ਕੁਰਾਲੀ :ਰੇਤ ਅਤੇ ਲੱਕੜ ਮਾਫੀਆ ਵਲੋਂ ਜੰਗਲਾਤ ਅਧਿਕਾਰੀਆਂ ‘ਤੇ ਕੀਤਾ ਜਾਨਲੇਵਾ ਹਮਲਾ

kurali sand and wood mafia Forestry Officials Deadly attack

ਕੁਰਾਲੀ :ਰੇਤ ਅਤੇ ਲੱਕੜ ਮਾਫੀਆ ਵਲੋਂ ਜੰਗਲਾਤ ਅਧਿਕਾਰੀਆਂ ‘ਤੇ ਕੀਤਾ ਜਾਨਲੇਵਾ ਹਮਲਾ:ਕੁਰਾਲੀ ਵਿੱਚ ਰੇਤ ਅਤੇ ਲੱਕੜ ਮਾਫੀਆ ਨੇ ਨਾਕੇ ‘ਤੇ ਖੜੇ ਜੰਗਲਾਤ ਅਧਿਕਾਰੀਆਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਹੈ।kurali sand and wood mafia Forestry Officials Deadly attackਇਸ ਹਮਲੇ ਦੇ ਵਿੱਚ ਬਲਾਕ ਅਫਸਰ ਦਵਿੰਦਰ ਸਿੰਘ ਬੂਰੀ ਤਰਾ ਨਾਲ ਜ਼ਖਮੀ ਹੋ ਗਿਆ ਹੈ।kurali sand and wood mafia Forestry Officials Deadly attackਇਸ ਤੋਂ ਇਲਾਵਾ ਵਣ ਗਾਰਡ ਰਵਿੰਦਰ ਸਿੰਘ ਅਤੇ ਬੇਲਦਾਰ ਕਰਨੈਲ ਸਿੰਘ ਵੀ ਜ਼ਖਮੀ ਹੋ ਗਏ ਹਨ।
-PTCNews