Fri, Apr 26, 2024
Whatsapp

ਕੰਮ ਤੋਂ ਆ ਕੇ ਤਿੰਨ ਪ੍ਰਵਾਸੀ ਮਜ਼ਦੂਰਾਂ ਨੇ ਬਣਾਈ ਮੀਟ ਦੀ ਸਬਜ਼ੀ , ਖਾਣ ਤੋਂ ਬਾਅਦ ਹੋਈ ਮੌਤ

Written by  Shanker Badra -- August 22nd 2019 06:36 PM
ਕੰਮ ਤੋਂ ਆ ਕੇ ਤਿੰਨ ਪ੍ਰਵਾਸੀ ਮਜ਼ਦੂਰਾਂ ਨੇ ਬਣਾਈ ਮੀਟ ਦੀ ਸਬਜ਼ੀ , ਖਾਣ ਤੋਂ ਬਾਅਦ ਹੋਈ ਮੌਤ

ਕੰਮ ਤੋਂ ਆ ਕੇ ਤਿੰਨ ਪ੍ਰਵਾਸੀ ਮਜ਼ਦੂਰਾਂ ਨੇ ਬਣਾਈ ਮੀਟ ਦੀ ਸਬਜ਼ੀ , ਖਾਣ ਤੋਂ ਬਾਅਦ ਹੋਈ ਮੌਤ

ਕੰਮ ਤੋਂ ਆ ਕੇ ਤਿੰਨ ਪ੍ਰਵਾਸੀ ਮਜ਼ਦੂਰਾਂ ਨੇ ਬਣਾਈ ਮੀਟ ਦੀ ਸਬਜ਼ੀ , ਖਾਣ ਤੋਂ ਬਾਅਦ ਹੋਈ ਮੌਤ:ਪੱਟੀ: ਹਲਕਾ ਖੇਮਕਰਨ ਅਧੀਨ ਪੈਂਦੇ ਅਮਰਕੋਟ ਦੇ ਕਸਬਾ ਅਲਗੋਂ ਕੋਠੀ ਵਿਖੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦਭਰੇ ਹਾਲਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਸਨਸਨੀ ਫ਼ੈਲ ਗਈ ਹੈ। [caption id="attachment_331568" align="aligncenter" width="300"]Khem Karan town Algon Kothi Three migrant workers Meat vegetable eating after Death
ਕੰਮ ਤੋਂ ਆ ਕੇ ਤਿੰਨ ਪ੍ਰਵਾਸੀ ਮਜ਼ਦੂਰਾਂ ਨੇ ਬਣਾਈ ਮੀਟ ਦੀ ਸਬਜ਼ੀ , ਖਾਣ ਤੋਂ ਬਾਅਦ ਹੋਈ ਮੌਤ[/caption] ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਹਿਲ ਵਾਸੀ ਬਿਹਾਰ ਨੇ ਦੱਸਿਆ ਕਿ ਉਸ ਦਾ ਭਰਾ ਕੋਮਲ ਅਤੇ ਰਾਹੁਲ ਅਤੇ ਸੁਪਨ ਤਿੰਨੇ ਹੀ ਕਸਬਾ ਅਲਗੋਂ ਕੋਠੀ ਵਿਖੇ ਦੋ ਸਾਲ ਤੋਂ ਇਕੱਠੇ ਇੱਕ ਹੀ ਕਮਰੇ 'ਚ ਕਿਰਾਏ 'ਤੇ ਰਹਿੰਦੇ ਸਨ ਅਤੇ ਪੀ.ਓ.ਪੀ ਦਾ ਕੰਮ ਕਰਦੇ ਸਨ। [caption id="attachment_331569" align="aligncenter" width="300"]Khem Karan town Algon Kothi Three migrant workers Meat vegetable eating after Death
ਕੰਮ ਤੋਂ ਆ ਕੇ ਤਿੰਨ ਪ੍ਰਵਾਸੀ ਮਜ਼ਦੂਰਾਂ ਨੇ ਬਣਾਈ ਮੀਟ ਦੀ ਸਬਜ਼ੀ , ਖਾਣ ਤੋਂ ਬਾਅਦ ਹੋਈ ਮੌਤ[/caption] ਇਸ ਦੌਰਾਨ ਉਕਤ ਤਿੰਨਾਂ ਵਿਅਕਤੀਆਂ ਨੇ ਕੰਮ ਤੋਂ ਵਾਪਸ ਆ ਕੇ ਮੀਟ ਦੀ ਸਬਜ਼ੀ ਬਣਾਈ, ਜਿਸ 'ਚ ਕੋਈ ਜ਼ਹਿਰੀਲੀ ਵਸਤੂ ਰਿੱਜ ਗਈ ,ਜਿਸ ਦਾ ਉਨ੍ਹਾਂ ਨੂੰ ਪਤਾ ਨਹੀਂ ਚੱਲਿਆ। ਜਿਸ ਤੋਂ ਬਾਅਦ ਮੀਟ ਖਾਣ ਕਾਰਨ ਕੋਮਲ(13) ਅਤੇ ਸੁਪਨ(25) ਦੀ ਮੌਕੇ 'ਤੇ ਮੌਤ ਹੋ ਗਈ ਅਤੇ ਸਾਹਿਲ (32) ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਹੈ। [caption id="attachment_331567" align="aligncenter" width="300"]Khem Karan town Algon Kothi Three migrant workers Meat vegetable eating after Death
ਕੰਮ ਤੋਂ ਆ ਕੇ ਤਿੰਨ ਪ੍ਰਵਾਸੀ ਮਜ਼ਦੂਰਾਂ ਨੇ ਬਣਾਈ ਮੀਟ ਦੀ ਸਬਜ਼ੀ , ਖਾਣ ਤੋਂ ਬਾਅਦ ਹੋਈ ਮੌਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਮੈਂਬਰ ਨੇ ਹੜ੍ਹ ਪੀੜਤਾਂ ਲਈ ਦਾਨ ਕੀਤੀ ਪੂਰੇ ਮਹੀਨੇ ਦੀ ਤਨਖ਼ਾਹ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀ ਕੋਮਲ ਅਤੇ ਸਾਹਿਲ ਬਿਹਾਰ ਅਤੇ ਇੱਕ ਵਿਅਕਤੀ ਸੁਪਨ ਬੰਗਾਲ ਦਾ ਰਹਿਣ ਵਾਲਾ ਹੈ।ਇਸ ਤੋਂ ਬਾਅਦ ਪੁਲਿਸ ਨੇ ਤਿੰਨੇ ਪ੍ਰਵਾਸੀ ਮਜ਼ਦੂਰਾਂ ਦੀ ਮ੍ਰਿਤਕ ਦੇਹਾਂ ਨੂੰ ਕਬਜ਼ੇ 'ਚ ਲੈ ਕੇ 174 ਦੀ ਕਾਰਵਾਈ ਕਰ ਕੇ ਪੋਸਟ ਮਾਰਟਮ ਲਈ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ। -PTCNews


Top News view more...

Latest News view more...