Wed, Apr 24, 2024
Whatsapp

ਖੰਨਾ 'ਚ ਤੇਜ਼ਧਾਰ ਹਥਿਆਰਾਂ ਨਾਲ ਵਿਦਿਆਰਥੀ ਦਾ ਹੋਇਆ ਕਤਲ

Written by  Shanker Badra -- August 25th 2018 05:06 PM -- Updated: August 25th 2018 05:07 PM
ਖੰਨਾ 'ਚ ਤੇਜ਼ਧਾਰ ਹਥਿਆਰਾਂ ਨਾਲ ਵਿਦਿਆਰਥੀ ਦਾ ਹੋਇਆ ਕਤਲ

ਖੰਨਾ 'ਚ ਤੇਜ਼ਧਾਰ ਹਥਿਆਰਾਂ ਨਾਲ ਵਿਦਿਆਰਥੀ ਦਾ ਹੋਇਆ ਕਤਲ

ਖੰਨਾ 'ਚ ਤੇਜ਼ਧਾਰ ਹਥਿਆਰਾਂ ਨਾਲ ਵਿਦਿਆਰਥੀ ਦਾ ਹੋਇਆ ਕਤਲ:ਲੁਧਿਆਣਾ ਦੇ ਖੰਨਾ 'ਚ ਇੱਕ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਥੇ ਇੱਕ ਸਥਾਨਕ ਸਕੂਲ 'ਚੋਂ 12ਵੀਂ ਪਾਸ ਕਰ ਚੁੱਕੇ ਵਿਦਿਆਰਥੀ ਨੂੰ ਅਣਪਛਾਤੇ ਵਿਅਕਤੀ ਘਰੋਂ ਬੁਲਾ ਕੇ ਲੈ ਗਿਆ ਸੀ ਅਤੇ ਇਸ ਮਗਰੋਂ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਪਰਦੀਪ ਸਿੰਘ ਵਾਸੀ ਪਿੰਡ ਕੌੜੀ ਵਜੋਂ ਹੋਈ ਹੈ। -PTCNews


Top News view more...

Latest News view more...