ਮੁੱਖ ਖਬਰਾਂ

ਵੱਡੀ ਖ਼ਬਰ: ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀਕਾਂਡ 'ਤੇ ਕੁਵਰ ਵਿਜੈ ਪ੍ਰਤਾਪ ਦੀ ਰਿਪੋਰਟ ਨੂੰ ਕੀਤਾ ਖਾਰਜ

By Jagroop Kaur -- April 09, 2021 7:12 pm -- Updated:April 09, 2021 7:12 pm

12 ਅਕਤੂਬਰ 2015 ਨੂੰ ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਤੋਂ ਤੀਜੇ ਦਿਨ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਸੀਆ ਅੱਤਿਆਚਾਰ ਵਾਲੇ ਦੋ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਪ੍ਰੈੱਸ ਕਾਨਫਰੰਸ ਕਰ ਕੇ ਦਾਅਵਾ ਕੀਤਾ ਕਿ ਟੀਮ ਨੇ ਪੜਤਾਲ ਮੁਕੰਮਲ ਕਰ ਲਈ ਹੈ ਪਰ ਇੱਕ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ ਇਸ ਵਿਚ ਉਹਨਾਂ ਕਿਹਾ ਕਿ ਇਸ ਮਾਮਲੇ ਚ ਤਿੰਨ ਬਦਲ ਦਿੱਤੇ ਜਾਂਦੇ ਹਨ ਜਿੰਨਾ ਤੇ ਗੌਰ ਕੀਤਾ ਜਾਵੇ | ਇਹ ਤਿੰਨ ਬਦਲ ਹਨ

Read More : ਫੇਸਬੁੱਕ ‘ਤੇ ਨਹੀਂ ਸੁਰੱਖਿਅਤ ਤੁਸੀਂ, ਕਰੋੜਾਂ ਯੂਜ਼ਰਸ ਦਾ ਡਾਟਾ ਹੋਇਆ ਜਨਤਕ

ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ 3 ਬਦਲ
1. ਮਾਮਲੇ ਦੀ ਜਾਂਚ CBI ਨੂੰ ਦੇ ਦਿੱਤੀ ਜਾਵੇ
2.ਮਾਮਲਾ ਹਰਿਆਣਾ ਪੁਲਿਸ ਨੂੰ ਸੌਂਪ ਦਿੱਤਾ ਜਾਵੇ
3. ਨਵੀਂ SIT ਬਣਾਈ ਜਾਵੇ ਜਿਸਦਾ ਮੈਂਬਰ ਕੁਵਰ ਵਿਜੈ ਪ੍ਰਤਾਪ ਨਾ ਹੋਵੇ
ਪੰਜਾਬ ਸਰਕਾਰ ਨੇ ਤੀਜੇ ਬਦਲ 'ਤੇ ਸਹਿਮਤੀ ਪ੍ਰਗਟਾਈ
ਨਵੀਂ SIT ਬਣਾਉਣ ਦੀ ਕਹੀ ਗਈ ਗੱਲ 

बहिबल कलां गोलीकांड मामले पर आई.जी. कुंवर विजय प्रताप का बड़ा बयान - ig on bahibal  kalan firing case big statement of kunwar vijay pratap

READ MORE : ਕੋਰੋਨਾ ਕਾਲ ਦੌਰਾਨ ਵਧਾਏ ਪ੍ਰਾਪਰਟੀ ਟੈਕਸ ਹਫਤੇ ਦੇ ਅੰਦਰ ਵਾਪਸ ਨਹੀਂ...

ਕਦੋਂ ਕਦੋਂ ਬਣੇ SIT ਤੇ ਕਮਿਸ਼ਨ
ਪਹਿਲੀ ਸਿੱਟ 4 ਜੂਨ 2015 ਅਮਰਜੀਤ ਸਿੰਘ ਐੱਸਪੀ (ਡੀ)
ਦੂਜੀ ਸਿੱਟ 10 ਜੂਨ ਚਰਨਜੀਤ ਸ਼ਰਮਾ ਤਤਕਾਲੀ ਐਸਐਸਪੀ
ਤੀਜੀ ਸਿੱਟ 16 ਅਕਤੂਬਰ 2015 ਇੰਦਰਪਾਲ ਸਿੰਘ ਸਹੋਤਾ ਏਡੀਜੀਪੀ
ਚੌਥੀ ਸਿੱਟ ਰਣਬੀਰ ਸਿੰਘ ਖੱਟੜਾ ਡੀਆਈਜੀ 20 ਨਵੰਬਰ 2015
ਪੰਜਵੀਂ ਸਿੱਟ 10 ਸਤੰਬਰ 2018 ਕੈਪਟਨ ਸਰਕਾਰ ਪ੍ਰਬੋਧ ਕੁਮਾਰ ਹੈਡ ਅਰੁਣਪਾਲ ਸਿੰਘ ਆਈਜੀ, ਭੁਪਿੰਦਰ ਸਿੰਘ ਏਆਈਜੀ, ਕੁੰਵਰਵਿਜੇ ਪ੍ਰਤਾਪ ਆਈਜੀ, ਸਤਿੰਦਰ ਸਿੰਘ ਐਸਐਸਪੀKuwar Vijay Pratap's report on Behbal Kalan and Kotkapura

Kuwar Vijay Pratap's report on Behbal Kalan and Kotkapuraਮੈਂਬਰ
ਹੁਣ ਤੱਕ ਬਣੇ ਕਮਿਸ਼ਨ
ਜਸਟਿਸ ਜੋਰਾ ਸਿੰਘ ਕਮਿਸ਼ਨ
ਜਸਟਿਸ ਕਾਟਜੂ ਕਮਿਸ਼ਨ
ਜਸਟਿਸ ਰਣਜੀਤ ਸਿੰਘ ਕਮਿਸ਼ਨ
28 ਅਗਸਤ 2018 ਨੂੰ ਬੇਅਦਬੀ ਮਾਮਲੇ ਤੇ ਬਹਿਸ

Click here to follow PTC News on Twitter

  • Share