Thu, Apr 25, 2024
Whatsapp

ਖਰੜ ਦੀ ਦਰਪਣ ਸਿਟੀ ਨੇੜੇ ਦਿਨ-ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

Written by  Shanker Badra -- November 07th 2019 03:34 PM -- Updated: November 07th 2019 03:47 PM
ਖਰੜ ਦੀ ਦਰਪਣ ਸਿਟੀ ਨੇੜੇ ਦਿਨ-ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਖਰੜ ਦੀ ਦਰਪਣ ਸਿਟੀ ਨੇੜੇ ਦਿਨ-ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਖਰੜ ਦੀ ਦਰਪਣ ਸਿਟੀ ਨੇੜੇ ਦਿਨ-ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ:ਖਰੜ : ਖਰੜ ਦੀ ਦਰਪਣ ਸਿਟੀ ਨੇੜੇ ਅੱਜ ਦਿਨ-ਦਿਹਾੜੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਇੰਦਰਜੀਤ ਸਿੰਘ (25) ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ। [caption id="attachment_357295" align="aligncenter" width="300"]Kharar Darpan City Near Young murder By shoot ਖਰੜ ਦੀ ਦਰਪਣ ਸਿਟੀ ਨੇੜੇ ਦਿਨ-ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ[/caption] ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ 2 ਦਿਨ ਪਹਿਲਾਂ ਚੰਡੀਗੜ੍ਹ ਘੁੰਮਣ ਆਇਆ ਸੀ ਅਤੇ ਖਰੜ 'ਚ ਆਪਣੇ ਦੋਸਤਾਂ ਕੋਲ ਰਹਿ ਰਿਹਾ ਸੀ।ਅੱਜ ਕੁੱਝ ਵਿਅਕਤੀਆਂ ਨੇ ਉਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। [caption id="attachment_357306" align="aligncenter" width="300"]Kharar Darpan City Near Young murder By shoot ਖਰੜ ਦੀ ਦਰਪਣ ਸਿਟੀ ਨੇੜੇ ਦਿਨ-ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ[/caption] ਫ਼ਿਲਹਾਲ ਮੌਕੇ 'ਤੇ ਪੁੱਜੀ ਪੁਲਿਸ ਵੱਲੋਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਕਾਤਲ ਮੌਕੇ ਤੋਂ ਫਰਾਰ ਹੋ ਗਏ ਹਨ। -PTCNews


Top News view more...

Latest News view more...