Advertisment

ਕੋਟਕਪੂਰਾ 'ਚ ਨੌਜਵਾਨ ਦਾ ਹੋਇਆ ਕਤਲ, ਭੇਦਭਰੀ ਹਾਲਾਤ 'ਚ ਮਿਲੀ ਲਾਸ਼

author-image
Shanker Badra
Updated On
New Update
ਕੋਟਕਪੂਰਾ 'ਚ ਨੌਜਵਾਨ ਦਾ ਹੋਇਆ ਕਤਲ, ਭੇਦਭਰੀ ਹਾਲਾਤ 'ਚ ਮਿਲੀ ਲਾਸ਼
Advertisment
ਕੋਟਕਪੂਰਾ 'ਚ ਨੌਜਵਾਨ ਦਾ ਹੋਇਆ ਕਤਲ, ਭੇਦਭਰੀ ਹਾਲਾਤ 'ਚ ਮਿਲੀ ਲਾਸ਼:ਕੋਟਕਪੂਰਾ : ਕੋਟਕਪੂਰਾ ਦੇ ਪਿੰਡ ਪੰਜਗਰਾਈਂ ਵਿਖੇ ਮੋਗਾ ਰੋਡ 'ਤੇ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ 'ਤੇ ਪਹੁੰਚੀ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ਼ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਇਸ ਦੌਰਾਨ ਥਾਣਾ ਸਦਰ ਕੋਟਕਪੂਰਾ ਦੇ ਐੱਸ.ਐੱਚ.ਓ ਕਰਮਜੀਤ ਸਿੰਘ ਅਤੇ ਚੌਂਕੀ ਇੰਚਾਰਜ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਉਮਰ 27 ਕੁ ਸਾਲ ਦੀ ਲਗਦੀ ਹੈ, ਉਸਦਾ ਕਿਸੀ ਨੇ ਬੁਹਤ ਬੁਰੀ ਤਰ੍ਹਾਂ ਕਤਲ ਕਰਕੇ ਉਸਦੀ ਲਾਸ਼ ਨੂੰ ਹੱਡਾ ਰੋੜੀ ਕੋਲ ਸੁੱਟ ਦਿੱਤਾ ਹੈ। publive-image ਇਸ ਕਤਲ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਮ੍ਰਿਤਕ ਦੀ ਸਜੀ ਬਾਂਹ 'ਤੇ ਸੁਨੀਲ ਕੁਮਾਰ ਰਾਜਾ ਨਾਮ ਦਾ ਟੈਟੋ ਬਣਿਆ ਹੋਇਆ ਹੈ। -PTCNews-
punjab-news murder-news
Advertisment

Stay updated with the latest news headlines.

Follow us:
Advertisment