Thu, Apr 25, 2024
Whatsapp

ਖੰਨਾ : ਇਹ ਨੌਜਵਾਨ ਅਵਾਰਾ ਪਸ਼ੂਆਂ ਲਈ ਬਣਿਆ ਮਸੀਹਾ , ਅਵਾਰਾ ਪਸ਼ੂਆਂ ਨੂੰ ਫੜਕੇ ਬਚਾ ਰਿਹਾ ਕਈ ਜ਼ਿੰਦਗੀਆਂ

Written by  Shanker Badra -- July 11th 2019 07:12 PM -- Updated: July 11th 2019 07:13 PM
ਖੰਨਾ : ਇਹ ਨੌਜਵਾਨ ਅਵਾਰਾ ਪਸ਼ੂਆਂ ਲਈ ਬਣਿਆ ਮਸੀਹਾ , ਅਵਾਰਾ ਪਸ਼ੂਆਂ ਨੂੰ ਫੜਕੇ ਬਚਾ ਰਿਹਾ ਕਈ ਜ਼ਿੰਦਗੀਆਂ

ਖੰਨਾ : ਇਹ ਨੌਜਵਾਨ ਅਵਾਰਾ ਪਸ਼ੂਆਂ ਲਈ ਬਣਿਆ ਮਸੀਹਾ , ਅਵਾਰਾ ਪਸ਼ੂਆਂ ਨੂੰ ਫੜਕੇ ਬਚਾ ਰਿਹਾ ਕਈ ਜ਼ਿੰਦਗੀਆਂ

ਖੰਨਾ : ਇਹ ਨੌਜਵਾਨ ਅਵਾਰਾ ਪਸ਼ੂਆਂ ਲਈ ਬਣਿਆ ਮਸੀਹਾ , ਅਵਾਰਾ ਪਸ਼ੂਆਂ ਨੂੰ ਫੜਕੇ ਬਚਾ ਰਿਹਾ ਕਈ ਜ਼ਿੰਦਗੀਆਂ:ਖੰਨਾ : ਪੰਜਾਬ ਵਿਚ ਅਵਾਰਾ ਪਸ਼ੂਆਂ ਅਤੇ ਖ਼ਾਸ ਤੌਰ 'ਤੇ ਅਵਾਰਾ ਕੁੱਤਿਆਂ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਅਵਾਰਾ ਪਸ਼ੂਆਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਅਤੇ ਇਨ੍ਹਾਂ ਨਾਲ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ।ਅਵਾਰਾ ਪਸ਼ੂਆਂ ਕਾਰਨ ਖੇਤੀ ਦਾ ਉਜਾੜਾ ਹੋ ਰਿਹਾ ਹੈ ਅਤੇ ਜਨ-ਜੀਵਨ ਵਿੱਚ ਖਲਲ ਪੈ ਰਿਹਾ ਹੈ। [caption id="attachment_317296" align="aligncenter" width="300"]Khanna: Young stray Animals Made messiah ਖੰਨਾ : ਇਹ ਨੌਜਵਾਨ ਅਵਾਰਾ ਪਸ਼ੂਆਂ ਲਈ ਬਣਿਆ ਮਸੀਹਾ , ਅਵਾਰਾ ਪਸ਼ੂਆਂ ਨੂੰ ਫੜਕੇ ਬਚਾ ਰਿਹਾ ਕਈ ਜ਼ਿੰਦਗੀਆਂ[/caption] ਪੰਜਾਬ ਵਿਚ ਅਵਾਰਾ ਪਸ਼ੂਆਂ ਦੀ ਸੰਭਾਲ ਦਾ ਕੰਮ ਬਹੁਤ ਹੀ ਘੱਟ ਲੋਕ ਕਰਦੇ ਹਨ। ਖੰਨਾ ਦੇ ਇੱਕ ਨੌਜਵਾਨ ਨੇ ਅਜਿਹੀ ਮਿਸਾਲ ਕਾਇਮ ਕੀਤੀ ਹੈ ,ਜਿਸ ਦੀ ਇਲਾਕੇ ਵਿੱਚ ਖੂਬ ਚਰਚਾ ਹੈ।ਖੰਨਾ ਦੇ ਪਿੰਡ ਬੰਗਲੀ ਕਲਾਂ 'ਚ ਇੱਕ ਨੌਜਵਾਨ ਇਨ੍ਹਾਂ ਅਵਾਰਾ ਪਸ਼ੂਆਂ ਲਈ ਮਸੀਹਾ ਬਣਕੇ ਅੱਗੇ ਆਇਆ ਹੈ। ਇਸ ਦੌਰਾਨ 30 ਸਾਲਾ ਅਮਨਦੀਪ ਸਿੰਘ ਦੀ ਹਿੰਮਤ ਕਰਕੇ ਲਾਵਾਰਸ ਪਸ਼ੂਆਂ ਨੂੰ ਫੜ੍ਹ ਕੇ ਸ਼ੈਲਟਰ ਹੋਮ ਬਣਾ ਦਿੱਤਾ। [caption id="attachment_317295" align="aligncenter" width="300"]Khanna: Young stray Animals Made messiah ਖੰਨਾ : ਇਹ ਨੌਜਵਾਨ ਅਵਾਰਾ ਪਸ਼ੂਆਂ ਲਈ ਬਣਿਆ ਮਸੀਹਾ , ਅਵਾਰਾ ਪਸ਼ੂਆਂ ਨੂੰ ਫੜਕੇ ਬਚਾ ਰਿਹਾ ਕਈ ਜ਼ਿੰਦਗੀਆਂ[/caption] ਉਹ ਰੋਜ਼ਾਨਾ ਪਸ਼ੂਆਂ ਨੂੰ ਨਵਾਉਂਦਾ ਹੈ ,ਉਨ੍ਹਾਂ ਦੀ ਸਫਾਈ ਕਰਦਾ ਹੈ। ਉਨ੍ਹਾਂ ਨੂੰ ਖਾਣ ਲਈ ਚਾਰਾ ਦਿੰਦਾ ਹੈ ਤੇ ਉਨ੍ਹਾਂ ਦੀ ਸੇਵਾ ਕਰਦਾ ਹੈ। 15 ਜੂਨ ਤੋਂ ਅਮਨਦੀਪ ਨੇ ਇਹ ਕੰਮ ਸ਼ੁਰੂ ਕੀਤਾ ਸੀ।ਉਹ ਅਜਿਹਾ ਕੰਮ ਕਰ ਕੇ ਸਾਰਿਆਂ ਲਈ ਮਿਸਾਲ ਪੇਸ਼ ਕਰ ਰਿਹੈ ਹੈ। [caption id="attachment_317298" align="aligncenter" width="300"]Khanna: Young stray Animals Made messiah ਖੰਨਾ : ਇਹ ਨੌਜਵਾਨ ਅਵਾਰਾ ਪਸ਼ੂਆਂ ਲਈ ਬਣਿਆ ਮਸੀਹਾ , ਅਵਾਰਾ ਪਸ਼ੂਆਂ ਨੂੰ ਫੜਕੇ ਬਚਾ ਰਿਹਾ ਕਈ ਜ਼ਿੰਦਗੀਆਂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :6 ਸਾਲਾ ਬੱਚੇ ਦਾ ਕਮਾਲ , ਇਕ ਵਾਰ ‘ਚ 3 ਹਜ਼ਾਰ ਡੰਡ ਬੈਠਕਾਂ ਲੈ ਕੇ ਜਿੱਤਿਆ ਆਲੀਸ਼ਾਨ ਘਰ ਦੱਸ ਦੇਈਏ ਕਿ ਅਵਾਰਾ ਪਸ਼ੂ ਉਹਨਾਂ ਪਸ਼ੂਆਂ ਨੂੰ ਕਿਹਾ ਜਾਂਦਾ ਹੈ ਜਿਹੜੇ ਪਸ਼ੂ ਮਨੁੱਖ ਵੱਲੋਂ ਖੁਰਾਕ ਜਾਂ ਮੁਨਾਫੇ ਲਈ ਪਾਲੇ ਜਾਂਦੇ ਹਨ ਪਰ ਉਹਨਾਂ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ। ਇਹ ਪਸ਼ੂ ਆਬਾਦੀ ਵਿਚ ਘੁੰਮਦੇ, ਫਸਲਾਂ ਉਜਾੜਦੇ ਅਤੇ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। -PTCNews


Top News view more...

Latest News view more...