Thu, Apr 25, 2024
Whatsapp

ਜਾਣੋ, ਕਿਵੇਂ ਫੈਲਦਾ ਹੈ ਕਿਡਨੀ ਦਾ ਕੈਂਸਰ

Written by  Jashan A -- February 04th 2019 11:44 AM -- Updated: February 04th 2019 01:39 PM
ਜਾਣੋ, ਕਿਵੇਂ ਫੈਲਦਾ ਹੈ ਕਿਡਨੀ ਦਾ ਕੈਂਸਰ

ਜਾਣੋ, ਕਿਵੇਂ ਫੈਲਦਾ ਹੈ ਕਿਡਨੀ ਦਾ ਕੈਂਸਰ

ਜਾਣੋ, ਕਿਵੇਂ ਫੈਲਦਾ ਹੈ ਕਿਡਨੀ ਦਾ ਕੈਂਸਰ,ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਭਾਗ ਵਿੱਚੋਂ ਕਿਡਨੀ ਇੱਕ ਹੈ। ਕਿਡਨੀ ਦੀਆਂ ਸਮੱਸਿਆਵਾਂ ਸਾਡੇ ਜੀਵਨ ਅਤੇ ਸਿਹਤ ਦੋਨਾਂ ਲਈ ਖਤਰਨਾਕ ਸਾਬਤ ਹੁੰਦੀਆਂ ਹਨ। ਅਜਿਹਾ ਹੀ ਕਿਡਨੀ ਕੈਂਸਰ ਕਿਡਨੀ ਦੀ ਗੰਭੀਰ ਸਮੱਸਿਆਵਾਂ 'ਚ ਵਿੱਚ ਸ਼ਾਮਿਲ ਹੈ। ਦੱਸ ਦੇਈਏ ਕਿ ਕਿਡਨੀ ਦਾ ਕੈਂਸਰ ਹੋਣ ਦਾ ਖ਼ਤਰਾ ਉਸਨੂੰ ਵਧੇਰੇ ਹੁੰਦਾ ਹੈ, ਜੋ ਸ਼ਰਾਬ ਅਤੇ ਸਿਗਰਟ ਦਾ ਸੇਵਨ ਕਰਦੇ ਹਨ। [caption id="attachment_250700" align="aligncenter" width="300"]kidney cancer ਜਾਣੋ, ਕਿਵੇਂ ਫੈਲਦਾ ਹੈ ਕਿਡਨੀ ਦਾ ਕੈਂਸਰ[/caption] ਸਿਗਰੇਟ ਪੀਣ ਜਾਂ ਸ਼ਰਾਬ ਦਾ ਬਹੁਤ ਜ਼ਿਆਦਾ ਸੇਵਨ ਕਰਨ ਨਾਲ ਕਿਡਨੀ ਦੇ ਖਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। [caption id="attachment_250701" align="aligncenter" width="300"]kidney cancer ਜਾਣੋ, ਕਿਵੇਂ ਫੈਲਦਾ ਹੈ ਕਿਡਨੀ ਦਾ ਕੈਂਸਰ[/caption] ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਸਮੱਸਿਆ ਹੈ ਤਾਂ ਕਿਡਨੀ ਕੈਂਸਰ ਦੀ ਸਮੱਸਿਆ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਦਰਅਸਲ ਹਾਈ ਬਲਡ ਪ੍ਰੈਸ਼ਰ ਦੇ ਕਾਰਨ ਕਿਡਨੀ ਦੀਆਂ ਖੂਨ ਦੀਆਂ ਨਾੜੀਆਂ ਸਿੱਧੀਆਂ ਜਾਂ ਮੋਟੀਆਂ ਹੋ ਜਾਂਦੀਆਂ ਹਨ। [caption id="attachment_250702" align="aligncenter" width="300"]kidney cancer ਜਾਣੋ, ਕਿਵੇਂ ਫੈਲਦਾ ਹੈ ਕਿਡਨੀ ਦਾ ਕੈਂਸਰ[/caption] ਜਿਸ ਨਾਲ ਸਰੀਰ ਦੇ ਅਣਚਾਹੇ ਤੱਤ ਬਾਹਰ ਕੱਢਣ 'ਚ ਸਮੱਸਿਆ ਹੋ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ, ਕੈਂਸਰ ਦੀ ਸੰਭਾਵਨਾ ਵਧੇਰੇ ਹੈ। ਦੱਸ ਦੇਈਏ ਕਿ ਮੋਟੇ ਲੋਕਾਂ 'ਚ ਕਿਡਨੀ ਕੈਂਸਰ ਹੋਣ ਦੀ ਸੰਭਾਵਨਾ ਦੁਬਲੇ ਲੋਕਾਂ ਦੇ ਨਾਲੋਂ ਜ਼ਿਆਦਾ ਹੁੰਦੀ ਹੈ। ਮੋਟਾਪੇ ਦੀ ਵਜ੍ਹਾ ਨਾਲ ਕਿਡਨੀ ਕੈਂਸਰ ਦਾ ਖ਼ਤਰਾ ਲਗਭਗ 70 ਫ਼ੀਸਦੀ ਵੱਧ ਜਾਂਦਾ ਹੈ। -PTC News


Top News view more...

Latest News view more...