Thu, Apr 25, 2024
Whatsapp

ਖਰੜ-ਲਾਂਡਰਾ ਰੋਡ 'ਤੇ 3 ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ

Written by  Shanker Badra -- February 08th 2020 02:05 PM -- Updated: February 08th 2020 05:19 PM
ਖਰੜ-ਲਾਂਡਰਾ ਰੋਡ 'ਤੇ 3 ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ

ਖਰੜ-ਲਾਂਡਰਾ ਰੋਡ 'ਤੇ 3 ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ

ਖਰੜ-ਲਾਂਡਰਾ ਰੋਡ 'ਤੇ 3 ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ:ਖਰੜ: ਖਰੜ-ਲਾਂਡਰਾ ਰੋਡ 'ਤੇ ਸਥਿਤ ਅੱਜ ਇੱਕ ਤਿੰਨ ਮੰਜ਼ਿਲਾ ਇਮਾਰਤ ਦੇ ਢਹਿ-ਢੇਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ ਇਮਾਰਤ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਇਮਾਰਤ ਦੇ ਨਾਲ ਵਾਲੀ ਇਮਾਰਤ 'ਚ ਬੇਸਮੈਂਟ ਲਈ ਖੁਦਾਈ ਦਾ ਕੰਮਚੱਲ ਰਿਹਾ ਸੀ। [caption id="attachment_387689" align="aligncenter" width="300"]Kharar Landra Road Three Storey Building Collapse, Fear of many people being buried under debris ਖਰੜ-ਲਾਂਡਰਾ ਰੋਡ 'ਤੇ 3 ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, ਕਈ ਲੋਕਾਂ ਦੇਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ[/caption] ਮਿਲੀ ਜਾਣਕਾਰੀ ਅਨੁਸਾਰ ਇਸ ਤਿੰਨ ਮੰਜ਼ਿਲਾ ਇਮਾਰਤ 'ਚ ਦਫਤਰ ਹੋਣ ਕਾਰਨ ਸਾਰਾ ਸਟਾਫ ਅੰਦਰ ਹੀ ਮੌਜੂਦ ਸੀ ਅਤੇ ਇਸ ਇਮਾਰਤ ਦੇ ਨਾਲ ਹੀ ਨਿਰਮਾਣ ਕਾਰਜ ਚੱਲ ਰਿਹਾ ਹੈ। ਹੁਣ ਐਨਡੀਆਰਐੱਫ ਟੀਮ ਮੌਕੇ 'ਤੇ ਪਹੁੰਚ ਕੇ ਮੋਰਚਾ ਸੰਭਾਲ ਲਿਆ ਹੈ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। [caption id="attachment_387688" align="aligncenter" width="300"]Kharar Landra Road Three Storey Building Collapse, Fear of many people being buried under debris ਖਰੜ-ਲਾਂਡਰਾ ਰੋਡ 'ਤੇ 3 ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, ਕਈ ਲੋਕਾਂ ਦੇਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ[/caption] ਇਸ ਮੌਕੇ 'ਤੇ ਘਟਨਾ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਹਨ ਅਤੇ ਬਾਕੀ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਸੰਬੰਧੀ ਜਾਣਕਾਰੀ ਮੋਹਾਲੀ ਦੇ ਐੱਸ.ਡੀ.ਐੱਮ. ਹਿਮਾਂਸ਼ੂ ਜੈਨ ਵਲੋਂ ਦਿੱਤੀ ਗਈ ਹੈ। [caption id="attachment_387808" align="aligncenter" width="300"]Kharar Landra Road Three Storey Building Collapse, Fear of many people being buried under debris ਖਰੜ-ਲਾਂਡਰਾ ਰੋਡ 'ਤੇ 3 ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ[/caption] ਇਸ ਹਾਦਸੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਜਤਾਇਆ ਹੈ। ਕੈਪਟਨ ਨੇ ਮੁਹਾਲੀ ਡੀ.ਸੀ. ਤੋਂ ਇਸ ਹਾਦਸੇ ਦੀ ਵਿਸਥਾਰਿਤ ਰਿਪੋਰਟਮੰਗੀ ਹੈ। ਹੁਣ ਤੱਕ ਦੀ ਜਾਣਕਾਰੀ ਅਨੁਸਾਰ 6-7 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ ਅਤੇ ਦੋ ਮਜ਼ਦੂਰਾਂ ਨੂੰ ਜ਼ਖਮੀ ਹਾਲਤ 'ਚ ਬਾਹਰ ਕੱਢਿਆ ਗਿਆ ਹੈ। -PTCNews


Top News view more...

Latest News view more...