Thu, Apr 25, 2024
Whatsapp

ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਮੂਸ਼ਾ ਬੰਗਾਲੀ ਗੈਂਗ ਦੇ 8 ਮੁਲਜ਼ਮਾਂ ਨੂੰ ਹਥਿਆਰਾਂ ਤੇ 5 ਮੋਟਰਸਾਈਕਲ ਸਮੇਤ ਕੀਤਾ ਕਾਬੂ, ਦੇਖੋ ਤਸਵੀਰਾਂ

Written by  Jashan A -- February 04th 2019 12:01 PM -- Updated: February 04th 2019 12:05 PM
ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਮੂਸ਼ਾ ਬੰਗਾਲੀ ਗੈਂਗ ਦੇ 8 ਮੁਲਜ਼ਮਾਂ ਨੂੰ ਹਥਿਆਰਾਂ ਤੇ 5 ਮੋਟਰਸਾਈਕਲ ਸਮੇਤ ਕੀਤਾ ਕਾਬੂ, ਦੇਖੋ ਤਸਵੀਰਾਂ

ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਮੂਸ਼ਾ ਬੰਗਾਲੀ ਗੈਂਗ ਦੇ 8 ਮੁਲਜ਼ਮਾਂ ਨੂੰ ਹਥਿਆਰਾਂ ਤੇ 5 ਮੋਟਰਸਾਈਕਲ ਸਮੇਤ ਕੀਤਾ ਕਾਬੂ, ਦੇਖੋ ਤਸਵੀਰਾਂ

ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਮੂਸ਼ਾ ਬੰਗਾਲੀ ਗੈਂਗ ਦੇ 8 ਮੁਲਜ਼ਮਾਂ ਨੂੰ ਹਥਿਆਰਾਂ ਤੇ 5 ਮੋਟਰਸਾਈਕਲ ਸਮੇਤ ਕੀਤਾ ਕਾਬੂ, ਦੇਖੋ ਤਸਵੀਰਾਂ,ਖੰਨਾ: ਖੰਨਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਮੂਸ਼ਾ ਬੰਗਾਲੀ ਗੈਂਗ ਦੇ ਏ.ਟੀ.ਐਮ ਤੋੜ ਕਿ ਲੁੱਟਣ ਵਾਲੇ 8 ਮੁਲਜ਼ਮਾਂ ਨੂੰ ਦਬੋਚਿਆ। [caption id="attachment_250716" align="aligncenter" width="300"]khanna ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਮੂਸ਼ਾ ਬੰਗਾਲੀ ਗੈਂਗ ਦੇ 8 ਮੁਲਜ਼ਮਾਂ ਨੂੰ ਹਥਿਆਰਾਂ ਤੇ 5 ਮੋਟਰਸਾਈਕਲ ਸਮੇਤ ਕੀਤਾ ਕਾਬੂ, ਦੇਖੋ ਤਸਵੀਰਾਂ[/caption] ਪੁਲਿਸ ਨੇ ਇਸ ਗੈਂਗ ਤੋਂ ਵੱਡੀ ਅਸਲੇ ਦੀ ਬਰਾਮਦੀ ਕੀਤੀ ਹੈ। ਪੁਲਿਸ ਨੇ ਗੈਂਗ ਤੋਂ 9 ਪਿਸਤੌਲ ਇਕ ਬੰਦੂਕ 5 ਮੋਟਰਸਾਈਕਲ ਇਕ ਕਾਰ ਗੈਂਗ ਕਟਰ ਸਿਲੰਡਰ ਅਤੇ ਹੋਰ ਸਮੱਗਰੀ ਸਮੇਤ ਕਾਬੂ ਕੀਤਾ। ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। [caption id="attachment_250717" align="aligncenter" width="300"]khanna ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਮੂਸ਼ਾ ਬੰਗਾਲੀ ਗੈਂਗ ਦੇ 8 ਮੁਲਜ਼ਮਾਂ ਨੂੰ ਹਥਿਆਰਾਂ ਤੇ 5 ਮੋਟਰਸਾਈਕਲ ਸਮੇਤ ਕੀਤਾ ਕਾਬੂ, ਦੇਖੋ ਤਸਵੀਰਾਂ[/caption] ਮਿਲੀ ਜਾਣਕਰੀ ਮੁਤਾਬਕ ਇਸ ਮਾਮਲੇ ਸਬੰਧੀ ਡੀ ਆਈ ਜੀ ਰਣਵੀਰ ਸਿੰਘ ਸਿੰਘ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ। ਜਿਸ ਤੋਂ ਬਾਅਦ ਇਹਨਾਂ ਫੜੇ ਗਏ ਲੁਟੇਰਿਆਂ ਦੀ ਜਾਂਚ ਹੋ ਜਾਵੇਗੀ। -PTC News


Top News view more...

Latest News view more...