
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਨੂੰ CRPF ਕਵਰ ਦੇ ਨਾਲ Y ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ। ਇਹ ਜਾਣਕਾਰੀ ਏਐਨਆਈ ਦੇ ਹਵਾਲੇ ਤੋਂ ਮਿਲੀ ਹੈ।ਕੁਮਾਰ ਵਿਸ਼ਵਾਸ ਦੇ ਸਨਸਨੀਖੇਜ਼ ਇਲਜ਼ਾਮਾਂ ਤੋਂ ਬਾਅਦ ਸਿਆਸੀ ਹਲਚਲ ਮਚ ਗਈ ਹੈ।
ਕੇਂਦਰ ਸਰਕਾਰ ਕੁਮਾਰ ਵਿਸ਼ਵਾਸ ਦੀ ਸੁਰੱਖਿਆ ਨੂੰ ਲੈ ਕੇ ਕੁਮਾਰ ਵਿਸ਼ਵਾਸ ਨੂੰ ਕੇਂਦਰੀ ਸੁਰੱਖਿਆ ਬਲ ਦੇ ਅਧੀਨ ਕਵਰ ਦਿੱਤਾ ਜਾ ਸਕਦਾ ਹੈ।
Centre gives Kumar Vishwas a Y category security with CRPF cover. pic.twitter.com/9MNitAFbn8
— ANI (@ANI) February 19, 2022
ਏਐਨਆਈ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਕੁਮਾਰ ਵਿਸ਼ਵਾਸ ਨੂੰ ਕੇਂਦਰ ਸਰਕਾਰ ਨੇ ਵਾਈ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ।
ਇਹ ਵੀ ਪੜ੍ਹੋ:ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕੰਡਕਟਰ ਰੱਖਿਆ ਤੇ ਖ਼ੁਦ ਡਰਾਈਵਰ: ਸੁਖਬੀਰ ਸਿੰਘ ਬਾਦਲ
-PTC News