Thu, Apr 18, 2024
Whatsapp

ਕਿਸਾਨਾਂ ਨੇ ਰੋਕੀ ਰੇਲ, ਲਾਇਆ ਧਰਨਾ 

Written by  Joshi -- September 29th 2017 02:34 PM -- Updated: September 29th 2017 02:38 PM
ਕਿਸਾਨਾਂ ਨੇ ਰੋਕੀ ਰੇਲ, ਲਾਇਆ ਧਰਨਾ 

ਕਿਸਾਨਾਂ ਨੇ ਰੋਕੀ ਰੇਲ, ਲਾਇਆ ਧਰਨਾ 

Kisan Dharna Amritsar: ਕਿਸਾਨਾਂ ਦਾ ਕੈਪਟਨ ਦੇ ਖਿਲਾਫ ਰੋਸ ਘਟਣ ਦਾ ਨਾਮ ਨਹੀਂ ਲੈ ਰਿਹਾ, ਕੱਲ ਦੇ ਧਰਨੇ ਤੋਂ ਬਾਅਦ ਅੱਜ ਅੰਮ੍ਰਿਤਸਰ ਦਾ ਦਿੱਲੀ ਰੇਲ ਮਾਰਗ ਕਿਸਾਨਾਂ ਵੱਲੋਂ ਜਾਮ ਕਰ ਦਿੱਤਾ ਗਿਆ ਹੈ। Kisan Dharna Amritsar: ਕਿਸਾਨਾਂ ਨੇ ਰੋਕੀ ਰੇਲ, ਲਾਇਆ ਧਰਨਾ ਕਿਸਾਨਾਂ ਨੇ ਮਾਨਾਵਾਲਾ ਰੇਲਵੇ ਸਟੇਸ਼ਨ ਨੇੜੇ ਧਰਨਾ ਲਗਾਇਆ ਹੋਇਆ ਹੈ। Kisan Dharna Amritsar: ਕਰਜਾ ਮਾਫ਼ੀ, ਹਰ ਘਰ ਰੋਜਗਾਰ, ਨਸ਼ਾਬੰਦੀ ਤੇ ਫਸਲਾਂ ਦੇ ਪੂਰੇ ਭਾਅ ਸਮੇਤ ਵੱਖ ਵੱਖ ਮੰਗਾਂ ਨੂੰ ਲੇ ਕੇ ਕਿਸਾਨ ਸੰਘਰਸ਼ ਕਮੇਟੀ ਨੇ ਦੂਜੇ ਦਿਨ ਵੀ ਕਿਸਾਨਾਂ ਦਾ ਧਰਨਾ ਜਾਰੀ ਹੈ। Kisan Dharna Amritsar: ਕਿਸਾਨਾਂ ਨੇ ਰੋਕੀ ਰੇਲ, ਲਾਇਆ ਧਰਨਾ ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਦੇ ਬਾਹਰ ਵੀ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਸੀ। ਇਸ ਧਰਨੇ ਨਾਲ ਅਨੇਕਾਂ ਰੇਲ ਗੱਡੀਆਂ ਦੇ ਪ੍ਰਭਾਵਿਤ ਹੋਣ ਦੇ ਆਸਾਰ ਹਨ। —PTC News


Top News view more...

Latest News view more...