Sat, Apr 20, 2024
Whatsapp

ਟੋਲ ਮੰਗਣ 'ਤੇ ਨਾਰਾਜ਼ ਨੌਜਵਾਨ ਨੇ ਮਹਿਲਾ ਕਰਮਚਾਰੀ ਦੇ ਜੜ੍ਹਿਆ ਥੱਪੜ, ਵੀਡੀਓ ਹੋਈ ਵਾਇਰਲ

Written by  Jashan A -- August 29th 2019 04:33 PM
ਟੋਲ ਮੰਗਣ 'ਤੇ ਨਾਰਾਜ਼ ਨੌਜਵਾਨ ਨੇ ਮਹਿਲਾ ਕਰਮਚਾਰੀ ਦੇ ਜੜ੍ਹਿਆ ਥੱਪੜ, ਵੀਡੀਓ ਹੋਈ ਵਾਇਰਲ

ਟੋਲ ਮੰਗਣ 'ਤੇ ਨਾਰਾਜ਼ ਨੌਜਵਾਨ ਨੇ ਮਹਿਲਾ ਕਰਮਚਾਰੀ ਦੇ ਜੜ੍ਹਿਆ ਥੱਪੜ, ਵੀਡੀਓ ਹੋਈ ਵਾਇਰਲ

ਟੋਲ ਮੰਗਣ 'ਤੇ ਨਾਰਾਜ਼ ਨੌਜਵਾਨ ਨੇ ਮਹਿਲਾ ਕਰਮਚਾਰੀ ਦੇ ਜੜ੍ਹਿਆ ਥੱਪੜ, ਵੀਡੀਓ ਹੋਈ ਵਾਇਰਲ,ਨਵੀਂ ਦਿੱਲੀ: ਗੁਰੂਗਰਾਮ ਐਕਸਪ੍ਰੈੱਸ ਵੇਅ 'ਤੇ ਸਥਿਤ ਖੇੜਕੀ ਦੌਲਾ ਟੋਲ ਪਲਾਜ਼ਾ 'ਤੇ ਅੱਜ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਕਾਰ ਸਵਾਰ ਨੌਜਵਾਨ ਟੋਲ ਮੰਗਣ 'ਤੇ ਉਹ ਭੜਕ ਗਿਆ ਅਤੇ ਉਸ ਨੇ ਮਹਿਲਾ ਕਰਮਚਾਰੀ ਨਾਲ ਮਾਰ-ਕੁੱਟ ਕੀਤੀ। ਹਾਲਾਂਕਿ ਪੂਰੀ ਘਟਨਾ ਉੱਥੇ ਦੇ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਸੀ। slap ਫਿਲਹਾਲ ਆਰੋਪੀ ਨੂੰ ਗਿਰਫਤਾਰ ਕਰ ਲਿਆ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਦਿੱਲੀ ਤੋਂ ਜੈਪੁਰ ਨੂੰ ਜਾਣ ਵਾਲੀ ਲੇਨ 11 'ਤੇ ਕਾਰ ਸਵਾਰ ਤੋਂ ਮਹਿਲਾ ਕਰਮੀ ਨੇ ਜਿਵੇਂ ਹੀ ਟੋਲ ਮੰਗਿਆ ਉਹ ਇਸ ਗੱਲ ਤੋਂ ਨਰਾਜ਼ ਹੋ ਕੇ ਕਹਾਸੁਣੀ ਉੱਤੇ ਉੱਤਰ ਆਇਆ। ਇਸ ਤੋਂ ਬਾਅਦ ਨੋਜਵਾਨ ਨੇ ਟੋਲ ਪ‍ਲਾਜਾ ਕਰਮੀ ਨਾਲ ਮਾਰ ਕੁੱਟ ਕੀਤੀ। ਹੋਰ ਪੜ੍ਹੋ: ਸਤਲੁਜ ਨੇ ਮਚਾਈ ਤਬਾਹੀ, ਮ੍ਰਿਤਕ ਨੂੰ ਸ਼ਮਸ਼ਾਨਘਾਟ ਵੀ ਹੋਇਆ ਨਾ ਨਸੀਬ, ਸੜਕ 'ਤੇ ਕੀਤਾ ਸਸਕਾਰ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੀ 21 ਜੂਨ ਨੂੰ ਵੀ ਇਸੇ ਟੋਲ ਪਲਾਜ਼ਾ 'ਤੇ ਇੱਕ ਵਿਅਕਤੀ ਨੇ ਮਹਿਲ ਕਰਮਚਾਰੀ ਨੂੰ ਥੱਪੜ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਕਾਫੀ ਬਵਾਲ ਖੜ੍ਹਾ ਹੋ ਗਿਆ ਸੀ। https://twitter.com/ANI/status/1166981420486709248?s=20 -PTC News


Top News view more...

Latest News view more...