ਨੂੰ ਜਨ ਹਿੱਤ ਵਿਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਦੀ ਮਦਦ ਕਰਨ ਲਈ ਨਿਯੁਕਤ ਕੀਤਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸ਼ਨੀਵਾਰ ਨੂੰ ਪੰਜ ਰਾਜਨੀਤਿਕ ਸਕੱਤਰ ਨਿਯੁਕਤ ਕੀਤੇ ਹਨ, ਜੋ ਉਨ੍ਹਾਂ ਦੇ ਦਫ਼ਤਰ ਦੇ ਸੁਚਾਰੂ ਕੰਮ ਕਰਨ ਅਤੇ 'ਆਪ' ਤੇ 'ਐਲਓਪੀ' ਸੰਗਠਨ ਦੇ ਤਾਲਮੇਲ ਨੂੰ ਬਿਹਤਰ ਬਣਾਉਣ ਲਈ ਕੀਤਾ ਗਿਆ ਹੈ। ਨਵੀਆਂ ਨਿਯੁਕਤੀਆਂ ਨੇ 'ਆਪ' ਸੰਗਠਨ ਵਿਚ ਅਤੇ ਪੰਜਾਬ ਵਿਚ ਪਾਰਟੀ ਦੀ ਤਰੱਕੀ ਲਈ ਅਣਥੱਕ ਅਤੇ ਸਮਰਪਣ ਕੰਮ ਕੀਤਾ ਹੈ। ਨਵ ਨਿਯੁਕਤ ਸਿਆਸੀ ਸਕੱਤਰ ਤੁਰੰਤ ਪ੍ਰਭਾਵ ਨਾਲ ਕੰਮ ਕਰਨਾ ਸ਼ੁਰੂ ਕਰਨਗੇ। Khaira appoints five political secretaries to assist office of the Leader of Opposition in public interest ਨਿਯੁਕਤੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ- ੧. ਸੁਖਮਨ ਸਿੰਘ ਬਲ - ਸਾਬਕਾ ਪ੍ਰਧਾਨ, ਆਪ ਯੂਥ ਵਿੰਗ, ਅਮ੍ਰਿਤਸਰ ਜੋਨ ੨. ਦਵਿੰਦਰ ਸਿੰਘ ਸਿੱਧੂ (ਬੀਹਿਲਾ) - ਸਾਬਕਾ ਇੰਚਾਰਜ, ਆਰ.ਟੀ.ਆਈ ਵਿੰਗ, ਸੰਗਰੂਰ ਜ਼ੋਨ ੩. ਦਲਵਿੰਦਰ ਸਿੰਘ ਧੰਜੂ- ਸਾਬਕਾ ਇੰਚਾਰਜ, ਆਰ.ਟੀ.ਆਈ ਵਿੰਗ, ਸਨੌਰ (ਪਟਿਆਲਾ) ੪. ਦੀਪਕ ਬਾਂਸਲ - ਸਾਬਕਾ ਕੋਆਰਡੀਨੇਟਰ, ਬਠਿੰਡਾ ਜ਼ੋਨ ੫. ਕਰਨਦੀਪ ਸਿੰਘ ਖੱਖ - ਸਾਬਕਾ ਉਪ ਪ੍ਰਧਾਨ, ਕਿਸਾਨ ਵਿੰਗ —PTC News

  • Tags

Top News view more...

Latest News view more...