ਲਖਵਿੰਦਰ ਵਡਾਲੀ ਦੀਆਂ ਹਸਪਤਾਲ ‘ਚ ਇਲਾਜ਼ ਵਾਲੀਆਂ ਤਸਵੀਰਾਂ ਵਾਇਰਲ ,ਜਾਣੋਂ ਅਸਲੀ ਸੱਚ

Lakhwinder Wadali hospital in treatment Pictures viral

ਲਖਵਿੰਦਰ ਵਡਾਲੀ ਦੀਆਂ ਹਸਪਤਾਲ ‘ਚ ਇਲਾਜ਼ ਵਾਲੀਆਂ ਤਸਵੀਰਾਂ ਵਾਇਰਲ ,ਜਾਣੋਂ ਅਸਲੀ ਸੱਚ:ਪੰਜਾਬੀ ਇੰਡਸਟਰੀ ‘ਚ ਸੂਫ਼ੀ ਗਾਇਕ ਵਜੋਂ ਜਾਣੇ ਜਾਂਦੇ ਲਖਵਿੰਦਰ ਵਡਾਲੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੇਲ ਰਹੀਆਂ ਹਨ।ਜਿਨ੍ਹਾਂ ‘ਚ ਲਖਵਿੰਦਰ ਵਡਾਲੀ ਹਸਪਤਾਲ ‘ਚ ਭਰਤੀ ਨਜ਼ਰ ਆ ਰਹੇ ਹਨ।Lakhwinder Wadali hospital in treatment Pictures viralਪੰਜਾਬੀ ਇੰਡਸਟਰੀ ਵਿੱਚ ਆਪਣੀ ਇੱਕ ਖਾਸ ਥਾਂ ਬਨਾਉਣ ਵਾਲੇ ਲਖਵਿੰਦਰ ਵਡਾਲੀ ਅੱਜ -ਕੱਲ੍ਹ ਆਪਣੀਆਂ ਕੁੱਝ ਵਾਇਰਲ ਤਸਵੀਰਾਂ ਕਾਰਨ ਸੁਰਖ਼ੀਆਂ ਵਿੱਚ ਹਨ।ਵਡਾਲੀ ਦੀਆਂ ਇਹ ਤਸਵੀਰਾਂ ਦੇਖ ਕੇ ਇੰਝ ਜਾਪਦਾ ਹੈ ਜਿਵੇਂ ਉਹ ਵੱਡੀ ਬਿਮਾਰੀ ਨਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹੋਣ।Lakhwinder Wadali hospital in treatment Pictures viralਇਹ ਤਸਵੀਰਾਂ ਦੇਖ ਕੇ ਲਖਵਿੰਦਰ ਨੂੰ ਚਾਹੁਣ ਵਾਲਿਆਂ ਨੇ ਤਾਂ ਉਨ੍ਹਾਂ ਦੀ ਸਲਾਮਤੀ ਲਈ ਦੁਆਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲਖਵਿੰਦਰ ਵਡਾਲੀ ਪੂਰੀ ਤਰ੍ਹਾਂ ਸਲਾਮਤ ਹਨ ਤੇ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਜਿਸ ਨਾਲ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਹੋਵੇ।Lakhwinder Wadali hospital in treatment Pictures viralਦਰਅਸਲ ਲਖਵਿੰਦਰ ਵਡਾਲੀ ਆਪਣਾ ਰੈਗੂਲਰ ਚੈਕਅੱਪ ਕਰਵਾੳੇੁਣ ਲਈ ਹਸਪਤਾਲ ਗਏ ਸੀ।ਉੱਥੇ ਕਿਸੇ ਨੇ ਉਹਨਾਂ ਦੀਆਂ ਇਹ ਤਸਵੀਰਾਂ ਖਿੱਚ ਦਿੱਤੀਆਂ।ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਹ ਅਫਵਾਹ ਫੈਲ ਗਈ।Lakhwinder Wadali hospital in treatment Pictures viralਤੁਹਾਨੂੰ ਦੱਸ ਦੇਈਏ ਕਿ ਉਹਨਾਂ ਦੇ ਦਾਦਾ ਠਾਕੁਰ ਦਾਸ ਵਡਾਲੀ ਇੱਕ ਮਸ਼ਹੂਰ ਗਾਇਕ ਸੀ ਅਤੇ ਉਹ ਵਡਾਲੀ ਬ੍ਰਦਰਜ਼ ਦੇ ਨਾਂਅ ਨਾਲ ਦੁਨੀਆਂ ਭਰ ਵਿੱਚ ਸੂਫੀ ਗਾਇਕੀ ਰਾਹੀਂ ਨਾਮ ਖੱਟਣ ਵਾਲੇ ਪਦਮਸ਼੍ਰੀ ਪੂਰਨ ਚੰਦ ਵਡਾਲੀ ਦਾ ਪੁੱਤਰ ਤੇ ਉਸਤਾਦ ਪਿਆਰੇ ਲਾਲ ਵਡਾਲੀ ਦਾ ਭਤੀਜਾ ਹੈ।
-PTCNews